New Delhi
2050 ਵਿਚ ਪਾਣੀ ਦੀ ਕਮੀ ਨਾਲ ਜੂਝਣਗੇ ਦਿੱਲੀ-ਮੁੰਬਈ ਵਰਗੇ ਸ਼ਹਿਰ,WWF ਦੀ ਰਿਪੋਰਟ ਵਿਚ ਖੁਲਾਸਾ
35 ਕਰੋੜ ਦੀ ਆਬਾਦੀ 2050 ਤਕ ਪਾਣੀ ਦੇ ਗੰਭੀਰ ਸੰਕਟ ਕਾਰਨ ਦੋ ਤੋਂ ਚਾਰ ਹੋ ਜਾਵੇਗੀ
PM ਮੋਦੀ ਗਲੋਬਲ ਚੋਟੀ ਦੇ ਨਿਵੇਸ਼ਕਾਂ ਨੂੰ ਕਰਨਗੇ ਸੰਬੋਧਿਤ
ਅੰਬਾਨੀ,ਟਾਟਾ ਵਰਗੀਆਂ ਸ਼ਖ਼ਸੀਅਤਾਂ ਹੋਣਗੀਆਂ ਸ਼ਾਮਲ
ਬੋਰਵੈਲ 'ਚ ਡਿੱਗਿਆ 3 ਸਾਲ ਦਾ ਬੱਚਾ, ਸੈਨਾ ਵੱਲੋਂ ਬਚਾਅ ਕਾਰਜ ਜਾਰੀ
ਘਟਨਾ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਟਵੀਟ
ਪਾਕਿ ਸਰਕਾਰ ਨੇ PSGPC ਕੋਲੋਂ ਵਾਪਸ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜ਼ਿੰਮੇਵਾਰੀ
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਿਗਰਾਨੀ ਲਈ ਪਾਕਿ ਸਰਕਾਰ ਨੇ ਬਣਾਈ ਨਵੀਂ ਯੂਨਿਟ
ਫਰਾਂਸ ਤੋਂ ਭਾਰਤ ਪਹੁੰਚੀ ਰਾਫ਼ੇਲ ਦੀ ਦੂਜੀ ਖੇਪ, ਏਅਰਫੋਰਸ ਨੇ ਟਵੀਟ ਕਰ ਦਿੱਤੀ ਜਾਣਕਾਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਨੂੰ ਦਿੱਤੀ ਵਧਾਈ
ਪ੍ਰਵਾਸੀ ਮਜ਼ਦੂਰਾਂ ਨਾਲ ਮੋਦੀ-ਨਿਤੀਸ਼ ਸਰਕਾਰ ਦੀ ਬੇਰਹਿਮੀ ਸੀ ਸ਼ਰਮਨਾਕ : ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰਾਂ ਦਾ ਵੀਡੀਉ ਕੀਤਾ ਜਾਰੀ
ਦਿੱਲੀ ਦੇ ਸਿਹਤ ਮੰਤਰੀ ਨੇ ਮੰਨਿਆ, ਦਿੱਲੀ 'ਚ ਆ ਚੁਕੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ
ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ ਮਿਲੇ ਸਨ 6725 ਕੋਰੋਨਾ ਮਰੀਜ਼
ਜੰਤਰ-ਮੰਤਰ 'ਤੇ ਬੋਲੇ ਪਰਮਿੰਦਰ ਢੀਂਡਸਾ- ਇਤਿਹਾਸ 'ਚ ਕਲੰਕ ਵਜੋਂ ਦੇਖਿਆ ਜਾਵੇਗਾ ਅੱਜ ਦਾ ਧਰਨਾ
ਕਾਂਗਰਸ ਨਾਲ ਮਤਭੇਦ ਪਹਿਲਾਂ ਵੀ ਸੀ ਤੇ ਅੱਗੇ ਵੀ ਰਹਿਣਗੇ ਪਰ ਅਸੀਂ ਕਿਸਾਨੀ ਲਈ ਇਕੱਠੇ ਹੋਏ ਹਾਂ- ਢੀਂਡਸਾ
ਕੈਪਟਨ ਸਰਕਾਰ ਦੇ ਧਰਨੇ 'ਚ ਸ਼ਾਮਲ ਹੋਏ ਨਵਜੋਤ ਸਿੱਧੂ ਪਰ ਨਹੀਂ ਦਿਖਾਈ ਦਿੱਤੇ ਬਾਜਵਾ
ਜੰਤਰ ਮੰਤਰ ਵਿਖੇ ਪੰਜਾਬ ਦੇ ਵਿਧਾਇਕਾਂ ਦਾ ਸੰਕੇਤਕ ਧਰਨਾ ਜਾਰੀ
ਲੋਕਤੰਤਰ ਦਾ ਕਤਲ ਕਰ ਰਹੀ ਐ ਭਾਜਪਾ ਸਰਕਾਰ : ਵਿਜੇਇੰਦਰ ਸਿੰਗਲਾ
ਜੰਤਰ-ਮੰਤਰ ਵਿਖੇ ਧਰਨਾ ਦੇਣ ਲਈ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ