New Delhi
ਫਿਰ ਭੂਚਾਲ ਨਾਲ ਹਿੱਲੀ ਦਿੱਲੀ, ਰਿਕਟਰ ਪੈਮਾਨੇ ਤੇ 2.3 ਰਹੀ ਤੀਬਰਤਾ
ਵਿਗਿਆਨੀਆਂ ਨੇ ਹਿਮਾਲਿਆ ਵਿੱਚ ਇੱਕ ਵੱਡੇ ਭੂਚਾਲ ਦੀ ਭਵਿੱਖਬਾਣੀ ਕੀਤੀ ਸੀ
ਆਰਮੇਨੀਆ, ਆਜ਼ਰਬਾਈਜਾਨ ਜੰਗ ਵਿਚ ਇਨਸਾਨੀਅਤ ਦੀ ਹਾਰ ਲਾਜ਼ਮੀ
ਢਾਈ ਦਹਾਕੇ ਪਹਿਲਾਂ ਇਹੀ ਕੁੱਝ ਆਜ਼ਰਬਾਈਜਾਨ ਦੇ ਲੋਕਾਂ ਨਾਲ ਹੋਇਆ ਸੀ
ਕਿਸਾਨੀ ਪ੍ਰਦਰਸ਼ਨ: ਹੁਣ ਪੰਜਾਬੀ ਬੋਲੀ ਵਿਚ ਆਇਆ ਗੀਤ ‘ਬੇਲਾ ਚਾਉ’
ਦੁਨੀਆਂ ਭਰ ਵਿਚ ਵਿਰੋਧ ਕਰਨ ਲਈ ਵਰਤਿਆ ਜਾਂਦੈ ‘ਬੇਲਾ ਚਾਉ’ ਗੀਤ
ਸਰਕਾਰ ਪਹਿਲ ਦੇ ਆਧਾਰ ’ਤੇ ਲੋਕਾਂ ਨੂੰ ਟੀਕਾ ਲਗਾਉਣ ਲਈ ਪੂਰੀ ਤਿਆਰ: ਕੇਜਰੀਵਾਲ
50 ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਵਿਚ ਲੱਗੇਗਾ ਕੋਰੋਨਾ ਟੀਕਾ
ਰਾਹੁਲ ਗਾਂਧੀ ਨੂੰ ਕਾਂਗਰਸ ਵੀ ਗੰਭੀਰਤਾ ਨਾਲ ਨਹੀਂ ਲੈਂਦੀ, ਦੇਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ:ਤੋਮਰ
ਮੈਂ ਨਹੀਂ ਸੁਣਿਆ ਕਿ ਕਾਂਗਰਸੀ ਵਰਕਰ ਦੋ ਕਰੋੜ ਕਿਸਾਨਾਂ ਨੂੰ ਮਿਲੇ: ਸ਼ਾਹਨਵਾਜ਼ ਹੁਸੈਨ
ਖੇਤੀ ਕਾਨੂੰਨ : ਪੰਜਾਬੀਆਂ ਦੇ ਜੁਝਾਰੂ ਜਜ਼ਬੇ ਨੂੰ ਗੀਤਾਂ ਦਾ ਸ਼ਿੰਗਾਰ ਬਣਾਉਣਗੇ ਸਤਿੰਦਰ ਸਿਰਤਾਜ
ਆਪਣੇ 11 ਗੀਤਾਂ ਰਾਹੀਂ ਪੇਸ਼ ਕਰਨਗੇ ਪੰਜਾਬੀਆਂ ਦੇ ਸੰਘਰਸ਼ੀ ਜਜ਼ਬੇ ਦੀ ਕਹਾਣੀ
ਹੱਥ ‘ਚ ਗਦਰੀ ਬਾਬਿਆਂ ਦੀ ਫੋਟੋ ਲੈ ਕੇ ਪੈਦਲ ਜਲੰਧਰ ਤੋਂ ਸਿੰਘੂ ਬਾਰਡਰ ਪਹੁੰਚਿਆ ਕਿਸਾਨ ਗੁਰਤੇਜ ਸਿੰਘ
ਗਦਰੀ ਬਾਬਾ ਸੰਤਾ ਸਿੰਘ ਦਾ ਪੋਤਾ ਹੈ ਗੁਰਤੇਜ ਸਿੰਘ
ਕੈਪਟਨ ਕੰਵਲਜੀਤ ਦੀ ਧੀ ਡੋਲੀ ਨੇ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਿਹਾ ਕਿਸਾਨਾਂ ਨੇ ਅਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਲਾਇਆ ਹੈ ਲੰਗਰ
ਕਿਸਾਨਾਂ ਨੂੰ ਮਨਾਉਣ ਲਈ ਪੱਬਾਂ ਭਾਰ ਹੋਈ ਸਰਕਾਰ, ਕੱਲ੍ਹ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨਗੇ ਮੋਦੀ
ਪ੍ਰੋਗਰਾਮ ਦੌਰਾਨ ਸਾਰੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਮੌਜੂਦ ਰਹਿਣ ਦੇ ਆਦੇਸ਼
ਕਿਸਾਨਾਂ ਨਾਲ ‘ਚਿੱਠੀ-ਚਿੱਠੀ ਖੇਡਣ ਲੱਗੀ ਸਰਕਾਰ, ਕਿਸਾਨਾਂ ਨੂੰ ਸ਼ਬਦੀ ਜਾਲ ਵਿਚ ਉਲਝਾਉਣ ਦੀ ਕੋਸ਼ਿਸ਼
ਕਿਸਾਨਾਂ ਨੇ ਸਰਕਾਰ ਦੀ ਚਿੱਠੀ ਨੂੰ ‘ਨਵੀਂ ਪੈਕਿੰਗ ਵਿਚ ਪੁਰਾਣਾ ਸਮਾਨ’ ਕਰਾਰ ਦਿਤਾ