Delhi
ਦੱਖਣੀ ਕੋਰੀਆ ਪਹੁੰਚਿਆ ਅਮਰੀਕੀ ਜੰਗੀ ਜਹਾਜ਼
ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਕੁੱਝ ਦਿਨ ਮਗਰੋਂ ਹੋਈ ਹਲਚਲ
ਉਪ ਰਾਸ਼ਟਰਪਤੀ ਨੇ ‘ਯੋਜਨਾਬੱਧ ਅਤੇ ਵਿੱਤੀ ਸਹਾਇਤਾ ਪ੍ਰਾਪਤ ਧਰਮ ਪਰਿਵਰਤਨ’ ’ਤੇ ਚਿੰਤਾ ਕੀਤੀ ਜ਼ਾਹਰ
ਜਨਸੰਖਿਆ ਦਾ ਵਿਕਾਸ ਜੈਵਿਕ ਅਤੇ ਕੁਦਰਤੀ ਹੋਣਾ ਚਾਹੀਦਾ
Delhi News : ਭਾਰਤੀਆਂ ਨੂੰ 30 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ : ਕਾਂਤ
Delhi News : ਕੰਮ ਦੇ ਘੰਟਿਆਂ ਬਾਰੇ ਬਹਿਸ ਜਾਰੀ
ਵੋਟਰ ਕਾਰਡ ’ਤੇ ਇਕੋ ਨੰਬਰ ਦਾ ਮਤਲਬ ਇਹ ਨਹੀਂ ਕਿ ਵੋਟਰ ਜਾਅਲੀ ਹਨ : ਚੋਣ ਕਮਿਸ਼ਨ
ਵੋਟਰਾਂ ਦੇ ਵੋਟਰ ਫੋਟੋ ਪਛਾਣ ਪੱਤਰ (ਈ.ਪੀ.ਆਈ.ਸੀ.) ਨੰਬਰ ਇਕੋ ਜਿਹੇ ਹੋ ਸਕਦੇ :;ਚੋਣ ਕਮਿਸ਼ਨ
Delhi News : ਕੇਰਲ ਕਾਂਗਰਸ ਦੇ ਨੇਤਾ ਭਵਿੱਖ ਦੇ ਉਦੇਸ਼ਾਂ ਲਈ ਇਕਜੁੱਟ: ਰਾਹੁਲ ਗਾਂਧੀ
Delhi News : ਰਾਹੁਲ ਗਾਂਧੀ ਦਾ ਇਹ ਬਿਆਨ ਕੇਰਲ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ
Delhi News : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਨਹੀਂ ਬਖ਼ਸਿਆ ਜਾਵੇਗਾ - ਅਮਿਤ ਸ਼ਾਹ
Delhi News : ਹੁਣ ਤੱਕ ਅਦਾਲਤਾਂ ਰਾਹੀਂ 29 ਤਸਕਰਾਂ ਨੂੰ ਦੋਸ਼ੀ ਠਹਿਰਾਇਆ ਗਿਆ
Delhi News : ਗੋਇਲ ਵਪਾਰ ਗੱਲਬਾਤ ਲਈ ਵਾਸ਼ਿੰਗਟਨ ਜਾਣਗੇ
Delhi News : ਗੋਇਲ ਦੀ ਇਹ ਯਾਤਰਾ ਭਾਰਤ ਅਤੇ ਅਮਰੀਕਾ ਵਿਚਾਲੇ ਦੁਵਲੇ ਵਪਾਰ ਸਮਝੌਤੇ ’ਤੇ ਗੱਲਬਾਤ ਦੇ ਹਿੱਸੇ ਵਜੋਂ ਹੋਵੇਗੀ
Delhi News : ਕੇਂਦਰੀ ਡਰੱਗ ਲੈਬਾਰਟਰੀਆਂ ਨੂੰ 52 ਕਿਸਮਾਂ ਦੀਆਂ ਦਵਾਈਆਂ ਦੇ ਨਮੂਨੇ ‘ਮਿਆਰੀ ਗੁਣਵੱਤਾ ਦੇ ਨਹੀਂ’ ਮਿਲੇ
Delhi News : ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਬਜਟ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਹਿੱਤਧਾਰਕਾਂ ਤੋਂ ਮੰਗੇ ਸੁਝਾਅ
'ਮੋਦੀ ਨੇ ਕਿਹਾ ਕਿ ਬਜਟ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਸੁਝਾਵਾਂ ਨੇ ਇਸ ਦੀ ਤਿਆਰੀ ’ਚ ਸਹਾਇਤਾ ਕੀਤੀ।'
ਫ਼ਰਵਰੀ ’ਚ ਜੀ.ਐੱਸ.ਟੀ. ਸੰਗ੍ਰਹਿ 9.1 ਫੀ ਸਦੀ ਵਧ ਕੇ ਹੋਇਆ 1.84 ਲੱਖ ਕਰੋੜ ਰੁਪਏ
5.4 ਫੀ ਸਦੀ ਵਧ ਕੇ 41,702 ਕਰੋੜ ਰੁਪਏ