Delhi
ਭਾਰਤ ਬੰਦ: ਦਿੱਲੀ ਪੁਲਿਸ ਦੀ ਸਖ਼ਤੀ, ਅਰਧ ਸੈਨਿਕ ਬਲਾਂ ਦੀਆਂ 100 ਕੰਪਨੀਆਂ ਤਾਇਨਾਤ
ਡਰੋਨ ਨਾਲ ਰਹੇਗੀ ਨਜ਼ਰ
ਕਿਸਾਨ ਅੰਦੋਲਨ ਵਿਚ ਵਿਲੱਖਣ ਪ੍ਰਦਰਸ਼ਨ,ਮੱਝ ਦੇ ਸਾਮ੍ਹਣੇ ਬੀਨ ਵਜਾ ਕੇ ਸਰਕਾਰ ਖਿਲਾਫ ਵਿਰੋਧ ਜਤਾਇਆ
ਇਹ ਦਰਸਾਉਂਦਿਆਂ ਕਿ ਮੋਦੀ ਸਰਕਾਰ ਦਾ ਰਵੱਈਆ ਕਿਸਾਨਾਂ ਦੇ ਵਰਗਾ ਹੈ।
ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰੇਗੀ ਟਰਾਂਸਪੋਰਟ ਯੂਨੀਅਨ
ਅਖ਼ਿਲ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇਸ਼ ਭਰ ਦੇ 95 ਲੱਖ ਟਰੱਕ ਸੰਚਾਲਕਾਂ ਅਤੇ ਹੋਰ ਇਕਾਈਆਂ ਦੀ ਅਗਵਾਈ ਕਰਨ ਵਾਲਾ ਸਿਖਰਲਾ ਸੰਗਠਨ ਹੈ।
ਕਰੋਨਾ ਕਾਰਨ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਟਿਕਟਾਂ ਦਾ ਪੈਸਾ ਮੋੜੇਗੀ ਇੰਡੀਗੋ
ਕੋਰੋਨਾ ਵਾਇਰਸ ਦੇ ਪ੍ਰਸਾਰ ਕਾਰਨ ਰੱਦ ਹੋਈਆਂ ਸਨ ਉਡਾਣਾਂ
"74 ਸਾਲਾਂ ਬੀਬੀ ਨੇ ਚੁੱਕ ਲਿਆ ਟ੍ਰੈਕਟਰ,ਚੱਲੀ ਦਿੱਲੀ
ਬੀਬੀ ਨੇ ਕਿਹਾ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ।
Farmer protest : ਪਿਛਲੀ ਸਦੀ ਦੇ ਲਾਭਦਾਇਕ ਰਹੇ ਕਾਨੂੰਨ ਅਗਲੀ ਸਦੀ ਲਈ' ਬੋਝ -ਮੋਦੀ
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਸਬਕਾ ਸਾਥ, ਸਬ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੇ ਮੂਲ ਮੰਤਰ ‘ਤੇ ਜੋਰਦਾਰ ਢੰਗ ਨਾਲ ਕੰਮ ਕਰ ਰਹੀ ਹੈ
ਸੁਨੀਲ ਜਾਖੜ ਨੇ ਭਾਰਤ ਬੰਦ ਦੇ ਸੱਦੇ ਕੀਤੀ ਹਮਾਇਤ
ਉਨ੍ਹਾਂ ਕਿਹਾ ਕਿ ਇਹ ਕਿਸਾਨ ਲਹਿਰ ਰਾਜਨੀਤਕ ਪਾਰਟੀਆਂ ਹਿੱਤਾਂ ਤੋਂ ਉੱਪਰ ਉੱਠ ਕੇ ਕਿਸਾਨੀ ਮਸਲਿਆਂ ‘ਤੇ ਲੜੀ ਜਾ ਰਹੀ ਹੈ
ਕਿਸਾਨਾਂ ਦੀ ‘ਸੰਘਰਸ਼ੀ ਤਾਕਤ’ ਸਾਹਮਣੇ ਝੁਕਣ ਲਈ ਮਜ਼ਬੂਰ ਸਿਆਸੀ ਧਿਰਾਂ, ਬੰਦ ਦੇ ਸਮਰਥਨ ਦਾ ਐਲਾਨ
ਵਿਰੋਧੀ ਧਿਰਾਂ ਦੇ ਕਦਮਾਂ ਤੋਂ ਘਬਰਾਈ ਕੇਂਦਰ ਸਰਕਾਰ, ਦੋਹਰੇ ਮਾਪਦੰਡ ਅਪਨਾਉਣ ਦੇ ਲਾਏ ਇਲਜ਼ਾਮ
ਕਿਸਾਨ ਆਗੂ ਰਾਜੇਵਾਲ ਨੇ ਸੰਘਰਸ਼ ਨੂੰ ਲੀਹੋਂ ਲਾਹੁਣ ਵਾਲਿਆਂ ਨੂੰ ਸੁਣਾਈਆਂ ਖਰ੍ਹੀਆਂ ਖਰ੍ਹੀਆਂ
ਰਾਜੇਵਾਲ ਨੇ ਕਿਹਾ ਕਿ ਕਿਸਾਨੀ ਬਿੱਲਾਂ ਦੀ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਕਿਸੇ ਇਕ ਧਰਮ ਵਿਸ਼ੇਸ਼ ਦਾ ਨਹੀਂ ਹੈ
ਸਿੰਘੂੰ ਬਾਰਡਰ ‘ਤੇ ਪਹੁੰਚੇ ਗੁਰਦਾਸ ਮਾਨ ਨੂੰ ਸਟੇਜ ‘ਤੇ ਚੜ੍ਹਨ ਦਾ ਕਿਸਾਨਾਂ ਨੇ ਕੀਤਾ ਵਿਰੋਧ
ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਅੰਦਰ ਕਿਸਾਨੀ ਬਿੱਲਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ, ਅੱਜ ਗੁਰਦਾਸ ਮਾਨ ਨੂੰ ਕਿਸਾਨਾਂ ਦੀ ਯਾਦ ਆਈ ਹੈ ।