New Delhi
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਅੱਜ, ਪੀਐਮ ਮੋਦੀ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਜਵਾਹਰਲਾਲ ਨਹਿਰੂ ਨੂੰ ਸ਼ਰਧਾਂਜਲੀ ਦੇਣ ਸ਼ਾਂਤੀਵਨ ਪਹੁੰਚੇ ਰਾਹੁਲ ਗਾਂਧੀ
ਦੀਵਾਲੀ ਤੋਂ ਬਾਅਦ ਹੋਰ ਵੱਧ ਸਕਦੀਆਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ!
30 ਪ੍ਰਤੀਸ਼ਤ ਮਹਿੰਗਾ ਹੋਇਆ ਖਾਣਾ ਬਣਾਉਣ ਵਾਲਾ ਤੇਲ
ਠੰਢ ਨਾਲ ਕੰਬ ਰਿਹਾ ਸੀ ਭਿਖਾਰੀ,DSP ਨੇ ਗੱਡੀ ਰੋਕੀ ਤਾਂ ਨਿਕਲਿਆ ਉਹਨਾਂ ਦੇ ਬੈਚ ਦਾ ਅਧਿਕਾਰੀ
ਮਨੀਸ਼ ਮਿਸ਼ਰਾ ਨੂੰ ਸੰਸਦ ਮੈਂਬਰ ਦੇ ਵੱਖ-ਵੱਖ ਥਾਣਿਆਂ ਵਿੱਚ ਐਸਐਚਓ ਵਜੋਂ ਕੀਤਾ ਗਿਆ ਸੀ ਤਾਇਨਾਤ
ਦੀਵਾਲੀ ਮੌਕੇ ਪੀਐਮ ਮੋਦੀ ਤੇ ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਦਿੱਤੀਆਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ
ਥੋੜੀ ਦੇਰ ਬਾਅਦ ਜੈਸਲਮੇਰ ਪਹੁੰਚਣੇ ਪੀਐਮ ਮੋਦੀ, ਫੌਜੀਆਂ ਨਾਲ ਮਨਾਉਣਗੇ ਦੀਵਾਲੀ
ਚੀਫ ਡਿਫੈਂਸ ਸਟਾਫ ਬਿਪਿਨ ਰਾਵਤ, ਫੌਜ ਮੁਖੀ ਮਨੋਜ ਮੁਕੰਦ ਨਰਵਣੇ ਵੀ ਰਹਿਣਗੇ ਮੌਜੂਦ
ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਤੇ ਪਹੁੰਚੇ ਟੀਵੀ ਦੇ ਮਸ਼ਹੂਰ ਸੇਲੇਬਸ
ਪਿਛਲ ਸਾਲਾਂ ਦੇ ਮੁਕਾਬਲੇ ਘੱਟ ਮਹਿਮਾਨ ਪਹੁੰਚੇ
ਰਾਜਧਾਨੀ ਵਿਚ 10 ਦਿਨ ਤੱਕ ਕੰਟਰੋਲ ਹੋ ਜਾਵੇਗਾ ਕੋਰੋਨਾ, ਮੁੱਖ ਮੰਤਰੀ ਨੇ ਦਿੱਤਾ ਭਰੋਸਾ
ਕੇਜਰੀਵਾਲ ਨੇ ਪ੍ਰਦੂਸ਼ਣ ਦਾ ਦੋਸ਼ ਗੁਆਂਢੀ ਸੂਬਿਆਂ ਸਿਰ ਮੜਿਆ
ਬੇਜ਼ੁਬਾਨ ਨੂੰ ਖਵਾਏ ਪਟਾਕੇ, ਫਟਿਆ ਮੂੰਹ, ਐਫਆਈਆਰ ਦਰਜ
ਜਲਦ ਹੋਵੇਗੀ ਦੀ ਸਮਾਜ-ਵਿਰੋਧੀ ਤੱਤ ਦੀ ਗ੍ਰਿਫਤਾਰੀ
ਦੀਵਾਲੀ ਦੇ ਨਾਲ ਦਸਤਕ ਦੇਵੇਗੀ ਕੜਾਕੇ ਦੀ ਠੰਢ, ਤੇਜ਼ੀ ਨਾਲ ਡਿੱਗ ਰਿਹਾ ਪਾਰਾ
ਕਈ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ
ਜੈਸਲਮੇਰ ਵਿੱਚ ਫੌਜੀਆਂ ਨਾਲ ਦੀਵਾਲੀ ਮਨਾ ਸਕਦੇ ਹਨ PM ਮੋਦੀ, CDS-ਸੈਨਾ ਮੁਖੀ ਵੀ ਹੋਣਗੇ ਨਾਲ
ਸੈਨਿਕਾਂ ਨੂੰ ਸੰਬੋਧਿਤ ਕੀਤਾ ਅਤੇ ਜੋਸ਼ ਭਰਿਆ