New Delhi
ਪੁਲਿਸ ਯਾਦਗਾਰੀ ਦਿਵਸ: ਅਮਿਤ ਸ਼ਾਹ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ
ਕੋਰੋਨਾ ਜੰਗ ਦੌਰਾਨ 343 ਪੁਲਿਸ ਕਰਮੀਆਂ ਦੀ ਹੋਈ ਮੌਤ- ਅਮਿਤ ਸ਼ਾਹ
ਲਦਾਖ ਵਿਚ ਫੜੇ ਗਏ ਚੀਨੀ ਫੌਜੀ ਨੂੰ ਭਾਰਤ ਨੇ ਵਾਪਸ ਭੇਜਿਆ
ਸੋਮਵਾਰ ਨੂੰ ਲਦਾਖ ਬਾਡਰ ਕੋਲ ਫੜਿਆ ਗਿਆ ਸੀ ਚੀਨੀ ਫੌਜੀ
ਕਮਲਨਾਥ ਦੇ 'ਆਈਟਮ' ਵਾਲੇ ਬਿਆਨ 'ਤੇ ਬੋਲੇ ਰਾਹੁਲ, 'ਮੈਨੂੰ ਅਜਿਹੀ ਭਾਸ਼ਾ ਪਸੰਦ ਨਹੀਂ'
ਸ਼ਿਵਰਾਜ ਸਰਕਾਰ ਵਿਚ ਕੈਬਨਿਟ ਮੰਤਰੀ ਈਮਰਤੀ ਦੇਵੀ ਨੂੰ ਕਮਲਨਾਥ ਨੇ ਕਿਹਾ ਸੀ 'ਆਈਟਮ'
ਅੱਜ ਸ਼ਾਮ 6 ਵਜੇ ਦੇਸ਼ ਦੇ ਨਾਂਅ ਸੰਦੇਸ਼ ਜਾਰੀ ਕਰਨਗੇ ਪੀਐਮ ਮੋਦੀ, ਕਿਹਾ, 'ਤੁਸੀਂ ਜ਼ਰੂਰ ਜੁੜੋ'
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ
ਪ੍ਰਦੂਸ਼ਣ ਖਿਲਾਫ਼ ਸਾਰੀਆਂ ਸਰਕਾਰਾਂ ਮਿਲ ਕੇ ਕੰਮ ਕਰੀਏ ਤਾਂ ਹੋਵੇਗਾ ਫਾਇਦਾ - ਕੇਜਰੀਵਾਲ
ਪ੍ਰਦੂਸ਼ਣ ਦੇ ਮੁੱਦੇ 'ਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਦੇ ਮੁੱਖ ਮੰਤਰੀਆਂ ਦੀ ਬੈਠਕ ਸੱਦਣ ਕੇਂਦਰੀ ਵਾਤਾਵਰਣ ਮੰਤਰੀ
ਦੀਵਾਲੀ ਤੇ ਪਟਾਕੇ ਚਲਾ ਕੇ ਖੁਸ਼ੀ ਮਨਾਉਣ ਵਾਲਿਆਂ ਦੀਆਂ ਅੱਖਾਂ 'ਚੋਂ ਹੰਝੂ ਕੱਢੇਗਾ ਪਿਆਜ਼
ਆਮਦਨ ਟੈਕਸ ਵਿਭਾਗ ਨੇ ਪਿਆਜ਼ ਦੇ ਵੱਡੇ ਵਪਾਰੀਆਂ 'ਤੇ ਛਾਪੇਮਾਰੀ ਕੀਤੀ
LAC 'ਤੇ ਫੜ੍ਹਿਆ ਗਿਆ ਚੀਨੀ ਫੌਜੀ
ਫੌਜੀ ਭਟਕਦਾ ਹੋਇਆ ਭਾਰਤੀ ਇਲਾਕੇ ਵਿਚ ਹੋਇਆ ਦਾਖਲ
ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਦੀਵਾਲੀ ਤੋਂ ਪਹਿਲਾਂ ਸਰਕਾਰ ਕਰ ਸਕਦੀ ਹੈ ਨਵੀਂ ਯੋਜਨਾ ਦਾ ਐਲਾਨ
ਨਿੱਜੀ ਖੇਤਰ ਲਈ ਐਲਟੀਏ ਉੱਤੇ ਤਸਵੀਰ ਕਦੋਂ ਸਪੱਸ਼ਟ ਹੋਵੇਗੀ
2 ਸਾਲ ਤੱਕ ਕੋਰੋਨਾ ਤੋਂ ਰਾਹਤ ਨਹੀਂ! WHO ਮਾਹਰ ਨੇ ਇਨ੍ਹਾਂ 3 ਚੀਜ਼ਾਂ ਨੂੰ ਅਪਨਾਉਣ ਦੀ ਦਿੱਤੀ ਸਲਾਹ
ਸਾਨੂੰ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਦੋ ਸਾਲਾਂ ਲਈ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ
ਪ੍ਰਦੂਸ਼ਣ ਲਈ ਸਿਰਫ ਪਰਾਲੀ ਹੀ ਨਹੀਂ ਬਲਕਿ ਇਹ ਕਾਰਕ ਵੀ ਹਨ ਜ਼ਿੰਮੇਵਾਰ
ਦਿੱਲੀ ਸਰਕਾਰ ਔਡ-ਈਵਨ ਫਾਰਮੂਲਾ ਕਰ ਰਹੀ ਹੈ ਲਾਗੂ