New Delhi
ਦੇਸ਼ ਦੀ ਰਾਜਧਾਨੀ ਵਿੱਚ 1 ਜੁਲਾਈ ਨੂੰ ਨਹੀਂ ਖੁੱਲ੍ਹਣਗੇ ਸਕੂਲ
ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ 1 ਜੁਲਾਈ ਤੋਂ ਸਕੂਲ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ.........
ਪਾਕਿ ਦੀ ਇਮਰਾਨ ਖ਼ਾਨ ਸਰਕਾਰ ਨੇ ਕੀਤਾ ਵੱਡਾ ਐਲ਼ਾਨ, ਜਲਦ ਖੁੱਲ੍ਹਣ ਜਾ ਰਿਹਾ ਕਰਤਾਰਪੁਰ ਲਾਂਘਾ
ਪਾਕਿਸਤਾਨ ਸਰਕਾਰ ਦਾ ਨਵਾਂ ਐਲ਼ਾਨ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ।
ਬਾਬਾ ਰਾਮਦੇਵ ਸਮੇਤ 5 ਖਿਲਾਫ ਮਾਮਲਾ ਦਰਜ, ਕੋਰੋਨਿਲ ਦੇ ਗਲਤ ਪ੍ਰਚਾਰ ਦਾ ਆਰੋਪ
ਕੋਰੋਨਾ ਵਾਇਰਸ ਦੀ ਦਵਾਈ ਦੀ ਲਾਂਚਿੰਗ ਤੋਂ ਬਾਅਦ ਬਾਬਾ ਰਾਮਦੇਵ ਅਤੇ ਉਹਨਾਂ ਦੀ ਕੰਪਨੀ ਪਤੰਜਲੀ ਸਵਾਲਾਂ ਦੇ ਘੇਰੇ ਵਿਚ ਹਨ।
ਕਿਸਾਨਾਂ ਦੀ ਫ਼ਸਲ ਸੜ ਰਹੀ ਹੈ ਤੇ ਸਰਕਾਰ ਵਿਦੇਸ਼ਾਂ ਤੋਂ ਮੰਗਵਾ ਰਹੀ ਹੈ ਮੱਕੀ
ਇਸ ਦੇ ਨਾਲ ਹੀ ਉਹਨਾਂ ਨੇ ਅਪਣੀਆਂ ਮੰਗਾਂ ਵੀ ਸਰਕਾਰ ਸਾਹਮਣੇ...
ਪਹਿਲਾਂ ਮਾਂ ਲਾਪਤਾ, ਹੁਣ ਪਿਤਾ ਨੇ ਛੱਡਿਆ ਸਾਥ, ਚਾਰ ਮਾਸੂਮਾਂ ’ਤੇ ਟੁੱਟਿਆ ਦੁੱਖਾਂ ਦਾ ਕਹਿਰ
ਹੁਣ ਪਿਤਾ ਦੀ ਮੌਤ ਤੋਂ ਬਾਅਦ ਤੋਂ ਪਿਛਲੇ ਇਕ ਮਹੀਨੇ ਤੋਂ...
ਭਾਰਤ ਵਿਚ ਕੋਰੋਨਾ ਦੇ ਮਾਮਲੇ 5 ਲੱਖ ਤੋਂ ਪਾਰ, ਕੁਝ ਸੂਬਿਆਂ ਵਿਚ ਵਧਿਆ ਲੌਕਡਾਊਨ
ਭਾਰਤ ਵਿਚ ਕੋਰੋਨਾ ਵਾਇਰਸ ਦੌਰਾਨ ਸ਼ੁੱਕਰਵਾਰ ਨੂੰ ਕੁੱਲ ਮਾਮਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਚਲੀ ਗਈ ਹੈ।
ਤੇਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀ ਕਰਾਈ ਤੌਬਾ-ਤੌਬਾ, ਲਗਾਤਾਰ 21ਵੇਂ ਦਿਨ ਕੀਮਤਾਂ ਵਿਚ ਵਾਧਾ
ਸਮਾਚਾਰ ਏਜੰਸੀ ਅਨੁਸਾਰ ਦਿੱਲੀ ਦੇ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਇਕ ਸਬਜ਼ੀ...
Driving License ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, ਮੋਟਰ ਵਾਹਨ ਨਿਯਮਾਂ ਵਿਚ ਬਦਲਾਅ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰਨੂੰ ਮੋਟਰ ਵਾਹਨ ਨਿਯਮਾਂ ਵਿਚ ਜ਼ਰੂਰੀ ਸੋਧ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਕੋਰੋਨਾ ਸੰਕਟ: ਹਵਾਬਾਜ਼ੀ ਮੰਤਰਾਲੇ ਵਲੋਂ 15 ਜੁਲਾਈ ਤਕ ਕੌਮਾਂਤਰੀ ਉਡਾਣਾਂ ਰੱਦ
ਸਿਵਲ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤਕ ਮੁਲਤਵੀ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਜੀ ਕਹੋ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ, ਪੂਰਾ ਦੇਸ਼ ਤੁਹਾਡੇ ਨਾਲ ਹੈ : ਰਾਹੁਲ
ਕਿਹਾ, ਮੋਦੀ ਜੀ ਤੁਹਾਨੂੰ ਸੱਚ ਦਸਣਾ ਹੀ ਪਵੇਗਾ