Delhi
ਕੋਰੋਨਾ ਦਾ ਕਹਿਰ ਜਾਰੀ, 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪੀਐਮ ਮੋਦੀ
ਵੀਡੀਓ ਕਾਨਫਰੰਸ ਜ਼ਰੀਏ ਹੋਵੇਗੀ ਅਹਿਮ ਮੀਟਿੰਗ
ਆਪ ਦਾ ਕੇਂਦਰ ’ਤੇ ਹਮਲਾ, ਵਿਦੇਸ਼ਾਂ ’ਚ ਵੈਕਸੀਨ ਭੇਜ ਕੇ ਅਪਣਾ ਨਾਂਅ ਚਮਕਾ ਰਹੀ ਸਰਕਾਰ
ਦੂਜੇ ਦੇਸ਼ਾਂ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਜ਼ਿਆਦਾ ਤਰਜੀਹ- ਰਾਘਵ ਚੱਢਾ
ਤੇਲੰਗਾਨਾ: ਵਿਆਹ 'ਚ ਕੋਰੋਨਾ ਨੇ ਦਿੱਤੀ ਦਸਤਕ,370 ਵਿੱਚੋਂ 87 ਰਿਸ਼ਤੇਦਾਰ ਕੋਰੋਨਾ ਸੰਕਰਮਿਤ
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਇੱਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
ਦੋ ਦਿਨ ਦੇ ਭਾਰਤ ਦੌਰੇ ’ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਵੀ ਲਾਵਰੋਵ
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕਰਨਗੇ ਮੀਟਿੰਗ
7 ਅਪ੍ਰੈਲ ਨੂੰ ਵੀਡੀਓ ਕਾਨਫਰੰਸ ਜ਼ਰੀਏ ‘ਪ੍ਰੀਖਿਆ 'ਤੇ ਚਰਚਾ’ ਕਰਨਗੇ ਪੀਐਮ ਮੋਦੀ
ਟਵੀਟ ਕਰ ਦਿੱਤੀ ਜਾਣਕਾਰੀ
ਨਕਸਲੀ ਹਮਲੇ ’ਤੇ ਬੋਲੇ ਰਾਹੁਲ, ‘ਸਾਡੇ ਜਵਾਨ ਤੋਪਾਂ ਦਾ ਚਾਰਾ ਨਹੀਂ ਕਿ ਜਦ ਮਨ ਕਰੇ ਸ਼ਹੀਦ ਕਰ ਦਿਓ’
ਖ਼ਰਾਬ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਸੀ ਅਪਰੇਸ਼ਨ- ਰਾਹੁਲ ਗਾਂਧੀ
ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਸਾਹਮਣੇ ਆਏ ਇਕ ਲੱਖ ਤੋਂ ਵੱਧ ਮਾਮਲੇ
7,91,05,163 ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਕੋਰੋਨਾ ਟੀਕੇ
ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਅਦਾਕਾਰ ਏਜਾਜ਼ ਖ਼ਾਨ ਕੋਰੋਨਾ ਪਾਜ਼ੇਟਿਵ, ਹਸਪਤਾਲ ’ਚ ਭਰਤੀ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਦਿੱਤੀ ਜਾਣਕਾਰੀ
ਮੁਖ਼ਤਾਰ ਅੰਸਾਰੀ ਲਈ ਵਰਤੀ ਜਾਣ ਵਾਲੀ ਐਂਬੂਲੈਂਸ ਲਾਵਾਰਸ ਰੂਪ ’ਚ ਮਿਲੀ
ਇਸ ਐਂਬੂਲੈਂਸ ਵਿਚ ਹੀ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼
ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੀ ਸਰਕਾਰ ਨੇ ਲਿਆ ਵੱਡਾ ਫੈਸਲਾ
ਮਹਾਰਾਸ਼ਟਰ ਦੀ ਸਰਹੱਦ ਕੀਤੀ ਸੀਲ