New Delhi
Delhi Fire News: ਦਿੱਲੀ ਦੀ ਪੇਂਟ ਫੈਕਟਰੀ 'ਚ ਲੱਗੀ ਅੱਗ; 11 ਲੋਕਾਂ ਦੀ ਮੌਤ ਦੀ ਖ਼ਬਰ
ਅੱਗ ਉਤੇ ਕਾਬੂ ਪਾਉਣ ’ਚ ਲੱਗੇ 4 ਘੰਟੇ
Manipur News: ਮਣੀਪੁਰ ਵਿਚ ਫਿਰ ਭੜਕੀ ਹਿੰਸਾ; 400 ਲੋਕਾਂ ਦੀ ਭੀੜ ਨੇ SP ਦਫਤਰ ’ਤੇ ਕੀਤਾ ਹਮਲਾ
ਇਕ ਪ੍ਰਦਰਸ਼ਨਕਾਰੀ ਦੀ ਮੌਤ
ADR Report: 2022-23 ’ਚ ਕੌਮੀ ਪਾਰਟੀਆਂ ਨੂੰ ਮਿਲੇ ਚੰਦੇ ਦਾ 90% (720 ਕਰੋੜ) ਭਾਜਪਾ ਨੂੰ ਮਿਲਿਆ
4 ਪਾਰਟੀਆਂ ਨੂੰ ਮਿਲੇ ਚੰਦੇ ਨਾਲੋਂ 5 ਗੁਣਾ ਜ਼ਿਆਦਾ ਹੈ ਇਹ ਰਕਮ
Farmers Protest: ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦੇ ਚਲਦਿਆਂ ਦਿੱਲੀ ਪੁਲਿਸ ਨੇ ਮੰਗਵਾਏ ਅੱਥਰੂ ਗੈਸ ਦੇ 30,000 ਗੋਲੇ
ਗਵਾਲੀਅਰ ਤੋਂ ਦਿੱਲੀ ਲਿਆਂਦੀ ਜਾ ਰਹੀ ਖੇਪ: ਸੂਤਰ
Money laundering Case: ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਜ਼ਮਾਨਤ ਲਈ ਸੰਜੇ ਸਿੰਘ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ
ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਦਿਤੀ ਚੁਣੌਤੀ
Electoral Bonds scheme: ਕੀ ਹੁੰਦੇ ਹਨ ਚੁਣਾਵੀ ਬਾਂਡ ਜਿਸ ਨੂੰ ਸੁਪਰੀਮ ਕੋਰਟ ਨੇ ਦਸਿਆ ਗੈਰ-ਸੰਵਿਧਾਨਕ; ਜਾਣੋ ਹਰ ਸਵਾਲ ਦਾ ਜਵਾਬ
ਚੁਣਾਵੀ ਬਾਂਡ ਨਾਲ ਜੁੜੇ ਕਈ ਸਵਾਲ ਆਮ ਲੋਕਾਂ ਵਿਚ ਹਨ, ਆਉ ਜਾਣਦੇ ਹਾਂ ਉਨ੍ਹਾਂ ਦੇ ਜਵਾਬ।
Electoral Bonds scheme verdict: ਸੁਪਰੀਮ ਕੋਰਟ ਨੇ ਚੁਣਾਵੀ ਬਾਂਡ 'ਤੇ ਲਗਾਈ ਰੋਕ; ਸਕੀਮ ਨੂੰ ਦਸਿਆ ਗੈਰ-ਸੰਵਿਧਾਨਕ
ਕਿਹਾ, ਇਹ ਸੂਚਨਾ ਦੇ ਅਧਿਕਾਰ ਦੀ ਉਲੰਘਣਾ
Rohit Sharma News: ਟੀ-20 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਹੋਣਗੇ ਭਾਰਤ ਦੇ ਕਪਤਾਨ, ਜੈ ਸ਼ਾਹ ਨੇ ਕੀਤਾ ਐਲਾਨ
Rohit Sharma News: ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਹੋਣਗੇ ਉਪ ਕਪਤਾਨ
CBSE Board Exams News: ਅੱਜ ਤੋਂ ਸ਼ੁਰੂ ਹੋ ਰਹੇ CBSE 10ਵੀਂ ਅਤੇ 12ਵੀਂ ਦੇ ਪੇਪਰ, ਦਿਸ਼ਾ-ਨਿਰਦੇਸ਼ ਜਾਰੀ
CBSE Board Exams News: ਵਿਦਿਆਰਥੀ ਕੋਲ ਐਡਮਿਟ ਕਾਰਡ ਤੇ ਸਕੂਲ ਦਾ ਪਛਾਣ ਪੱਤਰ ਹੋਣਾ ਜ਼ਰੂਰੀ
Gold Price Today: ਵੈਲੇਂਟਾਈਨਜ਼ ਡੇ ਵਾਲੇ ਦਿਨ ਸੋਨੇ ਦੀ ਕੀਮਤ ’ਚ ਭਾਰੀ ਗਿਰਾਵਟ
ਸੋਨਾ 750 ਰੁਪਏ ਅਤੇ ਚਾਂਦੀ 1400 ਰੁਪਏ ਸਸਤੇ ਹੋਏ