Delhi
Mayawati News: ਬਸਪਾ ਮੁਖੀ ਮਾਇਆਵਤੀ ਦਾ ਐਲਾਨ, ਅਮਿਤ ਸ਼ਾਹ ਦੇ ਬਾਬਾ ਸਾਹਿਬ ਅੰਬੇਦਕਰ 'ਤੇ ਬਿਆਨ ਵਿਰੁਧ ਬਸਪਾ ਦੇਸ਼ ਭਰ 'ਚ ਕਰੇਗੀ ਪ੍ਰਦਰਸ਼ਨ
ਅਮਿਤ ਸ਼ਾਹ ਵਲੋਂ ਕੀਤੀ ਗਈ ਟਿੱਪਣੀ ਨੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ : ਮਾਇਆਵਤੀ
Bag Controversy : ਮਹਿਲਾ ਸੰਸਦ ਮੈਂਬਰ ਨੇ ਪ੍ਰਿਅੰਕਾ ਨੂੰ ਸੌਂਪਿਆ 1984 ਲਿਖਿਆ ਬੈਗ
ਹੁਣ ਸੰਸਦ ਦੀ 'ਬੈਗ ਰਾਜਨੀਤੀ' 'ਚ ਭਾਜਪਾ ਦੀ ਐਂਟਰੀ
Delhi News: ਹੁਣ ਦਿੱਲੀ ਦੇ ਸਾਈਨ ਬੋਰਡਾਂ ’ਤੇ ਪੰਜਾਬੀ ਤੇ ਉਰਦੂ ਵਿਚ ਵੀ ਲਿਖੀ ਜਾਵੇਗੀ ਜਾਣਕਾਰੀ
Delhi News: ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰਾਂ ਦੇ ਬਾਹਰ ਵੀ ਇਨ੍ਹਾਂ ਭਾਸ਼ਾਵਾਂ ’ਚ ਹੀ ਲਿਖਣੇ ਪੈਣਗੇ ਅਪਣੇ ਨਾਂ
Delhi News : ਪੰਜਾਬ ਨੂੰ 22,160 ਕਰੋੜ ਰੁਪਏ ਦੇ 38 ਹਾਈਵੇ ਪ੍ਰੋਜੈਕਟ ਮਿਲੇ : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
Delhi News : ਚੱਲ ਰਹੇ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਦੇਰੀ 'ਤੇ ਚਿੰਤਾ ਜ਼ਾਹਰ ਕੀਤੀ
Supreme Court News : ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ, ਜਗਜੀਤ ਡੱਲੇਵਾਲ ਦੀ ਸਿਹਤ 'ਤੇ ਪ੍ਰਗਟਾਈ ਚਿੰਤਾ
Supreme Court News : ਅਦਾਲਤ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੇ ਟੈਸਟਾਂ ਬਾਰੇ ਮੰਗੀ ਜਾਣਕਾਰੀ, ਭਲਕੇ ਦੁਪਹਿਰ ਤੱਕ ਦੇਣਾ ਪਵੇਗਾ ਜਵਾਬ
Virat Kohli News: ਜਲਦ ਪਰਿਵਾਰ ਨਾਲ ਲੰਡਨ 'ਚ ਵਸਣਗੇ ਵਿਰਾਟ ਕੋਹਲੀ, ਕੋਚ ਰਾਜਕੁਮਾਰ ਸ਼ਰਮਾ ਨੇ ਕੀਤੀ ਪੁਸ਼ਟੀ
ਫਿਲਹਾਲ ਵਿਰਾਟ ਕੋਹਲੀ ਆਸਟ੍ਰੇਲੀਆ 'ਚ ਬਾਰਡਰ-ਗਾਵਸਕਰ ਸੀਰੀਜ਼ ਖੇਡ ਰਹੇ ਹਨ, ਜਿੱਥੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਉਨ੍ਹਾਂ ਦੇ ਨਾਲ ਹੈ।
Mobile Manufacturing In India: ਮੋਬਾਈਲ ਬਣਾਉਣ 'ਚ ਆਤਮ-ਨਿਰਭਰ ਬਣਿਆ ਭਾਰਤ, ਹੈਰਾਨ ਕਰ ਦੇਵੇਗਾ ਇਹ ਅੰਕੜਾ
Mobile Manufacturing In India: ਦੇਸ਼ ਵਿਚ ਵਰਤੀਆਂ ਜਾਣ ਵਾਲੀਆਂ ਲਗਭਗ 99% ਡਿਵਾਈਸਾਂ ਘਰੇਲੂ ਤੌਰ 'ਤੇ ਨਿਰਮਿਤ
ਚੀਨ ਨੇ ਭੂਟਾਨ ਦੀ ਦੋ ਫ਼ੀ ਸਦੀ ਜ਼ਮੀਨ ’ਤੇ ਕਬਜ਼ਾ ਕੀਤਾ
4 ਸਾਲਾਂ 'ਚ 22 ਪਿੰਡ ਸਵਾਏ, ਜਿਨ੍ਹਾਂ ਵਿਚੋਂ 8 ਪਿੰਡ ਭਾਰਤੀ ਸਰਹੱਦ ਨੇੜੇ
Delhi News : ਸਾਬਕਾ MP ਜਗਮੀਤ ਬਰਾੜ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਕੀਤੀ ਮੁਲਾਕਾਤ
Delhi News : ਬਰਾੜ ਨੇ ਪੰਜਾਬ ਦੇ ਕਿਸਾਨਾਂ ਦੀ ਦਿਨੋ-ਦਿਨ ਤਰਸਯੋਗ ਹਾਲਤ ਬਾਰੇ ਕਰਵਾਇਆ ਜਾਣੂੰ
Delhi News : ਦਿੱਲੀ ’ਚ ਕੇਜਰੀਵਾਲ ਨੇ ‘‘ਸੰਜੀਵਨੀ ਸਕੀਮ’’ ਦਾ ਕੀਤਾ ਐਲਾਨ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਇਲਾਜ ਹੋਵੇਗਾ ਮੁਫ਼ਤ
Delhi News : ਇਹ ਯੋਜਨਾ ਚੋਣਾਂ ਤੋਂ ਬਾਅਦ ਕੀਤੀ ਜਾਵੇਗੀ ਲਾਗੂ