Delhi
ਨਮਸਤੇ ਟਰੰਪ ਤੇ ਹੋਰ ਪ੍ਰਾਪਤੀਆਂ ਸਦਕਾ ਦੇਸ਼ ਕਰੋਨਾ ਖਿਲਾਫ਼ ਲੜਾਈ 'ਚ ਆਤਮ ਨਿਰਭਰ ਹੋਇਐ : ਰਾਹੁਲ
ਰਾਹੁਲ ਗਾਂਧੀ ਨੇ ਮੁੜ ਸਾਧਿਆ ਮੋਦੀ 'ਤੇ ਨਿਸ਼ਾਨਾ
ਰਾਹਤ : ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ ਘੱਟ ਕੇ 2.43 ਫ਼ੀ ਸਦੀ ਹੋਈ : ਸਿਹਤ ਮੰਤਰਾਲਾ
ਕਈ ਦੇਸ਼ਾਂ 'ਚ ਭਾਰਤ ਦੀ ਤੁਲਨਾ 'ਚ ਮੌਤ ਦਾ ਬਹੁਤ ਜ਼ਿਆਦਾ ਹੈ
ਭਾਰੀ ਸੰਕਟ ਵਿਚ ਫਸੀ Vodafone-Idea! ਵੇਚ ਸਕਦੀ ਹੈ ਅਪਣਾ ਫਾਈਬਰ ਕਾਰੋਬਾਰ
ਮਿਲਣਗੇ 18,000 ਕਰੋੜ ਰੁਪਏ
ਪਹਿਲੀ ਅਗਸਤ ਤੋਂ ਬਦਲ ਜਾਣਗੇ ਕਾਰ ਤੇ ਬਾਇਕ Insurance ਨਾਲ ਜੁੜੇ ਨਿਯਮ
ਬੀਮਾ ਰੈਗੂਲੇਟਰੀ ਵਿਕਾਸ ਅਥਾਰਟੀ ਆਫ਼ ਇੰਡੀਆ (IRDAI) 'ਮੋਟਰ ਥਰਡ ਪਾਰਟੀ' ਅਤੇ 'ਆਨ ਡੈਮੇਜ਼ ਇੰਸ਼ੋਰੈਂਸ' ਨਾਲ ਜੁੜੇ ਨਿਯਮਾਂ ਨੂੰ ਬਦਲਣ ਜਾ ਰਹੀ ਹੈ
ਵੱਧ ਰਹੀ ਸਾਈਬਰ ਧੋਖਾਧੜੀ ਦੌਰਾਨ RBI ਨੇ ਗਾਹਕਾਂ ਨੂੰ ਦਿੱਤੇ ਸੁਰੱਖਿਆ ਨਾਲ ਜੁੜੇ ਸੁਝਾਅ
ਆਪਣੇ ਪੈਸੇ ਦੀ ਰਾਖੀ ਲਈ ਇਸ ਨੂੰ ਕਰੋ ਲਾਗੂ
Indian Navy ਲਈ ਅਮਰੀਕਾ ਤੋਂ ਆ ਰਹੇ ਚਾਰ ਘਾਤਕ P-81 ਬੋਇੰਗ, ਹੁਣ ਸਮੁੰਦਰ ਵਿਚ ਘਿਰੇਗਾ ਚੀਨ
ਭਾਰਤ ਦੇ ਕੋਲ ਛੇ ਹੋਰ ਬੋਇੰਗ ਖਰੀਦਣ ਦਾ ਵਿਕਲਪ ਹੈ।
ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ, ਹੁਣ ਘਰ-ਘਰ ਪਹੁੰਚਾਇਆ ਜਾਵੇਗਾ ਰਾਸ਼ਣ
ਕੋਰੋਨਾ ਕਾਲ ਵਿਚ ਦਿੱਲੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ।
Oxford ਵਿਚ ਬਣੇ Covid-19 ਦੇ ਟੀਕੇ ਦਾ ਭਾਰਤ ਵਿਚ ਹੋਵੇਗਾ ਟਰਾਇਲ
ਦੇਸ਼ ਵਿਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ।
ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਵਿਚ ਫੇਲ੍ਹ ਹੋਇਆ Mask N-95, ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਲੋਕਾਂ ਨੂੰ N-95 ਮਾਸਕ ਪਾਉਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਤ੍ਰਿਪੁਰਾ ਦੇ CM ਦਾ ਵਿਵਾਦਤ ਬਿਆਨ, ਪੰਜਾਬੀਆਂ ਅਤੇ ਸਰਦਾਰਾਂ ਨੂੰ ਕਿਹਾ ‘ਘੱਟ ਦਿਮਾਗ ਵਾਲੇ’
ਹੁਣ ਟਵੀਟ ਕਰ ਕੇ ਮੰਗੀ ਮਾਫੀ