Delhi
ਰਾਜਸਥਾਨ 'ਚ ਟਿੱਡੀ ਦਲ 'ਤੇ ਡਰੋਨ ਹਮਲੇ ਸ਼ੁਰੂ, ਕੀਟਨਾਸ਼ਕਾਂ ਦਾ ਕੀਤਾ ਜਾ ਰਿਹੈ ਛਿੜਕਾਅ!
ਪੰਜ ਜ਼ਿਲ੍ਹਿਆਂ 'ਚ 25 ਡਰੋਨਾਂ ਦੀ ਕੀਤੀ ਜਾਵੇਗੀ ਤੈਨਾਤੀ
ਭਾਰਤ-ਨੇਪਾਲ ਵਿਚਾਲੇ 'ਰੋਟੀ-ਬੇਟੀ' ਦਾ ਰਿਸ਼ਤਾ ਹੈ, ਜਿਸ ਨੂੰ ਕੋਈ ਵੀ ਤੋੜ ਨਹੀਂ ਸਕਦਾ : ਰਾਜਨਾਥ
ਆਪਸੀ ਮਸਲਿਆਂ ਦਾ ਗੱਲਬਾਤ ਜ਼ਰੀਏ ਕੱਢ ਲਿਆ ਜਾਵੇਗਾ ਹੱਲ
12 ਰੁਪਏ ਸਾਲਾਨਾ ਜਮ੍ਹਾ ਕਰਵਾਉਣ 'ਤੇ ਮਿਲ ਸਕਦੈ 2 ਲੱਖ ਰੁਪਏ ਦਾ ਫ਼ਾਇਦਾ, ਜਾਣੋ ਕਿਵੇਂ?
ਦੁਰਘਟਨਾ 'ਚ ਅਪੰਗ ਹੋਣ ਦੀ ਸੂਰਤ ਵਿਚ ਵੀ ਮਿਲ ਸਕਦੈ ਪੂਰਾ ਲਾਭ
ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀ ਸਵੇਰ ਤੋਂ ਲਾਪਤਾ, ਮੋਬਾਈਲ ਫੋਨ ਵੀ ਬੰਦ: ਸੂਤਰ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਸੋਮਵਾਰ ਸਵੇਰ ਤੋਂ ਲਾਪਤਾ ਦੱਸੇ ਜਾ ਰਹੇ ਹਨ
ਮਾਨਸੂਨ ਦੀ ਘਟੀ ਰਫ਼ਤਾਰ,ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ
ਦੱਖਣ-ਪੱਛਮੀ ਮਾਨਸੂਨ ਨੇ ਮਹਾਰਾਸ਼ਟਰ, ਗੁਜਰਾਤ ਅਤੇ ਛੱਤੀਸਗੜ੍ਹ ਸਮੇਤ ਪੱਛਮੀ ਅਤੇ ਮੱਧ ਭਾਰਤ.....
ਸਿਹਤ ਬੀਮਾ: 8 ਸਾਲ ਪ੍ਰੀਮੀਅਮ ਜਮ੍ਹਾਂ ਹੋਇਆ ਤਾਂ ਬੀਮਾ ਕੰਪਨੀ ਕਲੇਮ 'ਚ ਨਹੀਂ ਕਰ ਸਕਦੀ ਨਾਂਹ ਨੁੱਕਰ
ਸਿਹਤ ਬੀਮੇ ਦੇ ਮਾਮਲੇ ਵਿਚ IRDAI ਨੇ ਦਿਖਾਈ ਸਖਤੀ
ਰੇਲ ਯਾਤਰੀਆਂ ਲਈ ਖ਼ਾਸ ਖ਼ਬਰ, ਅਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਅੱਜ ਤੋਂ ਨਹੀਂ ਚੱਲੇਗੀ ਕੋਈ ਰੇਲ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ
18 ਰੁਪਏ ਦੇ ਪੈਟਰੋਲ ’ਤੇ 49 ਰੁਪਏ ਟੈਕਸ , ਕੀਮਤਾਂ 'ਚ ਹੋ ਰਿਹਾ ਹੈ ਲਗਾਤਾਰ ਵਾਧਾ
ਦੇਸ਼ ’ਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 9 ਦਿਨਾਂ ਤੋਂ ਵਾਧਾ ਜਾਰੀ ਹੈ। ਅੱਜ ਫਿਰ ਪੈਟਰੋਲ 48 ਪੈਸ ਅਤੇ ਡੀਜ਼ਲ 59 ਪੈਸੇ ਮਹਿੰਗਾ ਹੋ ਗਿਆ।
ਪਿਛਲੇ 24 ਘੰਟਿਆਂ ‘ਚ ਆਏ 60 ਤੋਂ ਵੱਧ ਭੁਚਾਲ, ਭਾਰਤ ਸਮੇਤ ਵਿਸ਼ਵ ਭਰ ‘ਚ ਵੱਧ ਰਹੇ ਹਨ ਮਾਮਲੇ
ਭਾਰਤ ਵਿਚ ਪਿਛਲੇ 2 ਮਹੀਨਿਆਂ ਵਿਚ ਭੂਚਾਲ ਦੇ ਝਟਕੇ 9 ਤੋਂ ਵੱਧ ਵਾਰ ਮਹਿਸੂਸ ਕੀਤੇ ਗਏ ਹਨ
ਦਿੱਲੀ ਵਿਚ ਕੋਵਿਡ-19 ਜਾਂਚ ਵਧਾਈ ਜਾਵੇਗੀ : ਅਮਿਤ ਸ਼ਾਹ
ਗ੍ਰਹਿ ਮੰਤਰੀ ਨਾਲ ਬੈਠਕ ਕਾਫ਼ੀ ਲਾਹੇਵੰਦ ਰਹੀ : ਕੇਜਰੀਵਾਲ