New Delhi
ਸ਼ੋਪੀਆਂ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ,ਮੁਕਾਬਲੇ 'ਚ ਦੋ ਅੱਤਵਾਦੀ ਢੇਰ
250 ਤੋਂ 300 ਅੱਤਵਾਦੀ ਘੁਸਪੈਠ ਕਰਨ ਦੀ ਫਿਰਾਕ ਵਿਚ
ਐਸਸੀਓ ਕਾਨਫਰੰਸ ਅੱਜ,LAC ਤੇ ਜਾਰੀ ਤਣਾਅ ਦੇ ਵਿਚਕਾਰ ਪਹਿਲੀ ਵਾਰ ਮੋਦੀ-ਜਿਨਪਿੰਗ ਹੋਣਗੇ ਆਹਮੋ-ਸਾਹਮਣੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐਸਸੀਓ ਦੀ ਬੈਠਕ ਵਿਚ ਹਿੱਸਾ ਲੈਣਗੇ
ਬਿਹਾਰ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, 98 ਸੀਟਾਂ 'ਤੇ ਮਹਾਗਠਜੋੜ, 87 'ਤੇ NDA ਅੱਗੇ
ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਵਿਚਾਲੇ ਸਖ਼ਤ ਮੁਕਾਬਲਾ
ਟਾਟਾ ਨੇ ਲਾਂਚ ਕੀਤੀ ਕੋਵਿਡ ਟੈਸਟ ਕਿੱਟ, 90 ਮਿੰਟਾਂ ਵਿਚ ਮਿਲੇਗੀ ਜਾਂਚ ਰਿਪੋਰਟ
ਟਾਟਾ ਗਰੁੱਪ ਦੀ ਹੈਲਥਕੇਅਰ ਯੂਨਿਟ ਬਣਾਵੇਗੀ ਕੋਵਿਡ-19 ਟੈਸਟ ਕਿੱਟ
NGT ਨੇ 30 ਨਵੰਬਰ ਤੱਕ ਪਟਾਕੇ ਚਲਾਉਣ ਅਤੇ ਪਟਾਕਿਆਂ ਦੀ ਵਿਕਰੀ 'ਤੇ ਲਗਾਈ ਪਾਬੰਦੀ
ਪ੍ਰਦੂਸ਼ਣ ਦੀ ਸਥਿਤੀ 'ਤੇ ਨਿਗਰਾਨੀ ਰੱਖਣ ਲਈ ਐਨਜੀਟੀ ਨੇ ਸੂਬਿਆਂ ਨੂੰ ਦਿੱਤਾ ਨਿਰਦੇਸ਼
ਰੱਖਿਆ ਮੰਤਰੀ ਨੇ ਕੀਤਾ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਮਾਡਲ ਦਾ ਉਦਘਾਟਨ
ਇਕ ਵਾਰ ਫਿਰ ਚਰਚਾ ਵਿਚ ਆਇਆ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ
ਕੋਰੋਨਾ ਵਾਇਰਸ: ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਆਏ 45,903 ਨਵੇਂ ਮਾਮਲੇ, 490 ਦੀ ਮੌਤ
ਦੁਨੀਆਂ ਭਰ ਵਿਚ ਕੋਰੋਨਾ ਦਾ ਅੰਕੜਾ 5 ਕਰੋੜ ਤੋਂ ਪਾਰ, 24 ਘੰਟੇ 'ਚ ਆਏ 4.69 ਲੱਖ ਮਾਮਲੇ
PMਮੋਦੀ ਵਾਰਾਣਸੀ ਨੂੰ ਦੇਣਗੇ 620ਕਰੋੜ ਦੇ ਪ੍ਰਾਜੈਕਟ ਦੀ ਸੌਗਾਤ,ਰੱਖੀ ਜਾਵੇਗੀ ਸਮਾਰਟ ਕਾਸ਼ੀ ਦੀ ਨੀਂਹ
ਛੇ ਸਥਾਨਾਂ 'ਤੇ ਪੰਜ ਹਜ਼ਾਰ ਤੋਂ ਵੱਧ ਲੋਕ ਲਾਈਵ ਸੁਣਨਗੇ
ਦਿੱਲੀ ਵਿਚ ਅੱਜ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿਚ, ਕੋਰੋਨਾ ਦੇ ਅੰਕੜੇ ਵੀ ਡਰਾ ਰਹੇ
ਕੋਰੋਨਾ ਦੀ ਦਿੱਲੀ ਵਿਚ 'ਤੀਜੀ ਲਹਿਰ'
ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਕਰਤਾਰਪੁਰ ਲਾਂਘੇ ਤਕ ਬੀਜੇਪੀ ਨੇ ਪੰਜਾਬ ਨਾਲ ਧ੍ਰੋਹ ਹੀ ਕੀਤਾ ਹੈ
ਦੋ ਵਾਰ ਮੋਦੀ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿਚੋਂ ਸਿੱਖ ਰੈਜੀਮੈਂਟ ਨੂੰ ਬਾਹਰ ਰਖਿਆ