New Delhi
ਦਿੱਲੀ ਦੇ ਰਾਜਘਾਟ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਦਿੱਲੀ ਜੰਤਰ-ਮੰਤਰ 'ਤੇ ਵਿਧਾਇਕਾਂ ਸਮੇਤ ਸੰਕੇਤਕ ਧਰਨਾ ਦੇਣਗੇ ਪੰਜਾਬ ਦੇ ਮੁੱਖ ਮੰਤਰੀ
ਅੱਜ ਤੋਂ ਤਿੰਨ ਲਈ ਨੇਪਾਲ ਦੌਰੇ 'ਤੇ ਫੌਜ ਮੁਖੀ, ਆਖਰੀ ਦਿਨ ਹੋਵੇਗੀ ਪੀਐਮ ਓਲ਼ੀ ਨਾਲ ਮੁਲਾਕਾਤ
ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਦੇ ਅਧਿਕਾਰਤ ਸੱਦੇ 'ਤੇ ਨੇਪਾਲ ਜਾਣਗੇ ਜਨਰਲ ਮਨੋਜ ਮੁਕੰਦ ਨਰਵਾਨ
ਇਸ ਵਾਰ ਪਟਾਕਿਆਂ ਤੇ ਲੱਗ ਸਕਦੀ ਹੈ ਪਾਬੰਦੀ!
ਰਾਜਸਥਾਨ ਸਰਕਾਰ ਨੇ ਪਹਿਲਾਂ ਹੀ ਦਿੱਤੀ ਪਾਬੰਦੀ
ਬਿਗ ਬੌਸ 14: ਇਸ ਹਫਤੇ ਦੋ ਮੈਂਬਰ ਹੋਏ ਬੇਘਰ, ਰੁਬੀਨਾ-ਜੈਸਮੀਨ ਸੁਰੱਖਿਅਤ
ਕਵਿਤਾ ਜਨਤਕ ਵੋਟਿੰਗ ਕਾਰਨ ਹੋਈ ਬੇਘਰ
ਅਡਾਨੀ ਗਰੁੱਪ ਨੇ 50 ਸਾਲਾਂ ਲਈ ਲੀਜ਼ 'ਤੇ ਲਿਆ ਮੰਗਲੌਰ ਹਵਾਈ ਅੱਡਾ
ਅਡਾਨੀ ਗਰੁੱਪ ਦਾ ਦੇਸ਼ ਦੇ 6 ਵੱਡੇ ਹਵਾਈ ਅੱਡਿਆਂ ’ਤੇ ਕਬਜਾ
ਦਿੱਲੀ ਤੋਂ ਵੁਹਾਨ ਗਈ ਫਲਾਈਟ,19 ਯਾਤਰੀ ਕੋਰੋਨਾ ਪਾਜ਼ੀਟਿਵ
ਦੋ ਵਾਰ ਕੀਤੀ ਗਈ ਸੀ ਜਾਂਚ
ਆਕਸੀਜਨ ਬਣਾਉਣ ਵਾਲੀ ਮਸ਼ੀਨ ਦਿੱਲੀ ਵਰਗੇ ਸ਼ਹਿਰਾਂ ਲਈ ਸਾਬਤ ਹੋ ਸਕਦੀ ਹੈ ਸੰਜੀਵਨੀ
ਜੋੜੀ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਚੁੱਕੇ ਹਨ ਸਨਮਾਨਿਤ
ਇਸ ਮਹੀਨੇ ਵਰਚੂਅਲ ਸਕਰੀਨ 'ਤੇ ਆਹਮੋ-ਸਾਹਮਣੇ ਹੋਣਗੇ ਪੀਐਮ ਮੋਦੀ ਤੇ ਚੀਨ ਦੇ ਰਾਸ਼ਟਰਪਤੀ
ਭਾਰਤ-ਚੀਨ ਵਿਵਾਦ ਤੋਂ ਬਾਅਦ ਪਹਿਲੀ ਵਾਰ ਸਾਂਝੀ ਕਰਨਗੇ ਸਟੇਜ
ਭਾਰਤ ਅਤੇ ਚੀਨ ਵਿਚਾਲੇ ਅਗਲੇ ਹਫਤੇ 8ਵੇ ਦੌਰ ਦੀ ਗੱਲਬਾਤ,ਸੈਨਿਕਾਂ ਨੂੰ ਹਟਾਉਣ ਤੇ ਬਣ ਸਕਦੀ ਹੈ ਗੱਲ
ਭਾਰਤ ਚੀਨੀ ਨਿਯੰਤਰਿਤ ਸਪੁੰਗੂਰ ਪਾਸ ਅਤੇ ਮੋਲਡੋ ਗੈਰੀਸਨ' ਤੇ ਰੱਖ ਸਕਦਾ ਹੈ ਨਜ਼ਰ
ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ, ਖਪਤਕਾਰਾਂ ਨੂੰ ਰਾਹਤ ਦੀ ਉਡੀਕ
ਪਾਣੀ ਤੋਂ ਵੀ ਸਸਤੀ ਹੋਈ ਕੱਚੇ ਤੇਲ ਦੀ ਕੀਮਤ