New Delhi
ਪੀ ਚਿਦੰਬਰਮ ਨੇ ਰਖਿਆ ਉਪਕਰਨਾਂ ਦੀ ਦਰਾਮਦ 'ਤੇ ਰੋਕ ਨੂੰ ਦਸਿਆ ਮਹਿਜ਼ ਸ਼ਬਦਜਾਲ!
ਕਿਹਾ, ਉਮੀਦ ਦੇ ਉਲਟ ਰਿਹਾ ਰੱਖਿਆ ਮੰਤਰੀ ਦਾ ਐਲਾਨ
ਰਾਹੁਲ ਦਾ ਮੋਦੀ 'ਤੇ ਨਿਸ਼ਾਨਾ, ਕਿਹਾ, ਸਰਕਾਰ ਦੀਆਂ ਨੀਤੀਆਂ ਕਾਰਨ 14 ਕਰੋੜ ਲੋਕ ਹੋਏ ਬੇਰੁਜ਼ਗਾਰ!
ਪ੍ਰਧਾਨ ਮੰਤਰੀ ਅੰਦਰ ਤਾਂ ਚੀਨ ਦਾ ਨਾਮ ਲੈਣ ਦੀ ਵੀ ਹਿੰਮਤ ਨਹੀਂ
ਮਹਾਰਾਸ਼ਟਰ 'ਚ ਆਵਾਜ਼ ਤੋਂ ਹੋਵੇਗੀ ਕਰੋਨਾ ਦੀ ਜਾਂਚ, ਸ਼ਿਵ ਸੈਨਾ ਆਗੂ ਨੇ ਦਿਤੀ ਜਾਣਕਾਰੀ!
ਸੂਬੇ ਅੰਦਰ ਰਿਕਵਰੀ ਦਰ 67.26 ਫ਼ੀ ਸਦੀ ਰਹੀ
ਸ਼ਹਿਦ ਤੇ ਨਿੰਬੂ ਦੇ ਸੇਵਨ ਨਾਲ ਮਿਲਣਗੇ ਭਰਪੂਰ ਫਾਇਦੇ
ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ।
ਨਹੀਂ ਹੋਇਆ ਅਮਿਤ ਸ਼ਾਹ ਦਾ ਦੁਬਾਰਾ ਕੋਰੋਨਾ ਟੈਸਟ, ਮਨੋਜ ਤਿਵਾੜੀ ਨੇ Delete ਕੀਤਾ Tweet
ਮਨੋਜ ਤਿਵਾੜੀ ਦੇ ਟਵੀਟ 'ਤੇ ਗ੍ਰਹਿ ਮੰਤਰਾਲੇ ਦੀ ਸਫ਼ਾਈ
ਮਹਾਂਮਾਰੀ ਦੇ ਮੁਸ਼ਕਿਲ ਦੌਰ ਵਿਚ ਵੀ ਭਾਰਤ ਨੇ ਜਾਰੀ ਰੱਖਿਆ ਖੇਤੀ ਉਤਪਾਦਾਂ ਦਾ Export
ਪਿਛਲੇ ਸਾਲ ਦੇ ਮੁਕਾਬਲੇ ਕਾਰੋਬਾਰ ਵਿਚ 23.24 ਫੀਸਦੀ ਇਜ਼ਾਫਾ
ਗ੍ਰਹਿ ਮੰਤਰੀ ਨੇ ਇਕ ਹਫ਼ਤੇ ‘ਚ ਦਿੱਤੀ ਕੋਰੋਨਾ ਨੂੰ ਮਾਤ, ਕੋਰੋਨਾ ਰਿਪੋਰਟ ਆਈ ਨੈਗੇਟਿਵ
ਮਨੋਜ ਤਿਵਾੜੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਕਿਸਾਨਾਂ ਨੂੰ PM ਮੋਦੀ ਦੇਣਗੇ ਇੱਕ ਲੱਖ ਕਰੋੜ ਦੀ ਸੌਗਾਤ, ਮਿਲੇਗੀ ਫਸਲ ਦੀ ਬਿਹਤਰ ਕੀਮਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨਾਂ ਨੂੰ ਇਕ....
ਮਾਲੀਆ ਵਧਾਉਣ ਲਈ ਕੇਜਰੀਵਾਲ ਸਰਕਾਰ ਵਲੋਂ 5 ਹਜ਼ਾਰ 84 ਕੰਪਨੀਆਂ ਨੂੰ ਨੋਟਿਸ ਜਾਰੀ
ਭਵਿੱਖ 'ਚ 7 ਲੱਖ ਹੋਰ ਕੰਪਨੀਆਂ ਨੂੰ ਨੋਟਿਸ ਭੇਜਣ ਦੀ ਤਿਆਰੀ
ਰਾਮ ਮੰਦਰ ਭੂਮੀ ਪੂਜਨ ਨੂੰ 200 ਟੀਵੀ ਚੈਨਲਾਂ 'ਤੇ 16 ਕਰੋੜ ਤੋਂ ਵਧ ਲੋਕਾਂ ਨੇ ਲਾਈਵ ਦੇਖਿਆ
ਰਾਮ ਮੰਦਰ ਦਾ ਨੀਂਹ ਪੱਥਰ ਅਯੋਧਿਆ 'ਚ ਕੀਤਾ ਗਿਆ ਹੈ। 5 ਅਗੱਸਤ ਨੂੰ 16 ਕਰੋੜ ਤੋਂ ਵਧ ਲੋਕਾਂ ਨੇ ਸ਼੍ਰੀ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਿਆ।