Delhi
ਧੋਖਾਧੜੀ ਦਾ ਸ਼ਿਕਾਰ ਹੋਈ CJI ਬੋਬੜੇ ਦੀ ਮਾਂ, ਕੇਅਰਟੇਕਰ ਨੇ ਮਾਰੀ 2.5 ਕਰੋੜ ਦੀ ਠੱਗੀ
ਪੁਲਿਸ ਨੇ ਅਰੋਪੀ ਤਾਪਸ ਘੋਸ਼ ਨੂੰ ਕੀਤਾ ਗ੍ਰਿਫ਼ਤਾਰ
ਕਿਸਾਨੀ ਅੰਦੋਲਨ ਦੇ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ - ਕੇਂਦਰੀ ਮੰਤਰੀ ਦਾਨਵੇ
ਮੁਸਲਿਮ ਭਾਈਚਾਰੇ ਨੂੰ ਪਹਿਲਾਂ ਸੋਧੇ ਗਏ ਨਾਗਰਿਕਤਾ ਕਾਨੂੰਨਾਂ ਵਿਰੁੱਧ ਭੜਕਾਇਆ ਗਿਆ
ਫਿਰ ਮੈਂ ਕਦੇ ਕੇਸ ਨਾ ਕਟਵਾ ਸਕਿਆ
ਜਵਾਨੀ ਵੇਲੇ ਮੇਰੀ ਮਿਹਨਤ ਤੇ ਪਾਣੀ ਫੇਰ ਦਿਤਾ
ਅੰਤਰਰਾਸ਼ਟਰੀ ਮੀਡੀਆ ਤੇ ਵਿਦੇਸ਼ੀ ਆਗੂਆਂ ਦੀ ਨਜ਼ਰ ਵਿਚ ਕਿਸਾਨੀ ਸੰਘਰਸ਼
''ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ''
ਲੋਕ-ਰਾਏ ਦੇ ਹੱਕ ਵਿਚ ਸਿਰ ਝੁਕਾਉਣ ਨਾਲ ਸਰਕਾਰ ਦਾ ਸਿਰ ਹੋਰ ਉੱਚਾ ਹੋ ਜਾਏਗਾ, ਨੀਵਾਂ ਨਹੀਂ
ਕਾਨੂੰਨ ਬਣਾਉਣ ਵੇਲੇ ਵੀ ਕਾਂਗਰਸ ਕਈ ਕਈ ਸਾਲ ਰੁਕੀ ਰਹਿੰਦੀ ਸੀ ਤਾਕਿ ਇਨ੍ਹਾਂ ਦਾ ਵੱਡਾ ਵਿਰੋਧ ਨਾ ਹੋਏ ਤੇ ਪਹਿਲਾਂ ਲੋਕ ਰਾਏ ਬਣਾ ਲਵੇ
ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸੀਆਂ ਕੇਂਦਰ ਦੀਆਂ ਚਾਲਾਂ, ਸਾਥੀਆਂ ਨੂੰ ਵੀ ਦਿੱਤੀ ਅਹਿਮ ਸਲਾਹ
ਕਿਹਾ, ਲੜਾਈ ਲੰਮੀ ਹੋ ਸਕਦੀ ਹੈ, ਪਰ ਅਖ਼ੀਰ ਜਿੱਤ ਸਾਡੀ ਹੀ ਹੋਵੇਗੀ
ਸਰਕਾਰ ਲੋਕਤੰਤਰ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ: ਰਾਹੁਲ ਗਾਂਧੀ
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਬਿਆਨ 'ਤੇ ਕੀਤੀ ਟਿੱਪਣੀ
ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਸਿਆ ‘ਪੁਰਾਣੀ ਮੁਹਾਰਨੀ’, ਸੰਘਰਸ਼ ਤੇਜ਼ ਕਰਨ ਦਾ ਐਲਾਨ
ਕਿਹਾ, ਪ੍ਰਸਤਾਵ ਵਿਚ ਪੁਰਾਣੀਆਂ ਗੱਲਾਂ ਨੂੰ ਘੁੰਮਾ-ਫਿਰਾ ਕੇ ਕੀਤਾ ਹੈ ਪੇਸ਼