Delhi
ਲੋਕਾਂ ਦੇ ਖਾਤੇ ਵਿਚ ਸਰਕਾਰ ਨੇ ਰੁਪਏ ਕੀਤੇ ਟ੍ਰਾਂਸਫਰ! ਕੀ ਤੁਹਾਡੇ ਖਾਤੇ ਵਿਚ ਵੀ ਆਏ ਹਨ ਪੈਸੇ?
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 8.43 ਰਜਿਸਟਰਡ ਕਿਸਾਨਾਂ ਨੂੰ...
23 ਰਾਜਾਂ ਦੇ 54 ਜ਼ਿਲ੍ਹਿਆਂ ਵਿਚ 14 ਦਿਨ ਤੋਂ ਇਕ ਵੀ ਕੋਰੋਨਾ ਕੇਸ ਨਹੀਂ ਆਇਆ ਸਾਹਮਣੇ
ਸਿਹਤ ਵਿਭਾਗ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ...
ਸਿਹਤਮੰਦ ਖੁਰਾਕ ਨਾਲ ਰੱਖੋ ਆਪਣੇ ਆਪ ਨੂੰ ਫਿਟ
ਸਾਰੇ ਲਾੱਕਡਾਊਨ ਵਿੱਚ ਆਪਣੇ ਘਰਾਂ ਵਿੱਚ ਬੰਦ ਹਨ।
ਇੰਡੀਅਨ ਆਰਮੀ ਦੇ ਡਾਕਟਰਾਂ ਨੇ ਸੰਭਾਲੀ ਸਭ ਤੋਂ ਵੱਡੇ ਇਕ ਕੁਆਰੰਟੀਨ ਸੈਂਟਰ ਦੀ ਕਮਾਨ
1 ਅਪ੍ਰੈਲ ਤੋਂ ਭਾਰਤੀ ਫੌਜ ਇਸ ਕੇਂਦਰ ਦੀ ਦੇਖਭਾਲ ਵਿਚ ਦਿੱਲੀ ਸਰਕਾਰ...
ਮਾਰੂਤੀ ਦੀ ਇਹ ਸਭ ਤੋਂ ਵਧੀਆ ਵੇਚਣ ਵਾਲੀ ਕਾਰ ਬੰਦ,ਸ਼ਾਨਦਾਰ ਮਾਈਲੇਜ ਸੀ ਇਸ ਦੀ ਪਛਾਣ
ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਆਮ ਆਦਮੀ ਦੀ ਪ੍ਰਸਿੱਧ ਕਾਰਾਂ ਵਿੱਚੋਂ ਮਾਰੂਤੀ ਸਵਿਫਟ (ਡੀਜ਼ਲ) ਨੂੰ ਬੰਦ ਕਰ ਦਿੱਤਾ ਹੈ।
ਕੀ ਵਿਟਾਮਿਨ D ਨਾਲ ਕੋਰੋਨਾ ਨੂੰ ਦਿੱਤੀ ਜਾ ਸਕਦੀ ਹੈ ਮਾਤ? ਮਿਲੇ ਹੈਰਾਨ ਕਰਨ ਵਾਲੇ ਨਤੀਜੇ
ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੇ ਅਨੁਸਾਰ ਸਪੇਨ ਦੇ ਵਿਗਿਆਨੀ ਇਨ੍ਹੀਂ ਦਿਨੀਂ...
ਸਰਕਾਰੀ ਦਫਤਰਾਂ ਨੂੰ ਖੋਲ੍ਹਣ ਦੇ ਨਿਰਦੇਸ਼ ਜਾਰੀ,ਆਫਿਸ ਆਉਂਦੇ ਜਾਂਦੇ ਸਮੇਂ ਕੀਤੀ ਜਾਵੇਗੀ ਸਕ੍ਰੀਨਿੰਗ
ਗ੍ਰਹਿ ਮੰਤਰਾਲੇ ਨੇ ਕੋਰੋਨਾਵਾਇਰਸ ਦੀ ਲਾਗ ਕਾਰਨ ਦੇਸ਼ ਵਿਆਪੀ ਤਾਲਾਬੰਦੀ ਵਿੱਚ ਸਰਕਾਰੀ ਦਫਤਰ ਖੋਲ੍ਹਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਯੁਵਰਾਜ ਦਾ ਵੱਡਾ ਖੁਲਾਸਾ- ਅਪਣੇ ਇਸ ਪਸੰਦੀਦਾ ਖਿਡਾਰੀ ਨੂੰ ਮੌਕਾ ਦਿੰਦੇ ਸੀ ਧੋਨੀ
ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਕਪਤਾਨ ਦਾ ਅਪਣਾ ਪਸੰਦੀਦਾ ਖਿਡਾਰੀ ਹੋਣਾ ਆਮ ਗੱਲ ਹੈ
ਕੋਰੋਨਾ ਦੇ ਖਾਤਮੇ ਦੀ ਜਾਗੀ ਉਮੀਦ! ਭਾਰਤ ਦੇ ਇਸ ਰਾਜ ਵਿਚ ਘਟੇ ਕੋਰੋਨਾ ਦੇ ਕੇਸ
ਤਾਮਿਲਨਾਡੂ ਵਿੱਚ ਸਿਹਤ ਅਧਿਕਾਰੀਆਂ ਨੇ ਇਸ ਦੇ ਪਿੱਛੇ ਇੱਕ ਕਾਰਨ ਦੱਸਿਆ ਹੈ...
3 ਮਈ ਤੋਂ ਬਾਅਦ ਵੀ ਟ੍ਰੇਨ ਚਲਾਉਣ ਦੀ ਸੰਭਾਵਨਾ ਘਟ, ਹਵਾਈ ਟਿਕਟ ਦੀ ਬੁਕਿੰਗ 'ਤੇ ਵੀ ਰੋਕ
ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਨੇ ਰੇਲ ਜਾਂ ਜਹਾਜ਼ ਵਰਗੀਆਂ ਮੁਸਾਫਿਰ ਸੇਵਾਵਾਂ...