Delhi
ਲਦਾਖ਼ ਵਿਵਾਦ : ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ : ਰਾਜਨਾਥ
'ਕੌਮੀ ਮਾਣ' ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾਵੇਗਾ, 'ਜਨ ਸੰਵਾਦ' ਰੈਲੀ ਨੂੰ ਕੀਤਾ ਸੰਬੋਧਤ
ਕੋਰੋਨਾ ਸੰਕਟ ਦੇ ਵਿਚਕਾਰ ਲਗਾਤਾਰ 9ਵੇਂ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨੀ ਵਧੀ ਕੀਮਤ
ਤੇਲ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 48 ਅਤੇ ਡੀਜ਼ਲ ਦੀ ਕੀਮਤ ਵਿਚ 59 ਪੈਸੇ ਦਾ ਵਾਧਾ ਕੀਤਾ ਹੈ
ਅਦਾਲਤ ਵਲੋਂ ਪੱਤਰਕਾਰ ਵਿਨੋਦ ਦੁਆ ਦੀ ਗ੍ਰਿਫ਼ਤਾਰੀ 'ਤੇ ਰੋਕ, ਜਾਂਚ ਤੋਂ ਇਨਕਾਰ
ਪੱਤਰਕਾਰ ਵਿਨੋਦ ਦੁਆ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਵਿਸ਼ੇਸ਼ ਸੁਣਵਾਈ ਦੌਰਾਨ ਹੁਕਮ ਦਿਤਾ
8ਵੇਂ ਦਿਨ ਲਗਾਤਾਰ ਪਟਰੌਲ ਦਾ ਰੇਟ 62 ਪੈਸੇ ਅਤੇ ਡੀਜ਼ਲ ਦਾ 64 ਪੈਸੇ ਫਿਰ ਵਧਾਇਆ
ਤੇਲ ਕੰਪਨੀਆਂ ਨੇ ਐਤਵਾਰ ਨੂੰ ਪਟਰੌਲ ਦੀ ਕੀਮਤ 62 ਪੈਸੇ ਲਿਟਰ ਅਤੇ ਡੀਜ਼ਲ ਦੇ ਮੁਲ ਵਿਚ 64 ਪੈਸੇ ਲਿਟਰ ਦਾ ਵਾਧਾ ਕੀਤਾ
ਇਕ ਦਿਨ ਵਿਚ 311 ਮੌਤਾਂ, 11929 ਮਾਮਲੇ
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9000 ਦੇ ਪਾਰ
ਨਵੰਬਰ ਵਿਚ ਕੋਵਿਡ-19 ਮਹਾਂਮਾਰੀ ਸਿਖਰ 'ਤੇ ਪਹੁੰਚ ਸਕਦੀ ਹੈ: ਅਧਿਐਨ
ਤਾਲਾਬੰਦੀ ਨੇ ਮਹਾਂਮਾਰੀ ਦੇ ਸਿਖਰ ਨੂੰ ਅੱਗੇ ਵਧਾ ਦਿਤਾ, ਬਿਸਤਰਿਆਂ ਅਤੇ ਵੈਂਟੀਲੇਟਰਾਂ ਦੀ ਘਾਟ ਹੋਣ ਦਾ ਖ਼ਦਸ਼ਾ
ਕਰੋਨਾ ਕਾਲ ਦੌਰਾਨ ਸ਼ੇਅਰ ਬਾਜ਼ਾਰ 'ਚ ਸੁਸਤੀ ਦੇ ਬਾਵਜੂਦ ਸੋਨੇ ਦੀ ਚਮਕ ਬਰਕਰਾਰ!
ਗੋਲਡ ETF ਵਿਚ ਹੋਇਆ 815 ਕਰੋੜ ਦਾ ਨਿਵੇਸ਼
'ਕੌਮੀ ਮਾਣ' ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾਵੇਗਾ : ਰਾਜਨਾਥ
ਕਿਹਾ, ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ
ਸੁਸ਼ਾਂਤ ਰਾਜਪੂਤ ਲਈ ਬੇਹੱਦ ਚੁਨੌਤੀਆਂ ਭਰਿਆ ਸੀ 'ਐਮਐਸ ਧੋਨੀ' ਫ਼ਿਲਮ ਵਿਚਲਾ ਰੋਲ!
ਖੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਸਭ ਹੈਰਾਨ
Honda ਦੀ 65651 ਕਾਰਾਂ ਵਿੱਚ ਗੜਬੜੀ, ਕਿਤੇ ਤੁਹਾਡੇ ਕੋਲ ਤਾਂ ਨਹੀਂ ਇਹ ਮਾਡਲ?
ਹੌਂਡਾ ਨੇ ਤਕਨੀਕੀ ਸਮੱਸਿਆਵਾਂ ਤੋਂ ਬਾਅਦ 65,651 ਹਜ਼ਾਰ ਕਾਰਾਂ ਵਾਪਸ ਬੁਲਾ ਲਈਆਂ ਹਨ।