Delhi
ਦਿੱਲੀ ਐਨਸੀਆਰ 'ਚ ਮੀਂਹ ਦਾ ਕਹਿਰ, ਘਰਾਂ ਦੇ ਰੁੜਣ ਦੀ ਦਿਲ-ਕਬਾਊ ਵੀਡੀਓ ਹੋਈ ਵਾਇਰਲ!
ਕਈ ਘਰ ਸਮਾਨ ਸਮੇਤ ਪਾਣੀ 'ਚ ਰੁੜੇ, ਜਾਨੀ ਨੁਕਸਾਨ ਤੋਂ ਬਚਾਅ
ਕੋਰੋਨਾ ਕਾਲ ਵਿੱਚ ਸਾਈਕਲ ਨੂੰ ਲੈ ਕੇ ਦੀਵਾਨਗੀ, ਸਟਾਕ ਖਤਮ ਹੋਣ ਦੀ ਕਗਾਰ 'ਤੇ
ਕੋਰੋਨਾ ਮਹਾਂਮਾਰੀ ਦੇ ਕਾਰਨ ਆਮ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ।
ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਨੇ ਤਿਆਰ ਕੀਤੇ ਪੋਸਟ ਕੋਵਿਡ ਕੋਚ
ਪਹਿਲੀ ਵਾਰ ਮਿਲਣਗੀਆਂ ਇਹ ਸਹੂਲਤਾਂ
ਰਾਹੁਲ ਦਾ ਕੇਂਦਰ ‘ਤੇ ਨਿਸ਼ਾਨਾ-BJP ਨੇ ਝੂਠ ਨੂੰ ਸੰਸਥਾਗਤ ਕਰ ਦਿੱਤਾ ਹੈ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਰਕਾਰ ਕੋਰੋਨਾ ਵਾਇਰਸ ਦੀ ਲਾਗ ਅਤੇ ਇਸ ਕਾਰਨ ਹੋਈਆਂ ਮੌਤਾਂ ਬਾਰੇ ਝੂਠ ਬੋਲ ਰਹੀ ਹੈ...
ਵੱਡੇ ਜਵੈਲਰਸ ਦੇ ਰਹੇ ਡਿਜ਼ੀਟਲ ਵਿਕਰੀ ਨੂੰ ਬੜਾਵਾ, ਆਨਲਾਈਨ ਸੋਨਾ ਖਰੀਦਣ ਦਾ ਵਧਿਆ ਰੁਝਾਨ
ਕੋਰੋਨਾ ਵਾਇਰਸ ਕਾਰਨ ਆਰਥਿਕ ਉਤਰਾ-ਚੜਾਅ ਦਰਮਿਆਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ-ਚਾਂਦੀ ਦੀ ਮੰਗ ਵਧਦੀ ਜਾ ਰਹੀ ਹੈ
ਕੋਰੋਨਾ ਵਾਇਰਸ ਨੇ ਤੋੜਿਆ ਹੁਣ ਤੱਕ ਦਾ ਸਾਰਾ ਰਿਕਾਰਡ, 24 ਘੰਟਿਆਂ ‘ਚ ਮਿਲੇ 38,902 ਕੇਸ, 543 ਮੌਤਾਂ
ਦੇਸ਼ ਵਿਚ ਅੱਜ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ...
24 ਜੁਲਾਈ ਨੂੰ ਧਰਤੀ ਦੇ ਕੋਲ ਦੀ ਲੰਘੇਗਾ London Eye ਨਾਲੋਂ ਵੱਡਾ ਉਲਕਾ ਪਿੰਡ, ਨਾਸਾ ਦੀ ਚੇਤਾਵਨੀ
ਕੋਰੋਨਾ ਸੰਕਟ ਦੇ ਇਸ ਦੌਰ ਵਿਚ ਹੁਣ ਇਕ ਹੋਰ ਤਬਾਹੀ ਧਰਤੀ ਵੱਲ ਵਧ ਰਹੀ ਹੈ। ਇਹ ਬਿਪਤਾ ਅਸਮਾਨ ਤੋਂ ਆ ਰਹੀ ਹੈ...
Amazon ‘ਤੇ ਸ਼ੁਰੂ ਹੋਈ Apple ਦੀ ਸੇਲ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਮਿਲੇਗਾ iPhone 11
ਐਮਾਜ਼ਾਨ (Amazon) ਦੀ ਐਪਲ ਡੇਅਸ ਸੇਲ (Apple Days Sale) ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ ਅਤੇ 25 ਜੁਲਾਈ ਤੱਕ ਚੱਲੇਗੀ।
ਕੋਰੋਨਾ ਨਾਲ ਸੰਕਰਮਿਤ ਪੁਰਾਣੇ ਮਰੀਜ਼ ਨੂੰ Covid 19 ਦੇ ਵਿਰੁੱਧ ਲੜਨ 'ਚ ਮਿਲਦੀ ਹੈ ਸਹਾਇਤਾ-ਵਿਗਿਆਨੀ
ਦੁਨੀਆ ਭਰ ਦੇ ਵਿਗਿਆਨੀ ਨਵੇਂ ਕੋਰੋਨਾ ਵਾਇਰਸ ਜਾਂ ਕੋਵਿਡ-19 'ਤੇ ਨਿਰੰਤਰ ਖੋਜ ਕਰ ਰਹੇ ਹਨ
ਕੋਰੋਨਾ ਕਾਰਨ ਵਿਗੜੀ ਸਥਿਤੀ, ਭਾਰਤ ਵਿਚ ਸ਼ੁਰੂ ਹੋਇਆ ਕਮਿਊਨਿਟੀ ਸਪ੍ਰੇਡ: IMA
ਕੇਂਦਰ ਸਰਕਾਰ ਲਗਾਤਾਰ ਕਮਿਊਨਿਟੀ ਫੈਲਾਉਣ ਦੀ ਗੱਲ ਤੋਂ ਕਰ ਰਹੀ ਹੈ ਇਨਕਾਰ