Delhi
Delhi News : ਦਿੱਲੀ ’ਚ 5 ਘੰਟੇ ਚੱਲੀ ਮੀਟਿੰਗ ਮਗਰੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਬਿਆਨ
Delhi News : ਕਿਹਾ - ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਏਜੰਡਾ ਕਰਾਂਗੇ ਤੈਅ, ਬੂਥ ਲੈਵਲ ਦੀਆਂ ਬਣਾਈਆਂ ਜਾਣਗੀਆਂ ਕਮੇਟੀਆਂ, ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਲੜਾਂਗੇ ਲੜਾਈ
ਦਿੱਲੀ: ਕਨਾਟ ਪਲੇਸ ਰੈਸਟੋਰੈਂਟ ਵਿੱਚ ਅੱਗ ਲੱਗਣ ਨਾਲ 6 ਜ਼ਖ਼ਮੀ
ਰੈਸਟੋਰੈਂਟ ਦੀ ਰਸੋਈ ਵਿੱਚ ਲੀਕ ਹੋਣ ਵਾਲੇ ਐਲਪੀਜੀ ਸਿਲੰਡਰ ਕਾਰਨ ਅੱਗ ਲੱਗ ਗਈ
Gold News: ਹੋਲੀ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 529 ਰੁਪਏ ਵਧ ਕੇ 86,672 ਰੁਪਏ ਹੋ ਗਈ
ਦਿੱਲੀ 'ਚ ਫੜਿਆ ਗਿਆ 'ਡਾਲਰ ਗੈਂਗ', ਭੋਲੇ ਭਾਲੇ ਲੋਕਾਂ ਨੂੰ ਜਾਅਲੀ ਅਮਰੀਕੀ ਡਾਲਰਾਂ ਦਾ ਲਾਲਚ ਦੇ ਕੇ ਮਾਰਦੇ ਸਨ ਠੱਗੀ
ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮ ਨਿਕਲੇ ਬੰਗਲਾਦੇਸ਼ੀ
Syed Abid Ali Death News: ਭਾਰਤੀ ਕ੍ਰਿਕਟ ਵਿਚ ਸੋਗ ਦੀ ਲਹਿਰ, ਦਿੱਗਜ ਆਲਰਾਊਂਡਰ ਸਈਅਦ ਆਬਿਦ ਅਲੀ ਦਾ ਦਿਹਾਂਤ
Syed Abid Ali Death News: 83 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਵੱਲੋਂ ਜੈਵਿਕ ਉਤਪਾਦਾਂ ਲਈ MSP ਦੀ ਸਿਫਾਰਸ਼
ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ ਵਿੱਤੀ ਸਹਾਇਤਾ
QS Subject-wise Rankings : ਭਾਰਤ ਦੀਆਂ 9 ਸੰਸਥਾਵਾਂ ਦੁਨੀਆਂ ਭਰ ’ਚ ਚੋਟੀ ਦੀਆਂ 50 ’ਚ ਸ਼ਾਮਲ
QS Subject-wise Rankings : ਆਈ.ਐਸ.ਐਮ. ਧਨਬਾਦ, ਆਈ.ਆਈ.ਟੀ. ਦਿੱਲੀ
Delhi News : ਦੇਸ਼ ਭਰ ਦੀਆਂ ਯੂਨੀਵਰਸਿਟੀਆਂ ’ਚ ਅਧਿਆਪਕਾਂ ਦੀਆਂ 5,400 ਅਸਾਮੀਆਂ ਖਾਲੀ
Delhi News : ਖ਼ਾਲੀ ਆਸਾਮੀਆਂ ’ਚੋਂ ਅੱਧੀਆਂ ਰਾਖਵੀਆਂ ਹਨ : ਕੇਂਦਰ ਸਰਕਾਰ
ਮਹਿੰਗਾਈ ਦਰ ਰਿਜ਼ਰਵ ਬੈਂਕ ਦੇ 4 ਫੀ ਸਦੀ ਦੇ ਟੀਚੇ ਤੋਂ ਹੇਠਾਂ ਆਈ
ਫੈਕਟਰੀਆਂ ਦਾ ਉਤਪਾਦਨ 5 ਫ਼ੀ ਸਦੀ ਵਧਿਆ
ਭਾਰਤ ਤੇ ਮਾਰੀਸ਼ਸ ਨੇ 8 ਸਮਝੌਤਿਆਂ ’ਤੇ ਕੀਤੇ ਹਸਤਾਖ਼ਰ
ਮਾਰੀਸ਼ਸ ਦੀ ਨਵੇਂ ਸੰਸਦ ਭਵਨ ਦੇ ਨਿਰਮਾਣ ’ਚ ਮਦਦ ਕਰੇਗਾ ਭਾਰਤ