Delhi
ਹਸਪਤਾਲਾਂ ਦੇ ਰਵੱਈਏ ਤੋਂ ਤੰਗ ਆ ਕੇ ਸਬ-ਇੰਸਪੈਕਟਰ ਨੇ ਐਂਬੂਲੈਂਸ 'ਚ ਹੀ ਕੀਤੀ ਖ਼ੁਦਕੁਸ਼ੀ
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਬੀਰ ਸਿੰਘ (39) ਵਜੋਂ ਕੀਤੀ ਗਈ ਹੈ।
'ਹਮ ਦੋ,ਹਮਾਰੇ ਦੋ 'ਚ ਜੇਕਰ ਜਵਾਈ ਦੀ ਜ਼ਮੀਨ ਵਾਪਸ ਕਰਨ ਦੀ ਗੱਲ ਕਰਦੇ ਤਾਂ ਚੰਗਾ ਹੁੰਦਾ': ਸੀਤਾਰਮਨ
ਸਾਡੀ ਸਰਕਾਰ ਨੇ ਮਨਰੇਗਾ ਦੀ ਵਰਤੋਂ ਲੋਕਾਂ ਦੇ ਫਾਇਦੇ ਲਈ ਕੀਤੀ।
ਦਿੱਲੀ ਹਿੰਸਾ: ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਅੱਜ ਲਾਲ ਕਿਲ੍ਹੇ ਲਿਜਾ ਰਹੀ ਕ੍ਰਾਈਮ ਬਰਾਂਚ
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਜਾਂਚ ਜਾਰੀ
ਬੁਰਾੜੀ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ
ਕਿਸਾਨ ਅੰਦੋਲਨ ‘ਤੇ ਰਾਹੁਲ ਗਾਂਧੀ ਦਾ ਟਵੀਟ, ‘ਮੈਂ ਅੰਨਦਾਤਾ ਦੇ ਨਾਲ ਸੀ, ਹਾਂ ਅਤੇ ਰਹਾਂਗਾ’
ਦੇਸ਼ ਦੇ ਵਧੀਆ ਭਵਿੱਖ ਲਈ ਸ਼ਾਂਤਮਈ ਸੰਘਰਸ਼ ਕਰ ਰਿਹਾ ਅੰਨਦਾਤਾ- ਰਾਹੁਲ ਗਾਂਧੀ
14 ਫਰਵਰੀ ਨੂੰ ਕੇਰਲ ਤੇ ਤਮਿਲਨਾਡੂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ, ਫੌਜ ਨੂੰ ਸੌਂਪਣਗੇ ਅਰਜੁਨ ਟੈਂਕ
ਕਈ ਵੱਡੇ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ
ਬਜਟ ’ਤੇ ਹੋਈ ਚਰਚਾ ਦਾ ਅੱਜ ਲੋਕ ਸਭਾ ‘ਚ ਜਵਾਬ ਦੇਣਗੇ ਵਿੱਤ ਮੰਤਰੀ
10 ਵਜੇ ਸ਼ੁਰੂ ਹੋਵੇਗੀ ਲੋਕ ਸਭਾ ਦੀ ਕਾਰਵਾਈ
ਕਿਸਾਨੀ ਅੰਦਲਨ ਨੂੰ ਨਿਵੇਕਲੀ ਸੇਧ ਦੇ ਰਿਹੈ ਨੌਜਵਾਨਾਂ ਵਲੋਂ ਖੋਲ੍ਹਿਆ ਗਿਆ 'ਜੰਗੀ ਕਿਤਾਬ ਘਰ'
ਨੌਜਵਾਨਾਂ ਵਿਚ ਸੰਘਰਸ਼ਸੀਲ ਕਿਤਾਬਾਂ ਨੂੰ ਲੈ ਕੇ ਭਾਰੀ ਉਤਸ਼ਾਹ
ਭੜਕਾਊ ਸਮੱਗਰੀ ਮਾਮਲਾ : ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਦੀ ਕਾਰਵਾਈ, 97 ਫੀਸਦੀ ਅਕਾਊਂਟ ਕੀਤੇ ਬਲਾਕ
ਸਰਕਾਰ ਦੇ ਇਤਰਾਜ਼ਾਂ ਤੋਂ ਬਾਅਦ ਕੀਤੀ ਕਾਰਵਾਈ
ਹਰਿਆਣੇ ਦੀ 'ਮਹਾਂ ਪੰਚਾਇਤ' ‘ਚ ਰਾਕੇਸ਼ ਟਿਕੈਤ ਨੇ ਕੇਂਦਰ ਨੂੰ ਲਾਏ ਰਗੜੇ, ਛੋਹੇ ਅਹਿਮ ਮੁੱਦੇ!
ਕਿਹਾ, ਭੁੱਖ ਦੀ ਵਪਾਰ ਕਰਨ ਵਾਲਿਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਂਣਗੇ