Delhi
Jammu News : ਪਾਕਿਸਤਾਨੀ ਗੋਲੀਬਾਰੀ ’ਚ ਬੀ.ਐਸ.ਐਫ. ਦਾ ਜਵਾਨ ਸ਼ਹੀਦ, 7 ਜ਼ਖਮੀ
ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਸ਼ਹੀਦ ਹੋ ਗਿਆ
CBI ਨੇ ਸੂਚਨਾ ਤਕਨਾਲੋਜੀ ਕਮਿਸ਼ਨਰ ਨੂੰ ਕੀਤਾ ਗ੍ਰਿਫ਼ਤਾਰ
70 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਸ਼ਾਪੂਰਜੀ ਪਾਲੋਂਜੀ ਗਰੁੱਪ ਦੇ ਕਾਰਜਕਾਰੀ ਵੀ ਗ੍ਰਿਫ਼ਤਾਰ
China News: ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ NSA ਡੋਭਾਲ ਨਾਲ ਫ਼ੋਨ 'ਤੇ ਕੀਤੀ ਗੱਲਬਾਤ
ਚੀਨ ਦੇ ਵਿਦੇਸ਼ ਮੰਤਰੀ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
Digital arrest scam: ਸੀ.ਬੀ.ਆਈ. ਨੇ ਗੈਰ-ਕਾਨੂੰਨੀ ਸਿਮ ਕਾਰਡ ਵੇਚਣ ਦੇ ਦੋਸ਼ ’ਚ 42 ਥਾਵਾਂ ’ਤੇ ਛਾਪੇਮਾਰੀ
5 ਜਣਿਆਂ ਨੂੰ ਗ੍ਰਿਫਤਾਰ ਕੀਤਾ
Government of India: ਭਾਰਤ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਨਕਾਰਿਆ
ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲਾ ਕਰਨ ਦੇ ਦਾਅਵਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਖਾਰਜ
New Delhi : ਬੀ.ਐਸ.ਐਫ਼ ਨੇ ਪਾਕਿਸਤਾਨ ’ਚ ਅਤਿਵਾਦੀ ਅੱਡਾ ਤਬਾਹ ਕੀਤਾ
New Delhi : ਜੰਮੂ ਦੇ ਅਖਨੂਰ ਦੇ ਸਾਹਮਣੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਲੂਨੀ ’ਚ ਸਥਿਤ ਸੀ ਅਤਿਵਾਦੀ ਅੱਡਾ
Delhi News : ਭਵਿੱਖ ’ਚ ਕਿਸੇ ਵੀ ਅਤਿਵਾਦੀ ਕਾਰਵਾਈ ਨੂੰ ਭਾਰਤ ਵਿਰੁਧ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ: ਸਰਕਾਰੀ ਸੂਤਰ
Delhi News : ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਤਿਵਾਦੀ ਘਟਨਾਵਾਂ ਵਿਰੁਧ ਲਛਮਣ ਰੇਖਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ
Delhi News : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਵੱਡਾ ਬਿਆਨ, 'ਭਾਰਤ ਨੇ ਅੱਤਵਾਦ ਖ਼ਿਲਾਫ਼ ਲਿਆ ਸਖ਼ਤ ਸਟੈਂਡ
Delhi News : ਭਾਰਤ ਅਤੇ ਪਾਕਿਸਤਾਨ ਨੇ ਅੱਜ ਗੋਲੀਬਾਰੀ ਰੋਕਣ ਅਤੇ ਫੌਜੀ ਕਾਰਵਾਈ 'ਤੇ ਸਹਿਮਤੀ ਬਣਾਈ
Delhi News : ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕੀਤੀ ਗੱਲਬਾਤ
Delhi News : ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਫੌਜ ਮੁਖੀ ਨੂੰ ਫੋਨ ਕਰਕੇ ਸ਼ਾਂਤੀ ਬਣਾਉਣ ਲਈ ਕਿਹਾ
India V/S Pakistan News: ਅਤਿਵਾਦ ਵਿਰੁੱਧ ਭਾਰਤ ਦਾ ਵੱਡਾ ਫ਼ੈਸਲਾ, ਹਮਲੇ ਨੂੰ ਮੰਨਿਆ ਜਾਵੇਗਾ ਜੰਗ
India V/S Pakistan News: ਦਿੱਤਾ ਜਾਵੇਗਾ ਕਰਾਰਾ ਜਵਾਬ