New Delhi
ਕੀ ਮਾਨਸੂਨ ਵਿਚ ਤੇਜ਼ ਹੋਵੇਗੀ ਕੋਰੋਨਾ ਦੀ ਰਫ਼ਤਾਰ, ਜਾਣੋ ਕੀ ਬੋਲੇ AIIMS ਡਾਇਰੈਕਟਰ
ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਮਾਨਸੂਨ ਆਉਣ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਵਿਚ ਕੋਈ ‘ਵੱਡਾ ਬਦਲਾਅ’ ਨਹੀਂ ਹੋਣ ਵਾਲਾ ਹੈ।
ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ ਲੈ ਕੇ ਨੱਡਾ ਨੇ ਸੋਨੀਆ ਨੂੰ ਪੁੱਛੇ 10 ਸਵਾਲ
ਪ੍ਰਧਾਨ ਮੰਤਰੀ ਰਾਹਤ ਫ਼ੰਡ ਦਾ ਪੈਸਾ ਰਾਜੀਵ ਗਾਂਧੀ ਫ਼ਾਉਂਡੇਸ਼ਨ 'ਚ ਕਿਉਂ ਟ੍ਰਾਂਸਫ਼ਰ ਕੀਤਾ ਗਿਆ ,ਕਾਂਗਰਸ ਦਾ ਚੀਨ ਨਾਲ ਕੀ ਰਿਸ਼ਤਾ?
ਨੇਪਾਲ ਹੁਣ ਭਾਰਤ ਨਾਲੋਂ ਸਭਿਆਚਾਰਕ ਸਾਂਝ ਤੋੜਨ ਲਈ ਤਤਪਰ
ਦੇਸ਼ ਵਿਚ ਹਿੰਦੀ ਭਾਸ਼ਾ ਉਤੇ ਪਾਬੰਦੀ ਲਾਉਣ ਦੀ ਤਿਆਰੀ
ਕਤਲ ਦੀ ਯੋਜਨਾ ਬਣਾ ਰਹੇ ਤਿੰਨ ਖ਼ਾਲਿਸਤਾਨੀ ਸਮਰਥਕ ਗ੍ਰਿਫ਼ਤਾਰ
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਖ਼ਾਲਿਸਤਾਨੀ ਲਿਬਰੇਸ਼ਨ ਫ਼ਰੰਟ ਦੇ ਮਾਡਿਊਨ ਦਾ ਪਰਦਾਫਾਸ਼ ਕਰ ਕੇ ਇਸ ਦੇ ਤਿੰਨ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਹਿਕਾਰੀ ਬੈਂਕਾਂ ਨੂੰ ਆਰ.ਬੀ.ਆਈ. ਦੀ ਨਿਗਰਾਨੀ 'ਚ ਲਿਆਉਣ ਵਾਲੇ ਆਰਡੀਨੈਂਸ ਨੂੰ ਰਾਸ਼ਟਰਪਤੀ ਵਲੋਂ ...
ਇਕ ਅਧਿਕਾਰਤ ਬਿਆਨ 'ਚ ਸਨਿਚਰਵਾਰ ਨੂੰ ਕਿਹਾ ਗਿਆ ਕਿ ਬੈਂਕਿਗ ਰੈਗੁਲੇਸ਼ਨ ਐਕਟ, 1949 'ਚ ਆਰਡੀਨੈਂਸ ਰਾਹੀਂ ਕੀਤੀ ਗਈ ਸੋਧ ਸਹਿਕਾਰੀ ਬੈਂਕ 'ਤੇ ਵੀ ਲਾਗੂ ਹੈ।
ਚੀਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਪੂਰਬੀ ਲੱਦਾਖ਼ ਸਰਹੱਦ 'ਤੇ ਭਾਰਤ ਨੇ ਤਾਇਨਾਤ ਕੀਤੀਆਂ ਮਿਜ਼ਾਈਲਾਂ
ਭਾਰਤ-ਚੀਨ ਵਿਚਾਲੇ ਵਧ ਰਹੇ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਨੇ ਦੋ ਦਿਨਾਂ ਲਈ ਲੱਦਾਖ਼ ਵਿਚ ਸਨ।
ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 39 ਦਿਨਾਂ 'ਚ ਇਕ ਲੱਖ ਤੋਂ ਪੰਜ ਲੱਖ ਹੋਈ
ਪਿਛਲੇ 24 ਘੰਟੇ 'ਚ ਇਕ ਦਿਨ ਵਿਚ ਸੱਭ ਤੋਂ ਵੱਧ 18,552 ਨਵੇਂ ਮਾਮਲੇ
ਪਟਰੌਲ 25 ਪੈਸੇ ਤੇ ਡੀਜ਼ਲ 21 ਪੈਸੇ ਪ੍ਰਤੀ ਲੀਟਰ ਵਧਿਆ
ਲਗਾਤਾਰ 20 ਦਿਨਾਂ ਵਿਚ ਡੀਜ਼ਲ ਦੀ ਕੀਮਤ 11.01 ਰੁਪਏ ਵਧੀ
ਅਮਿਤ ਸ਼ਾਹ ਤੇ ਕੇਜਰੀਵਾਲ ਵਲੋਂ 10 ਹਜ਼ਾਰ ਬਿਸਤਰਿਆਂ ਦੇ ਕੋਵਿਡ ਸੈਂਟਰ ਦਾ ਦੌਰਾ
ਦਿੱਲੀ ਵਿਚ ਜੰਗੀ ਪੱਧਰ 'ਤੇ ਕੋਰੋਨਾ ਨਾਲ ਲੜ ਰਹੇ ਹਾਂ : ਕੇਜਰੀਵਾਲ
ਪੂਰਬੀ ਲੱਦਾਖ਼ 'ਚ ਫ਼ੌਜੀ ਹਿੰਸਾ ਦੀ ਚੀਨ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ: ਮਾਹਰ
ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਿਸੰਕ ਫ਼ੌਜੀ ਰਵੱਈਆ ਅਪਣਾਉਣ ਲਈ ਚੀਨ ਨੂੰ ਦਹਾਕਿਆਂ ਤਕ ''ਭਾਰੀ ਕੀਮਤ'' ਚੁਕਾਉਣੀ ਪਏਗੀ