Delhi
Delhi News: ਦਿੱਲੀ ਦੇ ਦਵਾਰਕਾ ਵਿੱਚ ਸਨਸਨੀਖੇਜ਼ ਮਾਮਲਾ, ਪੁੱਤਰ ਨੇ ਆਪਣੀ ਮਾਂ ਨੂੰ ਮਾਰੀ ਗੋਲੀ
Delhi News: ਪੁਲਿਸ ਜਾਂਚ ਵਿਚ ਹੋਇਆ ਖੁਲਾਸਾ
JD Vance News: ਪ੍ਰਵਾਰ ਸਮੇਤ ਭਾਰਤ ਪਹੁੰਚੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ, PM ਮੋਦੀ ਨਾਲ ਵੱਖ-ਵੱਖ ਮੁੱਦਿਆਂ 'ਤੇ ਕਰਨਗੇ ਗੱਲਬਾਤ
JD Vance News: ਦਿੱਲੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
ਗੁਜਰਾਤ : ਵਕਫ ਟਰੱਸਟ ਦੀ ਜ਼ਮੀਨ ’ਤੇ ਟਰੱਸਟੀ ਬਣ ਕੇ 5 ਲੋਕ 17 ਸਾਲਾਂ ਤੋਂ ਦੁਕਾਨਾਂ ਅਤੇ ਮਕਾਨਾਂ ਦਾ ਕਿਰਾਇਆ ਵਸੂਲਦੇ ਰਹੇ
2008 ਤੋਂ 2025 ਦੇ ਵਿਚਕਾਰ ਲਗਭਗ 100 ਜਾਇਦਾਦਾਂ (ਮਕਾਨ ਅਤੇ ਦੁਕਾਨਾਂ) ਬਣਾਈਆਂ ਅਤੇ ਮਹੀਨਾਵਾਰ ਕਿਰਾਇਆ ਇਕੱਠਾ ਕੀਤਾ
ਜੱਗੀ ਭਰਾ ਮੁਸ਼ਕਲ ’ਚ ਘਿਰੇ, ਜੈਨਸੋਲ ਇੰਜੀਨੀਅਰਿੰਗ ’ਚ ਮਿਲੀਆਂ ਵੱਡੀਆਂ ਗੜਬੜੀਆਂ
ਸੇਬੀ ਨੂੰ ਜੇਨਸੋਲ ਦੇ ਪੁਣੇ ਈ.ਵੀ. ਪਲਾਂਟ ’ਚ ਕੋਈ ਨਿਰਮਾਣ ਨਹੀਂ ਮਿਲਿਆ, ਸਿਰਫ 2-3 ਮਜ਼ਦੂਰ
ਸੋਨੀਆ ਤੇ ਰਾਹੁਲ ਗਾਂਧੀ ਵਿਰੁਧ ਈ.ਡੀ. ਦੀ ਕਾਰਵਾਈ ਸ਼ਰਮਨਾਕ: ਡੀ.ਐਮ.ਕੇ.
ਕੇਂਦਰੀ ਭਾਜਪਾ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਸਮੇਤ ਜਾਂਚ ਏਜੰਸੀਆਂ ਨੂੰ ਕਾਂਗਰਸ ’ਤੇ ਸੁੱਟਣ ਦਾ ਦੋਸ਼ ਲਾਇਆ
ਆਂਧਰਾ ਪ੍ਰਦੇਸ਼ ’ਚ ਕਿਆ ਮੋਟਰਜ਼ ਦੇ ਪਲਾਂਟ ’ਚੋਂ ਇੰਜਣ ਚੋਰੀ ਹੋਣ ਦੇ ਮਾਮਲੇ ’ਚ 9 ਗ੍ਰਿਫਤਾਰ
14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ
ਕੇਰਲ ਦੀ ਅਦਾਕਾਰਾ ਨੇ ਨਸ਼ਿਆਂ ’ਚ ਗਲਤਾਨ ਅਦਾਕਾਰਾਂ ਨਾਲ ਕੰਮ ਨਾ ਕਰਨ ਦਾ ਅਹਿਦ ਲਿਆ
ਪੂਰਾ ਫਿਲਮ ਉਦਯੋਗ ਵਿੰਸੀ ਅਲੋਸ਼ੀਅਸ ਦੇ ਅਹਿਦ ਨੂੰ ਅਪਣਾਏ : ਮੰਤਰੀ ਰਾਜੇਸ਼
ਸਿਰਫ 60 ਫ਼ੀ ਸਦੀ ਦੇਸ਼ਾਂ ਨੇ ਸਕੂਲਾਂ ’ਚ ਭੋਜਨ, ਪੀਣ ਵਾਲੇ ਪਦਾਰਥਾਂ ਲਈ ਕਾਨੂੰਨ, ਮਾਪਦੰਡ ਬਣਾਏ : ਯੂਨੈਸਕੋ ਰੀਪੋਰਟ
187 ਵਿਚੋਂ ਸਿਰਫ 93 ਦੇਸ਼ਾਂ ਵਿਚ ਕਾਨੂੰਨ, ਲਾਜ਼ਮੀ ਮਾਪਦੰਡ ਜਾਂ ਮਾਰਗਦਰਸ਼ਨ
Delhi News : ਸੰਸਦ ਮੈਂਬਰਾਂ ਵਲੋਂ ਸੁਪਰੀਮ ਕੋਰਟ ਦੀ ਆਲੋਚਨਾ ਤੋਂ ਦੂਰੀ ਬਣਾਉਣ ’ਤੇ ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ
Delhi News : ਕਿਹਾ, ‘‘ਭਾਜਪਾ ਪ੍ਰਧਾਨ ਨੂੰ ਭਾਰਤ ਦੇ ਚੀਫ ਜਸਟਿਸ (ਸੀ.ਜੇ.ਆਈ.) ’ਤੇ ਦੋ ਸੰਸਦ ਮੈਂਬਰਾਂ ਵਲੋਂ ਕੀਤੀ ਗਈ ਟਿਪਣੀ ਤੋਂ ਦੂਰ ਰੱਖਣ ਦਾ ਕੋਈ ਮਤਲਬ ਨਹੀਂ
'ਜੇ ਮਰਦਾਂ ਨੂੰ ਮਾਹਵਾਰੀ ਆਉਂਦੀ ਤਾਂ ਪ੍ਰਮਾਣੂ ਯੁੱਧ ਹੋ ਜਾਂਦੈ, ਕੁੜੀਆਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜਾਹਨਵੀ ਕਪੂਰ ਨੇ ਪਾਈ ਝਾੜ
''ਮਾਹਵਾਰੀ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੇ ਦਰਦ ਹੁੰਦੇ ਹਨ ਤੇ ਸਿਰਫ਼ ਉਹੀ ਸਮਝ ਸਕਦੀਆਂ''