Delhi
IND vs AUS: ਬਾਰਡਰ-ਗਾਵਸਕਰ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ 3 ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ
IND vs AUS: ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਵਿੱਚ ਜਸਪ੍ਰੀਤ ਬੁਮਰਾਹ ਨੂੰ ਉਪ ਕਪਤਾਨ ਬਣਾਇਆ ਗਿਆ ਹੈ
Delhi News : ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ !, 'ਆਪ' ਦਾ ਭਾਜਪਾ 'ਤੇ ਲਗਾਇਆ ਇਲਜ਼ਾਮ
Delhi News : ਪੈਦਲ ਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ
Delhi News :ਚੋਣ ਕਮਿਸ਼ਨ ਨੇ ਉਜ਼ਬੇਕਿਸਤਾਨ ਦੀ ਚੋਣ ਸੰਸਥਾ ਨਾਲ ਚੋਣ ਸਹਿਯੋਗ ਸਮਝੌਤੇ 'ਤੇ ਹਸਤਾਖਰ ਕੀਤੇ
Delhi News : ਉਜ਼ਬੇਕਿਸਤਾਨ ਵਿੱਚ 27 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ
Delhi News: ਸੁਪਰੀਮ ਕੋਰਟ ਨੇ ਸ਼ਰਾਬ ਨੀਤੀ ਘੁਟਾਲੇ ਮਾਮਲੇ ਵਿੱਚ ਅਮਨਦੀਪ ਸਿੰਘ ਢੱਲ ਨੂੰ ਦਿੱਤੀ ਜ਼ਮਾਨਤ
Delhi News: ਸੁਪਰੀਮ ਕੋਰਟ ਨੇ ਢੱਲ ਨੂੰ ਮੁਕੱਦਮੇ ਵਿੱਚ ਸਹਿਯੋਗ ਕਰਨ ਲਈ ਕਿਹਾ
Gold Price- ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ, ਜਾਣੋ ਅੱਜ ਦੇ ਰੇਟ
Gold Price- ਚਾਂਦੀ ਦੀ ਕੀਮਤ 'ਚ 4000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
Rani Rampal News: ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
Rani Rampal News: ਰਾਣੀ ਰਾਮਪਾਲ ਨੇ 254 ਮੈਚਾਂ 'ਚ ਕੀਤੇ 205 ਗੋਲ
ਪੂਰਬੀ ਲੱਦਾਖ ਸੈਕਟਰ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ- ਰੱਖਿਆ ਅਧਿਕਾਰੀ
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਅਨੁਸਾਰ ਭਾਰਤੀ ਸੈਨਿਕਾਂ ਨੇ ਆਪਣੇ ਵਾਹਨ ਅਤੇ ਗੋਲਾ ਬਾਰੂਦ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ।
Anmol Bishnoi News: NIA ਨੇ ਲਾਰੈਂਸ ਬਿਸ਼ਨੋਈ ਗੈਂਗ 'ਤੇ ਕੱਸਿਆ ਸ਼ਿਕੰਜਾ, ਭਰਾ ਅਨਮੋਲ ਬਿਸ਼ਨੋਈ 'ਤੇ 10 ਲੱਖ ਦਾ ਇਨਾਮ ਐਲਾਨਿਆ
Anmol Bishnoi News: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਵੀ ਮੁਲਜ਼ਮ ਹੈ ਅਨਮੋਲ
Storm Dana News: ‘ਦਾਨਾ’ ਤੂਫਾਨ ਨੇ ਮਚਾਈ ਤਬਾਹੀ, 20KM ਦੀ ਰਫਤਾਰ, ਭਾਰੀ ਮੀਂਹ, ਉਖਾੜੇ ਦਰੱਖਤ
Storm Dana News: ਕੋਲਕਾਤਾ ਹਵਾਈ ਅੱਡਾ ਕੀਤਾ ਬੰਦ; 7 ਰਾਜਾਂ 'ਤੇ ਪ੍ਰਭਾਵ
Supreme Court: ਜਸਟਿਸ ਸੰਜੀਵ ਖੰਨਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸ, 11 ਨਵੰਬਰ ਨੂੰ ਚੁੱਕਣਗੇ ਸਹੁੰ
ਸਟਿਸ ਸੰਜੀਵ ਖੰਨਾ ਦਾ ਕਾਰਜਕਾਲ 6 ਮਹੀਨੇ ਦਾ ਹੋਵੇਗਾ