New Delhi
ਅੱਜ ਤੋਂ ਸ਼ੁਰੂ ਹੋਵੇਗਾ ਕਾਰਗਿਲ ਨੂੰ ਕਸ਼ਮੀਰ ਨਾਲ ਜੋੜਨ ਵਾਲੀ ਜ਼ੋਜਿਲਾ ਸੁਰੰਗ ਦਾ ਕੰਮ
30 ਸਾਲ ਪੁਰਾਣੀ ਮੰਗ ਪੂਰੀ ਕੀਤੀ ਜਾਵੇਗੀ
ਡਾ. ਅਬਦੁਲ ਕਲਾਮ ਦਾ ਜਨਮ ਦਿਨ ਅੱਜ, PM ਮੋਦੀ ਸਮੇਤ ਪੂਰੇ ਦੇਸ਼ ਨੇ 'ਮਿਜ਼ਾਈਲ ਮੈਨ' ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਉਹਨਾਂ ਦੀ ਜੀਵਨ ਯਾਤਰਾ ਲੱਖਾਂ ਲੋਕਾਂ ਨੂੰ ਤਾਕਤ ਦਿੰਦੀ ਹੈ
‘ਰਾਸ਼ਟਰਪਤੀ ਜਿਨਪਿੰਗ ਨੇ ਸਿਪਾਹੀਆਂ ਨੂੰ ਕਿਹਾ- ਯੁੱਧ ਲਈ ਤਿਆਰੀ ਕਰੋ,ਹਾਈ ਅਲਰਟ ਤੇ ਰਹੋ
ਸੈਨਿਕਾਂ ਨੂੰ ਵਫ਼ਾਦਾਰ, ਬਿਲਕੁਲ ‘ਸ਼ੁੱਧ’ ਅਤੇ ਪੂਰੀ ਤਰ੍ਹਾਂ ਭਰੋਸੇਮੰਦ ਰਹਿਣ ਦੀ ਕੀਤੀ ਅਪੀਲ
ਕਿਸਾਨਾਂ ਨੇ ਸਰਕਾਰ ਨੂੰ ਮੀਟਿੰਗ ਤੋਂ ਪਹਿਲਾਂ ਦਿੱਤਾ ਇਹ ਵੱਡਾ ਝਟਕਾ
ਮੰਗਾਂ ਨਾਂ ਮੰਨੇ ਜਾਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਨਿਰੰਤਰ
ਭਾਰੀ ਮੀਂਹ ਨਾਲ ਹੈਦਰਾਬਾਦ ਵਿੱਚ ਹੜ੍ਹ ਵਰਗੀ ਸਥਿਤੀ,11 ਲੋਕਾਂ ਦੀ ਮੌਤ
ਕਈ ਖੇਤਰ ਪਾਣੀ ਵਿੱਚ ਡੁੱਬੇ
ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਕੰਗਣਾ ਰਣੌਤ ਖਿਲਾਫ ਮਾਮਲਾ ਦਰਜ
ਕੰਗਨਾ ਰਨੌਤ ਖਿਲਾਫ ਮੇਰਾ ਕੇਸ ਕੋਈ ਪ੍ਰਚਾਰ ਕਰਨਾ ਨਹੀਂ
'ਕਰਜ਼ਾ ਚੁਕ' ਨੀਤੀ ਹਿੰਦੁਸਤਾਨ ਦੀ ਆਰਥਕ ਹਾਲਤ ਨੂੰ ਠੀਕ ਨਹੀਂ ਕਰ ਸਕਦੀ, ਵਿਗਾੜ ਜ਼ਰੂਰ ਸਕਦੀ ਹੈ!
ਕੇਂਦਰ ਸਰਕਾਰ ਨੇ ਖ਼ਰਚਾ ਵਧਾਉਣ ਲਈ ਕੋਈ ਸਕੀਮ ਨਹੀਂ ਕੱਢੀ
ਪਿੰਡ ਵਾਲਿਆਂ ਨੇ ਘੇਰੇ ਪ੍ਰਸ਼ਾਸਨ ਵੱਲੋਂ ਭੇਜੇ ਕਰਮਚਾਰੀਆਂ, ਗੁਰਦੁਆਰਾ ਸਾਹਿਬ ਲਿਜਾਕੇ ਰਗੜਵਾਈ ਨੱਕ
ਪਰਾਲੀ ਨਾ ਸਾੜਨ ਬਾਰੇ ਸੁਚੇਤ ਕਰਨ ਪਹੁੰਚੇ ਸੀ ਪ੍ਰਸ਼ਾਸਨ ਦੇ ਕਰਮਚਾਰੀ
ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਉੱਦਮੀ ਬਣਨ 'ਚ ਮਿਲੇਗੀ ਮਦਦ- ਪੀਐਮ ਮੋਦੀ
ਪੀਐਮ ਮੋਦੀ ਨੇ ਜਾਰੀ ਕੀਤੀ ਸਾਬਕਾ ਕੇਂਦਰੀ ਮੰਤਰੀ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮਕਥਾ
WHO ਨੇ ਕੀਤੀ ਅਰੋਗਿਆ ਸੇਤੂ ਐਪ ਦੀ ਤਾਰੀਫ਼, ਕਿਹਾ ਕੋਰੋਨਾ ਜੰਗ ਵਿਚ ਮਿਲ ਰਹੀ ਵੱਡੀ ਮਦਦ
ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਲਾਂਗ ਕੀਤਾ ਗਿਆ ਸੀ ਅਰੋਗਿਆ ਸੇਤੂ ਐਪ