Delhi
Delhi News : ਅੱਜ ਔਰਤਾਂ ਦੀ ਕਮਾਈ 6 ਸਾਲ ਪਹਿਲਾਂ ਤੋਂ ਵੀ ਘੱਟ ਹੈ : ਕਾਂਗਰਸ
Delhi News : ‘ਅੰਮ੍ਰਿਤਕਾਲ’ ਦੀ ਦੁਖਦਾਈ ਹਕੀਕਤ ਦਸਿਆ, ਕੇਂਦਰ ਸਰਕਾਰ ’ਤੇ ਆਰਥਕ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ
ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ’ਚ ਵੀ ਆਇਆ ਜੋਸ਼, ਅਮਰੀਕੀ ਮੁੱਕੇਬਾਜ਼ ਫਲੌਇਡ ਮੇਵੇਦਰ ਨੂੰ ਦਿੱਤੀ ਭਾਰਤ ਆ ਕੇ ਲੜਨ ਦੀ ਚੁਣੌਤੀ
ਦੁਨੀਆ ਦੇ ਸਭ ਤੋਂ ਅਮੀਰ ਹਸਤੀਆਂ ’ਚੋਂ ਇਕ ਹਨ ਮੇਵੇਦਰ, ਅਪਣੇ 50 ਮੈਚ ਨਾਕਆਊਟ ’ਚ ਜਿੱਤੇ
Delhi News : ਕੈਲਾਸ਼ ਗਹਿਲੋਤ ਦੇ ਅਸਤੀਫੇ 'ਤੇ ਆਮ ਆਦਮੀ ਪਾਰਟੀ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ, ਕਹੀ ਇਹ ਵੱਡੀ ਗੱਲ
Delhi News : ਕਿਹਾ- ਕੈਲਾਸ਼ ਖਿਲਾਫ਼ ਈਡੀ ਅਤੇ ਇਨਕਮ ਟੈਕਸ ਦੇ ਕਈ ਮਾਮਲੇ ਪੈਂਡਿੰਗ ਸਨ।
Rohit Sharma News: ਦੂਜੀ ਵਾਰੀ ਪਿਤਾ ਬਣੇ ਰੋਹਿਤ ਸ਼ਰਮਾ, ਪਤਨੀ ਨੇ ਪੁੱਤ ਨੂੰ ਦਿੱਤਾ ਜਨਮ
Rohit Sharma Blessed With A BabyRohit Sharma News: Boy:
ਨਾਬਾਲਗ਼ ਪਤਨੀ ਨਾਲ ਬਗ਼ੈਰ ਸਹਿਮਤੀ ਤੋਂ ਸਰੀਰਕ ਸਬੰਧ ਬਣਾਉਣਾ ਜਬਰ ਜਨਾਹ ਦੇ ਤੁੱਲ : ਹਾਈ ਕੋਰਟ
ਅਦਾਲਤ ਨੇ ਅਪਰਾਧ ਲਈ 10 ਸਾਲ ਕੈਦ ਦੀ ਸਜ਼ਾ ਸੁਣਾਏ ਗਏ ਵਿਅਕਤੀ ਦੀ ਸਜ਼ਾ ਨੂੰ ਬਰਕਰਾਰ ਰਖਿਆ
Arvind Kejriwal News : ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਟੇਕਿਆ ਮੱਥਾ
Arvind Kejriwal News : ਸੰਗਤਾਂ ਨੂੰ ਗੁਰਪੁਰਬ ਦੀ ਦਿੱਤੀ ਵਧਾਈ
Supreme Court : ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦੇ ਦੋਸ਼ੀ ਉੜੀਸਾ ਦੇ ਭਾਜਪਾ ਵਿਧਾਇਕ ਦੀ ਜ਼ਮਾਨਤ ਕੀਤੀ ਰੱਦ
Supreme Court : ਜੈ ਨਾਰਾਇਣ ਮਿਸ਼ਰਾ ’ਤੇ 2023 'ਚ ਪ੍ਰਦਰਸ਼ਨ ਦੌਰਾਨ ਇਕ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦਾ ਦੋਸ਼
Gangster Arsh Dalla: ਗੈਂਗਸਟਰ ਅਰਸ਼ ਡੱਲਾ ਦਾ ਮੁਕੱਦਮਾ ਨਹੀਂ ਕੀਤਾ ਜਾਵੇਗਾ ਜਨਤਕ, ਓਨਟਾਰੀਓ ਅਦਾਲਤ ਨੇ ਦਿੱਤੇ ਹੁਕਮ
Gangster Arsh Dalla ਕੈਨੇਡੀਅਨ ਸਰਕਾਰ ਨੇ ਪ੍ਰਸਾਰਣ 'ਤੇ ਪਾਬੰਦੀ ਲਗਾਉਣ ਦੀ ਕੀਤੀ ਸੀ ਮੰਗ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆਂ ਵਧਾਈਆਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਦਇਆ, ਦਿਆਲਤਾ ਅਤੇ ਨਿਮਰਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀਆਂ।
‘ਆਪ’ ਦੇ ਮਹੇਸ਼ ਖਿਚੀ ਦਿੱਲੀ ਦੇ ਅਗਲੇ ਮੇਅਰ ਚੁਣੇ ਗਏ
ਆਪ ਦੇ ਹੀ ਰਵਿੰਦਰ ਭਾਰਦਵਾਜ ਬਿਨਾਂ ਮੁਕਾਬਲੇ ਡਿਪਟੀ ਮੇਅਰ ਬਣੇ