New Delhi
ਚੀਨ ਨੇ ਜਦ ਲੇਹ ਲੱਦਾਖ਼ ਤੇ ਭਾਰਤ ਦਾ ਹੱਕ ਰੱਦ ਕਰਦਿਆਂ ਕਿਹਾ............
ਮੋਦੀ ਦੀ ਗ਼ਲਤੀ ਕਰ ਕੇ ਖ਼ੁਸ਼ਹਾਲ ਵਸਦਾ ਕਿਸਾਨ ਤਬਾਹ ਹੋ ਸਕਦਾ ਹੈ।
ਪਿਤਾ ਸੈਫ ਅਲੀ ਖਾਨ ਨਾਲ ਖੇਤੀ ਕਰਦੇ ਦਿਖੇ ਤੈਮੂਰ ਅਲੀ ਖਾਨ, ਵੇਖੋ ਤਸਵੀਰਾਂ
ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਅਤੇ ਵੀਡੀਓ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਆਮ ਗੱਲ
PM ਮੋਦੀ ਨੇ ਕੇਕ ਕੱਟ ਕੇ ਮਨਾਇਆ ਅਡਵਾਨੀ ਦਾ ਜਨਮਦਿਨ
ਜਨਮਦਿਨ ਤੇ ਗੁਲਦਸਤਾ ਵੀ ਕੀਤਾ ਭੇਂਟ
ਜਾਣੋ ਜੋ ਬਿਡੇਨ ਦੇ ਰਾਸ਼ਟਰਪਤੀ ਬਣਨ ਨਾਲ ਭਾਰਤੀਆਂ ਦੇ ਖਾਣ ਪੀਣ 'ਤੇ ਕੀ ਪਵੇਗਾ ਅਸਰ
ਬਿਡੇਨ ਵਸਤੂਆਂ ਦੀ ਮਾਰਕੀਟ ਲਈ ਲਾਭਕਾਰੀ ਸਿੱਧ ਹੋਵੇਗਾ
ਪ੍ਰਧਾਨ ਮੰਤਰੀ ਅੱਜ ਕਰਨਗੇ ਘੋਗਾ-ਹਜ਼ੀਰਾ 'ਰੋਪੈਕਸ' ਫੈਰੀ ਸਰਵਿਸ ਦਾ ਉਦਘਾਟਨ
ਇਹ ਸੇਵਾ ਸਾਰੇ ਮੌਸਮ ਵਿਚ ਅਤੇ ਉੱਚ ਤਰੰਗਾਂ ਵਿਚ ਵੀ ਚੱਲੇਗੀ।
PM ਮੋਦੀ ਨੇ ਦਿੱਤੀ ਬਿਡੇਨ ਅਤੇ ਕਮਲਾ ਹੈਰਿਸ ਨੂੰ ਵਧਾਈ, ਕਹੀ ਇਹ ਗੱਲ
pm ਮੋਦੀ ਨੇ ਅਮਰੀਕਾ ਨਾਲ ਇਕ ਵਾਰ ਫਿਰ ਮਿਲ ਕੇ ਕੰਮ ਕਰਨ ਦੀ ਉਮੀਦ ਜਤਾਈ
ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ, ਦਿਵਾਲੀ 'ਤੇ ਸਥਿਤੀ ਹੋ ਸਕਦੀ ਹੈ ਹੋਰ ਖ਼ਤਰਨਾਕ
ਹਵਾ ਗੁਣਵੱਤਾ ਮਾੜੀ ਹੋਣ ਦਾ ਮੁੱਖ ਕਾਰਨ ਪੰਜਾਬ : ਮਾਹਰ
ਅੰਡੇਮਾਨ ਅਤੇ ਨਿਕੋਬਾਰ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਰਿਕਟਰ ਪੈਮਾਨੇ 'ਤੇ 3.6 ਰਹੀ ਤੀਬਰਤਾ
ਅਜੇ ਤੱਕ ਕਿਸੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖਬਰ ਨਹੀਂ
ਯੂਪੀ ਦੇ ਸ਼ਾਮਲੀ 'ਚ ਫਟਿਆ ਗੈਸ ਸਿਲੰਡਰ, ਧਮਾਕੇ ਨਾਲ ਦਹਿਲ ਗਿਆ ਪੂਰਾ ਇਲ਼ਾਕਾ
ਖਾਣਾ ਬਣਾ ਰਹੀ ਔਰਤ ਝੁਲਸੀ
6 ਮਹੀਨਿਆਂ ਬਾਅਦ ਮੁੰਬਈ ਵਾਪਸ ਆਈ ਇਹ ਮਸ਼ਹੂਰ ਅਦਾਕਾਰਾ ,ਸੁਰੱਖਿਆ ਗੀਅਰ ਵਿੱਚ ਪਹਿਚਾਨਣਾ ਮੁਸ਼ਕਲ
6 ਲੱਖ ਤੋਂ ਵੱਧ ਲੋਕਾਂ ਨੇ ਤਸਵੀਰ ਨੂੰ ਕੀਤਾ ਪਸੰਦ ਅਤੇ ਸਾਂਝਾ