New Delhi
ਮੋਦੀ ਸਰਕਾਰ ਲਈ ਕਿਸਾਨ ਖਾਲਿਸਤਾਨੀ ਤੇ ਮਿਲੀਭੁਗਤ ਵਾਲੇ ਪੂੰਜੀਪਤੀ ਸਭ ਤੋਂ ਚੰਗੇ ਦੋਸਤ- ਰਾਹੁਲ ਗਾਂਧੀ
ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ
ਕਿਸਾਨੀ ਸੰਘਰਸ਼ ਦੇ ਚਲਦਿਆਂ ਕੱਲ ਫਿਰ ਹੋਵੇਗੀ ਕੇਂਦਰੀ ਕੈਬਨਿਟ ਦੀ ਬੈਠਕ
ਬੁੱਧਵਾਰ 11.30 ਹੋਵੇਗੀ ਕੈਬਟਿਨ ਮੀਟਿੰਗ
ਕਿਸਾਨਾਂ ਦੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ ਕਰਾਂਗੇ : ਰਾਜਨਾਥ ਸਿੰਘ
ਕਿਹਾ, ਸਰਕਾਰ ਵਿਚਾਰ-ਵਟਾਂਦਰੇ ਅਤੇ ਗੱਲਬਾਤ ਲਈ ਹਮੇਸ਼ਾ ਤਿਆਰ
ਕੋਵਿਡ -19 ਟੀਕਾਕਰਨ ਮੁਹਿੰਮ ਦਾ ਤਿਆਰੀ, ਪਹਿਲੇ ਗੇੜ ’ਚ 30 ਕਰੋੜ ਆਬਾਦੀ ਨੂੰ ਲਾਇਆ ਜਾਵੇਗਾ ਟੀਕਾ
ਟੀਕਾ ਲਗਾਉਣ ਤੋਂ ਬਾਅਦ 30 ਮਿੰਟ ਲਈ ਨਿਗਰਾਨੀ ਕੀਤੀ ਜਾਵੇਗੀ
ਖੇਤੀ ਕਾਨੂੰਨ ਮੁੱਦੇ ‘ਤੇ ਘਰ ਅੰਦਰੋਂ ਵੀ ਉਠੀ ਆਵਾਜ਼, RSS ਦੇ ਸਵਦੇਸ਼ੀ ਜਾਗਰਣ ਮੰਚ ਨੇ ਵੀ ਕੱਢੀ ਭੜਾਸ
ਕਿਹਾ, ਕਿਸਾਨਾਂ ਨੂੰ ਘੱਟੋ ਘੱਟ ਕੀਮਤ 'ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੇਵੇ ਸਰਕਾਰ
ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਬਰਫਬਾਰੀ ,ਅਗਲੇ ਤਿੰਨ-ਚਾਰ ਘੰਟੇ ਮੁੰਬਈ ਵਿਚ ਪਵੇਗਾ ਲਗਾਤਾਰ ਮੀਂਹ
ਮੱਧ ਪ੍ਰਦੇਸ਼ ਅਤੇ ਪੱਛਮੀ ਤੱਟ ਦੇ ਕੁਝ ਹਿੱਸਿਆਂ ਵਿੱਚ ਬਾਰਸ਼ ਦੀ ਸੰਭਾਵਨਾ
ਏਅਰ ਇੰਡੀਆ ਲਈ ਟਾਟਾ ਗਰੁੱਪ ਲਗਾਉਣ ਜਾ ਰਿਹਾ ਹੈ ਬੋਲੀ
ਰਕਾਰ ਨੇ ਅਜੇ ਤੱਕ ਡੈੱਡਲਾਈਨ ਨਹੀਂ ਵਧਾ ਦਿੱਤੀ ਹੈ।
ਬਜਟ ਦੀਆਂ ਤਿਆਰੀਆਂ ਵਿਚ ਵਿਤ ਮੰਤਰੀ ਕਰਨਗੇ ਉਦਯੋਗਪਤੀਆਂ ਦੇ ਨਾਲ ਅੱਜ ਪਹਿਲੀ ਬੈਠਕ
ਬਜਟ ਲਈ ਮੀਟਿੰਗਾਂ ਦਾ ਦੌਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ
Hobby Dhaliwal - Delhi Haryana Border - Farmer Protest - Kisan Ross Dharna
- Kisan Ross Dharna