Delhi
Airtel Down : ਦੇਸ਼ ਦੇ ਕਈ ਸ਼ਹਿਰਾਂ 'ਚ ਏਅਰਟੈੱਲ ਦੀਆਂ ਸੇਵਾਵਾਂ ਬੰਦ
Airtel Down : ਦੇਸ਼ ਭਰ ਦੇ ਉਪਭੋਗਤਾ ਸੇਵਾ ਵਿੱਚ ਰੁਕਾਵਟ ਦੀ ਲਗਾਤਾਰ ਸ਼ਿਕਾਇਤ ਕਰ ਰਹੇ
IRCTC Down Today: IRCTC ਐਪ ਅਤੇ ਵੈੱਬਸਾਈਟ ਫਿਰ ਹੋਈ ਡਾਊਨ, ਟਿਕਟਾਂ ਬੁੱਕ ਨਹੀਂ ਕਰ ਪਾ ਰਹੇ ਯੂਜ਼ਰਸ, ਰੇਲਵੇ 'ਤੇ ਫੁੱਟਿਆ ਗੁੱਸਾ
IRCTC Down Today: ਆਈਆਰਸੀਟੀਸੀ ਸਾਈਟ ਅਤੇ ਐਪ ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਏ ਹਨ।
Petrol Diesel Price Hike: ਸਾਲ ਖ਼ਤਮ ਹੋਣ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਇਨ੍ਹਾਂ ਸ਼ਹਿਰਾਂ 'ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
Petrol Diesel Price Hike: ਹਾਲਾਂਕਿ, ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਪ੍ਰਮੁੱਖ ਮਹਾਨਗਰਾਂ ਵਿਚ ਕੀਮਤਾਂ ਸਥਿਰ ਰਹੀਆਂ।
Dr. Manmohan Singh died: ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, 92 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Punjab News: ਉਹ 92 ਸਾਲਾ ਦੇ ਸਨ ਅਤੇ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ।
ਸਲਮਾਨ ਰਸ਼ਦੀ ਦੀ ਕਿਤਾਬ ‘ਦਿ ਸੈਟੇਨਿਕ ਵਰਸੇਜ਼’ 36 ਸਾਲ ਦੀ ਪਾਬੰਦੀ ਤੋਂ ਬਾਅਦ ਭਾਰਤ ’ਚ ਪਰਤੀ
ਕਿਤਾਬ ਦੀ ਸਮੱਗਰੀ ਅਤੇ ਲੇਖਕ ਦੇ ਵਿਰੁਧ ਭਾਰੀ ਹੰਗਾਮਾ ਹੋਇਆ ਸੀ ਅਤੇ ਦੁਨੀਆਂ ਭਰ ਦੇ ਮੁਸਲਿਮ ਸੰਗਠਨਾਂ ਨੇ ਇਸ ਨੂੰ ਈਸ਼ਨਿੰਦਾ ਵਾਲਾ ਮੰਨਿਆ ਸੀ।
Delhi News : ਭਲਕੇ ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ’ਚ ਵੀਰ ਬਾਲ ਦਿਵਸ ਪ੍ਰੋਗਰਾਮ ’ਚ ਹੋਣਗੇ ਸ਼ਾਮਲ
Delhi News : ਬੱਚਿਆਂ ਨੂੰ ‘ਵੀਰ ਬਾਲ ਦਿਵਸ’ ਦੀ ਮਹੱਤਤਾ ਬਾਰੇ ਕਰਨਗੇ ਸੰਬੋਧ, 'ਸੁਪੋਸ਼ਿਤ ਪੰਚਾਇਤ ਮੁਹਿੰਮ' ਦੀ ਕਰਨਗੇ ਸ਼ੁਰੂਆਤ
Year Ender 2024: ਸਾਲ 2024 'ਚ ਇਨ੍ਹਾਂ ਮਸ਼ਹੂਰ ਹਸਤੀਆਂ ਦਾ ਹੋਇਆ ਵਿਆਹ
Year Ender 2024: ਸਾਲ 2024 ਬਾਲੀਵੁੱਡ ਸੈਲੇਬਸ ਅਤੇ ਟੀਵੀ ਸਿਤਾਰਿਆਂ ਲਈ ਬਹੁਤ ਖਾਸ ਰਿਹਾ।
Union Budget 2025 : ਕੀ ਹੁੰਦਾ ਹੈ ਕੇਂਦਰੀ ਬਜਟ ? ਕਿਵੇਂ ਤਿਆਰ ਕੀਤਾ ਜਾਂਦਾ ਕੇਂਦਰ ਸਰਕਾਰ ਦਾ ਯੂਨੀਅਨ ਬਜਟ ? ਜਾਣੋ ਪੂਰੀ ਪ੍ਰਕਿਰਿਆ
Union Budget 2025 : ਇਸ ਵਾਰ ਬਜਟ ’ਚ ਕੀ ਹੋਵੇਵਾ ਖਾਸ
Delhi News : ਪਰਾਲੀ ਸਾੜਨ ਦੇ ‘ਸੱਭ ਤੋਂ ਵੱਧ ਮਾਮਲੇ’ ਮੱਧ ਪ੍ਰਦੇਸ਼ ’ਚ ਸਾਹਮਣੇ ਆਏ
Delhi News : ਐਨ.ਜੀ.ਟੀ. ਨੇ ਸੀ.ਏ.ਕਿਊ.ਐਮ. ਤੋਂ ਜਵਾਬ ਮੰਗਿਆ