New Delhi
Mahua Moitra News: ਮਹੂਆ ਮੋਇਤਰਾ ਨੇ ਖਾਲੀ ਕੀਤਾ ਅਪਣਾ ਸਰਕਾਰੀ ਬੰਗਲਾ
ਮੋਇਤਰਾ ਦੇ ਵਕੀਲ ਸ਼ਾਦਨ ਫਰਾਸਤ ਨੇ ਕਿਹਾ ਕਿ ਮਕਾਨ ਦਾ ਕਬਜ਼ਾ ਡਾਇਰੈਕਟੋਰੇਟ ਆਫ ਅਸਟੇਟ ਦੇ ਅਧਿਕਾਰੀਆਂ ਨੂੰ ਸੌਂਪ ਦਿਤਾ ਗਿਆ ਹੈ।
Manish Sisodia News: ਮਨੀਸ਼ ਸਿਸੋਦੀਆ ਨੂੰ ਕੋਰਟ ਤੋਂ ਨਹੀਂ ਮਿਲੀ ਰਾਹਤ, ਪੰਜ ਫਰਵਰੀ ਤੱਕ ਵਧਾਈ ਨਿਆਂਇਕ ਹਿਰਾਸਤ
Manish Sisodia News: ਅਦਾਲਤ ਨੇ ਸੀਬੀਆਈ ਤੋਂ ਮਾਮਲੇ ਦੀ ਜਾਂਚ ਦੀ ਮੰਗੀ ਤਾਜ਼ਾ ਸਥਿਤੀ ਰਿਪੋਰਟ
Air passenger traffic: ਭਾਰਤ ’ਚ ਹਵਾਈ ਯਾਤਰੀਆਂ ਦੀ ਗਿਣਤੀ ਸਾਲ 2030 ਤਕ 30 ਕਰੋੜ ਤਕ ਪਹੁੰਚਣ ਦੀ ਉਮੀਦ
ਇਹ ਅੰਕੜਾ ਸਾਲ 2023 ਵਿਚ 15.3 ਕਰੋੜ ਸੀ।
PM Modi News: ਪਿਛਲੇ 9 ਸਾਲਾਂ ਵਿਚ ਲਗਭਗ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕਢਿਆ: ਪ੍ਰਧਾਨ ਮੰਤਰੀ ਮੋਦੀ
ਕਿਹਾ, ਪਾਰਦਰਸ਼ੀ ਪ੍ਰਣਾਲੀ ਤੇ ਜਨਤਾ ਦੀ ਭਾਗੀਦਾਰੀ ਨਾਲ ਦੇਸ਼ ਵਿਚ ਗ਼ਰੀਬੀ ਘਟੀ
Congress News: ਗ਼ਰੀਬੀ ਘੱਟ ਹੋਣ ਦਾ ਅੰਕੜਾ ਗ਼ਲਤ, 25 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਤੋਂ ਵਾਂਝੇ ਕਰਨ ਦੀ ਸਾਜ਼ਸ਼ : ਕਾਂਗਰਸ
ਪਾਰਟੀ ਦੀ ਬੁਲਾਰਾ ਸੁਪ੍ਰੀਆ ਸ੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ 25 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਹੋਰ ਸਕੀਮਾਂ ਤੋਂ ਵਾਂਝੇ ਕਰਨ ਦੀ ਸਾਜ਼ਸ਼ ਰਚੀ ਹੈ।
Boat capsizes in Vadodara: ਪਿਕਨਿਕ ਮਨਾਉਣ ਜਾ ਰਹੇ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਕਿਸ਼ਤੀ ਪਲਟਣ ਕਾਰਨ ਮੌਤ
ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ।
Delhi Air Pollution: ਹਵਾ ਗੁਣਵੱਤਾ ਵਿਚ ਸੁਧਾਰ ਤੋਂ ਬਾਅਦ ਦਿੱਲੀ ਵਿਚ ਹਟਾਈਆਂ ਗਈਆਂ ਗ੍ਰੈਪ -3 ਪਾਬੰਦੀਆਂ
ਹੁਣ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਦੀ ਆਗਿਆ ਹੋਵੇਗੀ।
EPFO big decision: ਜਨਮ ਮਿਤੀ ਦੇ ਸਬੂਤ ਵਜੋਂ ਆਧਾਰ ਕਾਰਡ ਦੀ ‘ਮਾਨਤਾ ਖਤਮ’; EPFO ਨੇ ਜਾਰੀ ਕੀਤੇ ਹੁਕਮ
ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਦਿਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ’ਚੋਂ ਕੀਤਾ ਬਾਹਰ
Ram Temple inauguration: ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੱਦੇਨਜ਼ਰ ਕੇਂਦਰ ਦਾ ਐਲਾਨ; 22 ਜਨਵਰੀ ਨੂੰ ਅੱਧੇ ਦਿਨ ਲਈ ਖੁੱਲ੍ਹਣਗੇ ਦਫ਼ਤਰ
ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਸਥਾਪਨਾ ਦੇ ਮੌਕੇ 'ਤੇ 22 ਜਨਵਰੀ ਨੂੰ ਸਾਰੇ ਕੇਂਦਰ ਸਰਕਾਰ ਦੇ ਦਫਤਰ ਅੱਧੇ ਦਿਨ ਲਈ ਬੰਦ ਰਹਿਣਗੇ।
AP Dhillon at Coachella 2024: ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਏਪੀ ਢਿੱਲੋਂ ਦੇਣਗੇ ਕੋਚੈਲਾ 2024 'ਚ ਪੇਸ਼ਕਾਰੀ
14 ਅਪ੍ਰੈਲ ਅਤੇ 21 ਅਪ੍ਰੈਲ ਨੂੰ ਕਰਨਗੇ ਲਾਈਵ ਪਰਫਾਰਮ