Delhi
Delhi News : ਹਵਾ ਪ੍ਰਦੂਸ਼ਣ ਕਾਰਨ ਪਿਛਲੇ ਤਿੰਨ ਦਹਾਕਿਆਂ ’ਚ ਮੀਂਹ ਵਧੇਰੇ ਤੇਜ਼ਾਬੀ ਬਣਿਆ ਹੋ ਸਕਦੈ : ਨਵਾਂ ਅਧਿਐਨ
Delhi News : ਭਾਰਤੀ ਮੌਸਮ ਵਿਭਾਗ ਨੇ ਆਈ.ਆਈ.ਟੀ.ਐਮ. ਨਾਲ ਮਿਲ ਕੇ ਕੀਤਾ ਅਧਿਐਨ
Delhi News : ਅਮਰੀਕੀ ਟੈਰਿਫ ਦਾ ਭਾਰਤੀ ਅਰਥਵਿਵਸਥਾ ’ਤੇ ਘੱਟ ਤੋਂ ਘੱਟ ਅਸਰ ਪਵੇਗਾ : ਭਾਜਪਾ
Delhi News : ਕਿਹਾ ਕਿ ਮੁਦਰਾ ਯੋਜਨਾ ਨੇ ਐਮ.ਐਸ.ਐਮ.ਈ. ਸੈਕਟਰ ਨੂੰ ਬਹੁਤ ਲਾਭ ਪਹੁੰਚਾਇਆ ਹੈ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲੋਕਾਂ ਨੂੰ ਸੜਕਾਂ ’ਤੇ ਭੋਜਨ ਸੁੱਟਣ ਤੋਂ ਪਰਹੇਜ਼ ਕਰਨ ਲਈ ਕਿਹਾ
ਮੁੱਖ ਮੰਤਰੀ ਨੇ ਇਕ ਵਿਅਕਤੀ ਨੂੰ ਸੜਕ ’ਤੇ ਰੋਟੀ ਸੁੱਟਦੇ ਹੋਏ ਵੇਖਿਆ।
ਲੰਬਿਤ ਬਿੱਲਾਂ ‘ਤੇ ਤਿੰਨ ਮਹੀਨਿਆਂ ਵਿੱਚ ਫੈਸਲਾ ਲਿਆ ਜਾਵੇ: ਸੁਪਰੀਮ ਕੋਰਟ
'ਕੋਈ ਵੀ ਬਿੱਲ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਪੈਂਡਿੰਗ ਨਹੀਂ ਹੋਣਾ ਚਾਹੀਦਾ'
Delhi News : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੜਕ 'ਤੇ ਗਾਵਾਂ ਨੂੰ ਦੇਖ ਕੇ ਰੋਕਿਆ ਆਪਣਾ ਕਾਫ਼ਲਾ
Delhi News : ਗਾਵਾਂ ਨੂੰ ਸੜਕ ਵਿਚਕਾਰ ਰੋਟੀ ਖੁਆ ਰਿਹਾ ਸੀ ਚਾਲਕ, ਸੀਐਮ ਗੁਪਤਾ ਨੇ ਹੱਥ ਜੋੜ ਕੇ ਕਾਰ ਚਾਲਕ ਨੂੰ ਕੀਤੀ ਬੇਨਤੀ
Delhi News : ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮੀਟਿੰਗ ’ਚ ਸ਼ਿਪਿੰਗ ਉਦਯੋਗ 'ਤੇ ਪਹਿਲੇ ਗਲੋਬਲ ਕਾਰਬਨ ਟੈਕਸ ਦਾ ਕੀਤਾ ਸਮਰਥਨ
Delhi News : ਇਸ ਫ਼ੈਸਲੇ ਦਾ ਉਦੇਸ਼ ਜਹਾਜ਼ਾਂ ਤੋਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਅਤੇ ਸਾਫ਼ ਤਕਨਾਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ
Weather Update: ਕਈ ਥਾਵਾਂ 'ਤੇ ਤੂਫਾਨ ਅਤੇ ਮੀਂਹ, ਜਾਣੋ ਦਿੱਲੀ, ਯੂਪੀ, ਬਿਹਾਰ ਸਮੇਤ ਇਨ੍ਹਾਂ ਸੂਬਿਆਂ ਵਿੱਚ ਅੱਜ ਮੌਸਮ ਕਿਹੋ ਜਿਹਾ ਰਹੇਗਾ?
Delhi Weather Update: ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ।
ਤਹੱਵੁਰ ਰਾਣਾ ਨੇ ਭਾਰਤ ਦੇ ਹੋੋਰ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ : ਐਨ.ਆਈ.ਏ
ਮੁੰਬਈ ਅਤਿਵਾਦੀ ਹਮਲੇ ਦਾ ਸਾਜ਼ਿਸ਼ਕਰਤਾ ਤਹੱਵੁਰ ਰਾਣਾ 18 ਦਿਨਾਂ ਲਈ ਐਨ.ਆਈ.ਏ. ਹਿਰਾਸਤ ’ਚ
Editorial: ਤਹੱਵੁਰ ਰਾਣਾ ਤੇ 26/11 ਵਾਲੀ ਸਾਜ਼ਿਸ਼ ਦਾ ਸੱਚ...
26 ਨਵੰਬਰ 2011 ਨੂੰ 10 ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਇਕ ਦਰਜਨ ਦੇ ਕਰੀਬ ਭੀੜ ਭਰੀਆਂ ਥਾਵਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੋਹਰਾਮ ਮਚਾਈ ਰੱਖਿਆ ਸੀ।
ਮੈਲਬੌਰਨ ’ਚ ਭਾਰਤੀ ਕੌਂਸਲੇਟ ’ਚ ਭੰਨਤੋੜ
ਤਖ਼ਤੀ ਉੱਤੇ ਫੇਰਿਆ ਲਾਲ ਰੰਗ