Delhi
PM ਮੋਦੀ ਅੱਜ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਕਰਨਗੇ ਸੰਬੋਧਨ
ਦੋ ਦਿਨਾਂ ਵਿਚ ਦੂਜਾ ਸੰਬੋਧਨ
ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰ ਭਾਰਤ ਵਿੱਚ ਹੱਢ ਕੰਬਾਊ ਠੰਢ
ਨਵੇਂ ਸਾਲ ਦਾ ਜਸ਼ਨ ਵੀ ਕੜਾਕੇ ਦੀ ਠੰਡ ਦੇ ਵਿਚਕਾਰ ਮਨਾਉਣਾ ਪੈ ਸਕਦਾ ਹੈ,
ਕਿਸਾਨਾਂ ਵਲੋਂ ਘੇਰੇ ਸਿੰਘੂ ਬਾਰਡਰ ਦਾ ਅੱਖੀਂ ਡਿੱਠਾ ਹਾਲ
ਟਰੈਕਟਰਾਂ ’ਤੇ ਜੋਸ਼ ਭਰਨ ਵਾਲੇ ਗੀਤ ਤੇ ਢਾਡੀ ਵਾਰਾਂ ਗੂੰਜ ਰਹੀਆਂ
ਟਿੱਕਰੀ ਬਾਰਡਰ ’ਤੇ ਕਿਸਾਨਾਂ ਦੀ ਸਹੂਲਤ ਲਈ ਅਮਰੀਕਾ ਦੀ ਸੰਸਥਾ ਕਰ ਰਹੀ ਵਿਸ਼ੇਸ਼ ਉਪਰਾਲਾ
ਧਰਨੇ ਵਿਚ ਸ਼ਾਮਲ ਕਿਸਾਨਾਂ ਨੂੰ ਦਿਤੀਆਂ ਜਾ ਰਹੀਆਂ ਨੇ ਮੁਫਤ ਦਵਾਈਆਂ ਦੇ ਬਾਦਾਮ
ਲੰਗਰ ਬਣਾ ਰਹੀਆਂ ਬੀਬੀਆਂ ਦਾ ਵੇਖੋ ਜੋਸ਼, ਸਿਮਰਨਜੀਤ ਗਿੱਲ ਨੇ ਸਿੰਘੂ ਬਾਰਡਰ ਪਹੁੰਚ ਕੀਤੀ ਗੱਲਬਾਤ
ਕਿਹਾ, ਖੇਤੀ ਕਾਨੂੰਨਾਂ ਦੀ ਵਾਪਸੀ ਤਕ ਵਾਪਸ ਨਹੀਂ ਜਾਵਾਂਗੀਆਂ, ਮੋਦੀ ਜਿੰਨਾ ਮਰਜ਼ੀ ਜੋਰ ਲਗਾ ਲਵੇ
PM ਮੋਦੀ 9 ਕਰੋੜ ਕਿਸਾਨਾਂ ਨਾਲ ਕਰਨਗੇ ‘ਮਨ ਕੀ ਬਾਤ’, ਖੇਤੀ ਕਾਨੂੰਨਾਂ 'ਤੇ ਰੱਖਣਗੇ ਗੱਲ
25 ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਨਗੇ ਸੰਬੋਧਨ
ਜੇ ਅਸੀਂ ਬਗਾਵਤੀ ਜਾਂ ਫਿਰ ਹਥਿਆਰਾਂ ਵਾਲੇ ਹੁੰਦੇ ਤਾਂ ਸਾਡਾ ਢੰਗ ਕੋਈ ਹੋਰ ਹੁੰਦਾ : ਕੰਵਰ ਗਰੇਵਾਲ
ਦਿੱਲੀ ਦੇ ਪੰਜੇ ਪਾਸੇ ਵਸ ਗਏ ਪੰਜ ਪਿੰਡ
ਬੰਬੇ ਤੋਂ ਆਈ ਕੁੜੀ ਨੇ ਮੋਦੀ ਸਰਕਾਰ ਨੂੰ ਲਿਖੀ ਖੂਨ ਨਾਲ ਚਿੱਠੀ,ਕਿਹਾ ਸਰਕਾਰ ਆਪਣੇ ਫ਼ਰਜ਼ ਭੁੱਲੀ
ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਆਪਣੀ ਖ਼ੂਨ ਨਾਲ ਚਿੱਠੀ ਲਿਖੀ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ ।
ਪੰਜਾਬ ਦਿਆਂ ਬਾਬਿਆਂ 'ਤੇ ਚੜਿਆ ਸੰਘਰਸ਼ ਦਾ ਰੰਗ ਸਾਈਕਲਾਂ 'ਤੇ ਪਟਿਆਲਾ ਤੋਂ ਪਹੁੰਚੇ ਦਿੱਲੀ
ਕਿਹਾ ਕਿ ਕਾਨੂੰਨ ਤਾਂ ਅਸੀਂ ਰੱਦ ਕਰਵਾਕੇ ਹੀ ਜਾਵਾਂਗੇ, ਬਸ ਸਾਡੇ ਹੌਸਲਿਆਂ ਨੂੰ ਨਾ ਪਰਖੋ