Delhi
ਭਾਰਤ ਨੇ WHO ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ, ਕੋਰੋਨਾ ਵਾਇਰਸ ਦੇ ਇਲਾਜ ਲਈ ਚੁੱਕਿਆ ਇਹ ਕਦਮ
ਭਾਰਤ ਨੇ ਕੋਰੋਨਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਖਿਲਾਫ ਇੱਕ.......
ਖਾਤੇ ਵਿੱਚ ਨਹੀਂ ਆਏ ਪੀਐਮ ਕਿਸਾਨ ਸਨਮਾਨ ਨਿਧੀ ਦੇ ਪੈਸੇ ਤਾਂ ਇੱਥੇ ਕਰੋ ਕਾਲ
ਗਰੀਬ ਕਿਸਾਨਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ.......
ਖੁਸ਼ਖ਼ਬਰੀ! ਕੋਰੋਨਾ ਕਾਲ ‘ਚ ਅਗਲੇ 60 ਦਿਨਾਂ ‘ਚ 1 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਇਹ ਕੰਪਨੀ
ਕੋਰੋਨਾ ਸੰਕਟ ਦੇ ਸਮੇਂ ਵਿਚ ਭਾਰਤੀ ਟੈਕਸਟਾਈਲ ਉਦਯੋਗ, ਬੈਗ ਨਿਰਮਾਤਾਵਾਂ ਸਮੇਤ ਕਈ ਕੰਪਨੀਆਂ ਨੇ ਆਪਣੇ ਕਾਰੋਬਾਰੀ ਮਾਡਲ ਵਿਚ ਤੁਰੰਤ ਸੁਧਾਰ ਲਿਆਇਆ ਹੈ
ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 700 ਅੰਕ ਚੜ੍ਹ ਕੇ 33,000 ਤੋਂ ਪਾਰ
ਨਿਫਟੀ ਵੀ 9800 ਤੋਂ ਉੱਪਰ
ਆਮ ਆਦਮੀ ਨੂੰ ਵੱਡਾ ਝਟਕਾ, ਇੰਨ੍ਹੇ ਰੁਪਏ ਮਹਿੰਗਾ ਹੋਇਆ LPG ਸਿਲੰਡਰ
ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਲਾਕਡਾਊਨ5.0 ਦੇ ਪਹਿਲੇ ਦਿਨ ਹੀ ਆਮ ਆਦਮੀ ......
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਕਈਂ ਰਾਜਾਂ ਵਿਚ ਹੋਏਗੀ ਤੇਜ਼ ਬਾਰਸ਼
ਚੱਕਰਵਾਤ ਅਗਲੇ 48 ਘੰਟਿਆਂ ‘ਚ ਦੇ ਸਕਦਾ ਹੈ ਦਸਤਕ
ਜਾਸੂਸੀ ਕਰਦੇ ਫੜੇ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫ਼ਸਰ, 24 ਘੰਟੇ 'ਚ ਭਾਰਤ ਛੱਡਣ ਦੇ ਹੁਕਮ
ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਜਾਸੂਸੀ ਦੇ ਆਰੋਪ ਵਿਚ ਫੜਿਆ ਗਿਆ ਹੈ।
ਪ੍ਰਵਾਸੀਆਂ ਨੂੰ ਤਾਲਾਬੰਦੀ ਤੋਂ ਪਹਿਲਾਂ ਜਾਣ ਦਿਤਾ ਹੁੰਦਾ ਤਾਂ ਕੋਰੋਨਾ ਦੇ ਮਾਮਲੇ ਨਾ ਵਧਦੇ:ਰੀਪੋਰਟ
ਕਿਹਾ, ਨੌਕਰਸ਼ਾਹਾਂ ਦੇ ਸਹਾਰੇ ਰਹੇ ਸਾਡੇ ਨੀਤੀ ਨਿਰਮਾਤਾ, ਮਹਾਂਮਾਰੀ ਵਿਗਿਆਨੀਆਂ ਅਤੇ ਮਾਹਰਾਂ ਨਾਲ ਗੱਲਬਾਤ ਸੀਮਤ ਰਹੀ
ਕੇਜਰੀਵਾਲ ਸਰਕਾਰ ਨੇ ਮੰਗੀ ਕੇਂਦਰ ਤੋਂ ਆਰਥਕ ਮਦਦ
ਕਿਹਾ, ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਨਹੀਂ ਹਨ ਪੈਸੇ
ਗ਼ਰੀਬਾਂ 'ਤੇ ਪਈ ਕੋਰੋਨਾ ਦੀ ਮਾਰ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ,ਹੋਰ ਸਾਵਧਾਨੀ ਜ਼ਰੂਰੀ: PM
'ਟਿੱਡੀ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਨਵੀਆਂ ਖੋਜਾਂ 'ਤੇ ਧਿਆਨ ਦਿਤਾ ਜਾ ਰਿਹੈ'