Delhi
ਦੋ ਦਿਨਾਂ ਦੇ ਦੌਰੇ 'ਤੇ ਅਰਜਨਟੀਨਾ ਪੁੱਜੇ ਪ੍ਰਧਾਨ ਮੰਤਰੀ ਮੋਦੀ
ਸੈਨ ਮਾਰਟਿਨ ਮੈਮੋਰੀਅਲ ਵਿਖੇ ਪੁਸ਼ਪਾਂਜਲੀ ਭੇਟ ਕੀਤੀ
Bharat Gaurav Train News : ਭਾਰਤ ਗੌਰਵ ਟ੍ਰੇਨ 28 ਜੁਲਾਈ ਤੋਂ ਪਠਾਨਕੋਟ ਤੋਂ ਚੱਲੇਗੀ, ਹੁਣ ਦੱਖਣੀ ਭਾਰਤ ਦੀ ਕਰ ਸਕੋਗੇ ਯਾਤਰਾ
Bharat Gaurav Train News : ਇਹ ਆਗਰਾ ਕੈਂਟ ਅਤੇ ਗਵਾਲੀਅਰ ਵਿਖੇ ਰੁਕੇਗੀ, ਤਿਰੂਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਅਤੇ ਮੱਲੀਕਾਰਜੁਨ ਦੇ ਦਰਸ਼ਨ ਕਰਵਾਏਗੀ
Delhi News : 40 ਸਾਲਾ ਅਦਾਕਾਰਾ IVF ਰਾਹੀਂ ਮਾਂ ਬਣੇਗੀ, ਭਾਵਨਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸਾਂਝੀ
Delhi News : ਕੰਨੜ ਅਦਾਕਾਰਾ ਭਾਵਨਾ 40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ IVF ਰਾਹੀਂ ਜੁੜਵਾਂ ਬੱਚਿਆਂ ਦੀ ਮਾਂ ਬਣਨ ਜਾ ਰਹੀ ਹੈ
ਮੁਸਲਮਾਨ ਮੁੱਛਾਂ ਕਿਉਂ ਨਹੀਂ ਰੱਖਦੇ? ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਹਦੀਸ ਵਿੱਚ ਦਾੜ੍ਹੀ ਅਤੇ ਮੁੱਛਾਂ ਲਈ ਖ਼ਾਸ ਨਿਯਮ
Delhi News : ਮੈਨੂੰ ਹਰਾਉਣ ਲਈ ਪ੍ਰਧਾਨ ਮੰਤਰੀ ਨੂੰ ਮੇਰੇ ਵਿਰੋਧੀ ਦੇ ਪੈਰ ਛੂਹਣੇ ਪਏ: ਅਵਧ ਓਝਾ
Delhi News : ਓਝਾ ਨੇ ਪਟਪੜਗੰਜ ਚੋਣਾਂ 'ਚ ਮਿਲੀ ਹਾਰ 'ਤੇ ਕਿਹਾ
ਡੀ ਗੁਕੇਸ਼ ਨੇ Super United Rapid Chess ਦਾ ਜਿੱਤਿਆ ਖਿਤਾਬ
ਅਮਰੀਕੀ ਖਿਡਾਰੀ ਵੇਸਲੀ ਸੋ ਨੂੰ 36 ਚਾਲਾਂ 'ਚ ਹਰਾਇਆ
Sanjay Bhandari News : ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਸੰਜੇ ਭੰਡਾਰੀ ਨੂੰ ਭਗੌੜਾ ਐਲਾਨਿਆ, ED ਦੀ ਪਟੀਸ਼ਨ 'ਤੇ ਕੀਤੀ ਗਈ ਕਾਰਵਾਈ
Sanjay Bhandari News : ਸੰਜੇ ਭੰਡਾਰੀ 'ਤੇ ਹਥਿਆਰਾਂ ਦੇ ਸੌਦਿਆਂ 'ਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦਾ ਇਲਜ਼ਾਮ
Delhi News : ਦੁਖਦਾਈ ਖ਼ਬਰ : ਦਿੱਲੀ ਦੇ ਇੱਕ ਘਰ ਵਿੱਚੋਂ 4 ਲਾਸ਼ਾਂ ਮਿਲੀਆਂ, ਮਚੀ ਹਫੜਾ-ਦਫੜੀ
Delhi News : ਦਮ ਘੁਟਣ ਕਾਰਨ ਹੋਈਆਂ ਮੌਤਾਂ, ਮਾਮਲੇ ਦੀ ਜਾਂਚ ਜਾਰੀ ਹੈ।
Delhi News : PM ਮੋਦੀ “ਦਿ ਆਰਡਰ ਆਫ਼ ਦਿ ਰੀਪਬਲਿਕ ਆਫ਼ ਤ੍ਰਿਨੀਦਾਦ ਐਂਡ ਟੋਬੈਗੋ” ਨਾਲ ਸਨਮਾਨ
Delhi News : ਤ੍ਰਿਨੀਦਾਦ ਐਂਡ ਟੋਬੈਗੋ ਦੀ ਰਾਸ਼ਟਰਪਤੀ ਕ੍ਰਿਸਟੀਨ ਕੰਗਾਲੂ ਨੇ ਕੀਤਾ ਸਨਮਾਨਿਤ
ਪਾਕਿਸਤਾਨ ਹਾਕੀ ਟੀਮ ਭਾਰਤ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਲਵੇਗੀ ਭਾਗ
ਗ੍ਰਹਿ, ਵਿਦੇਸ਼ ਅਤੇ ਖੇਡ ਮੰਤਰਾਲਿਆਂ ਵੱਲੋਂ ਮਨਜ਼ੂਰੀਆਂ