New Delhi
ਨੌਵੇਂ ਦਿਨ ਵੀ ਪਟਰੌਲ 48 ਪੈਸੇ ਤੇ ਡੀਜ਼ਲ 23 ਪੈਸੇ ਪ੍ਰਤੀ ਲਿਟਰ ਹੋਇਆ ਮਹਿੰਗਾ
ਪਟਰੌਲ ਦੀਆਂ ਕੀਮਤਾਂ 'ਚ ਲਗਾਤਾਰ ਨੌਵੇਂ ਦਿਨ ਵਾਧਾ ਹੋਇਆ। ਪਟਰੌਲ 48 ਪੈਸੇ ਤੇ ਡੀਜ਼ਲ 23 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ।
ਕੇਂਦਰੀ ਮੁਲਾਜ਼ਮਾਂ ਦੀ ਮਾਰਚ 2021 ਤਕ ਨਹੀਂ ਵਧੇਗੀ ਤਨਖ਼ਾਹ
ਕੋਰੋਨਾ ਵਾਇਰਸ ਦਾ ਸੰਕਟ ਕਾਲ ਲਗਾਤਾਰ ਦੁਖਦਾਈ ਹੁੰਦਾ ਜਾ ਰਿਹਾ ਹੈ। ਇਸ ਕਾਰਨ ਅਰਥਵਿਵਸਥਾ ਨੂੰ ਡੂੰਘੀ ਸੱਟ ਤਾਂ ਲੱਗੀ ਹੀ ਹੈ
ਇਕ ਦਿਨ ਵਿਚ 325 ਮੌਤਾਂ, 11502 ਨਵੇਂ ਮਾਮਲੇ
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9520 ਹੋਈ
ਇਸਲਾਮਾਬਾਦ 'ਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀ ਗ੍ਰਿਫ਼ਤਾਰ, ਭਾਰਤ ਵਲੋਂ ਸਖ਼ਤ ਵਿਰੋਧ
ਭਾਰਤ ਵਲੋਂ ਪਾਕਿਸਤਾਨੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ, ਇਤਰਾਜ਼ ਪੱਤਰ ਜਾਰੀ ਕੀਤਾ
ਕੋਰੋਨਾ ਨੂੰ ਲੈ ਕੇ ਅੱਜ ਤੇ ਕੱਲ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪੀਐਮ ਮੋਦੀ
ਕੋਰੋਨਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਅਤੇ 17 ਜੂਨ ਨੂੰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ।
ਸੁਸ਼ਾਂਤ ਸਿੰਘ ਰਾਜਪੂਤ ਦੀ ਉਦਾਸੀ ਬਨਾਮ ਅੱਜ ਦੀ ਨੌਜੁਆਨ ਪੀੜ੍ਹੀ ਦੀ ਉਦਾਸੀ
ਸੁਸ਼ਾਂਤ ਸਿੰਘ ਰਾਜਪੂਤ ਵਲੋਂ ਕੀਤੀ ਗਈ ਖ਼ੁਦਕੁਸ਼ੀ ਦਾ ਸਦਮਾ ਹਰ ਆਮ ਖ਼ਾਸ ਨੂੰ ਲੱਗਾ ਹੈ,
ਦਿੱਲੀ ਵਿਚ ਤਾਲਾਬੰਦੀ ਦੀ ਵਾਪਸੀ ਨਹੀਂ!
ਮੁੱਖ ਮੰਤਰੀ ਨੇ ਕੀਤਾ ਐਲਾਨ
ਸੋਨੇ ਦੀ ਕੀਮਤ ਨੂੰ ਲੱਗੀ ਬਰੇਕ, ਚਾਂਦੀ ਦੇ ਭਾਅ ਵੀ ਆਏ ਥੱਲੇ!
ਕੀਮਤ 'ਚ ਕਈ ਦਿਨਾਂ ਦੇ ਵਾਧੇ ਤੋਂ ਬਾਅਦ ਆਈ ਗਿਰਾਵਟ
ਰਾਜਸਥਾਨ 'ਚ ਟਿੱਡੀ ਦਲ 'ਤੇ ਡਰੋਨ ਹਮਲੇ ਸ਼ੁਰੂ, ਕੀਟਨਾਸ਼ਕਾਂ ਦਾ ਕੀਤਾ ਜਾ ਰਿਹੈ ਛਿੜਕਾਅ!
ਪੰਜ ਜ਼ਿਲ੍ਹਿਆਂ 'ਚ 25 ਡਰੋਨਾਂ ਦੀ ਕੀਤੀ ਜਾਵੇਗੀ ਤੈਨਾਤੀ
ਭਾਰਤ-ਨੇਪਾਲ ਵਿਚਾਲੇ 'ਰੋਟੀ-ਬੇਟੀ' ਦਾ ਰਿਸ਼ਤਾ ਹੈ, ਜਿਸ ਨੂੰ ਕੋਈ ਵੀ ਤੋੜ ਨਹੀਂ ਸਕਦਾ : ਰਾਜਨਾਥ
ਆਪਸੀ ਮਸਲਿਆਂ ਦਾ ਗੱਲਬਾਤ ਜ਼ਰੀਏ ਕੱਢ ਲਿਆ ਜਾਵੇਗਾ ਹੱਲ