Delhi
Covid 19: ਕੇਂਦਰ ਸਰਕਾਰ ਨੇ ਗਰੀਬਾਂ ਨੂੰ ਦਿੱਤੀ ਰਾਹਤ, ਮਿਲਣਗੇ 1000 ਰੁਪਏ ਜ਼ਿਆਦਾ
ਕੇਂਦਰ ਸਰਕਾਰ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਗਰੀਬਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ।
ਸ਼ੇਅਰ ਬਜ਼ਾਰ ਵਿਚ ਸ਼ਾਨਦਾਰ ਤੇਜ਼ੀ, ਸੈਂਸੇਕਸ ‘ਚ 2100 ਅਤੇ ਨਿਫਟੀ ‘ਚ 600 ਅੰਕ ਦਾ ਉਛਾਲ
ਅਮਰੀਕਾ ਤੋਂ ਬਾਅਦ ਏਸ਼ੀਆਈ ਬਜ਼ਾਰਾਂ ਵਿਚ ਆਈ ਜ਼ੋਰਦਾਰ ਤੇਜ਼ੀ ਦੇ ਚਲਦਿਆਂ ਘਰੇਲੂ ਸ਼ੇਅਰ ਬਜ਼ਾਰ ਦਿਨ ਦੀ ਨਵੀਂ ਉਚਾਈ ‘ਤੇ ਪਹੁੰਚ ਗਏ ਹਨ।
ਡਾਕਟਰ, ਨਰਸ ਅਤੇ ਪੈਰਾਮੈਡੀਕਲ ਸਟਾਫ, ਇਹੀ ਹਨ ਅੱਜ ਦੇ ਅਸਲੀ ਯੋਧੇ, ਲੜ ਰਹੇ ਨੇ ਮੌਤ ਦੀ ਜੰਗ
ਅਜੇ ਤੱਕ ਇਸ ਬਿਮਾਰੀ ਦੀ ਤਸਵੀਰ ਸਾਹਮਣੇ ਨਹੀਂ ਆਈ ਪਰ...
ਕੋਰੋਨਾ ਨਾਲ ਜੰਗ ਵਿਚ ਚੀਨ ਨੇ ਭਾਰਤ ਦੀ ਇਸ ਤਰ੍ਹਾਂ ਕੀਤੀ ਵੱਡੀ ਮਦਦ...
ਸਿਹਤ ਮੰਤਰਾਲਾ ਮੁਤਾਬਕ ਘੇਰਲੂ ਪੱਧਰ 'ਤੇ ਵੀ 20 ਹਜ਼ਾਰ ਪੀਪੀਈ...
ਦੀਵੇ ਜਗਾਉਣ ਦੀ ਥਾਂ ਨੌਜਵਾਨ ਨੇ ਲੈ ਲਿਆ ਨਵਾਂ ਪੰਗਾ, ਵੀਡੀਉ ਵਾਇਰਲ!
ਇਹ ਘਟਨਾ ਉਜੈਨ ਦੇ ਢਾਬਾ ਰੋਡ ਤੇ ਸਥਿਤ ਗੈਬੀ ਹਨੁਮਾਨ ਮੰਦਿਰ ਕੋਲ...
ਕੀ 14 ਅਪ੍ਰੈਲ ਤੋਂ ਬਾਅਦ ਖਤਮ ਹੋ ਜਾਵੇਗਾ ਲਾਕਡਾਊਨ? ਕੀ ਹੋਵੇਗਾ ਮੋਦੀ ਸਰਕਾਰ ਦਾ ਅਗਲਾ ਪਲਾਨ!
ਕੀ ਦੇਸ਼ਵਾਸੀ ਅਪਣੇ ਘਰਾਂ ਤੋਂ ਬਾਹਰ ਆ ਸਕਣਗੇ ਜਾਂ ਉਹਨਾਂ ਨੂੰ...
ਭਾਰਤ ਵਿਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਲਗਾਤਾਰ ਸਾਹਮਣੇ ਆ ਰਹੇ ਨਵੇਂ ਨੇ ਕੋਰੋਨਾ ਦੇ ਮਾਮਲੇ
ਕੋਰੋਨਾ ਸੰਕਟ ਦੇ ਮੱਦੇਨਜ਼ਰ ਸਾਰੇ ਸੰਸਦ ਮੈਂਬਰਾਂ ਦੀ 1 ਸਾਲ ਦੀ ਤਨਖਾਹ ਵਿਚ...
CBSE: 10ਵੀਂ-12ਵੀਂ ਵਿਦਿਆਰਥੀਆਂ ਲਈ ਆਈ ਵੱਡੀ ਖ਼ਬਰ!
ਸੀਬੀਐਸਈ ਨੇ ਪ੍ਰੀਖਿਆ ਦੇ ਪੈਟਰਨ ਦੇ ਬਦਲਾਅ ਦੇ...
ਦੇਸ਼ ਵਿਚ ਮਿਲੇ ਕੋਰੋਨਾ ਵਾਇਰਸ ਦੇ 20 ਨਵੇਂ Hot Spots, ਇੱਥੇ ਤੇਜ਼ੀ ਨਾਲ ਵਧ ਰਹੇ ਨੇ ਮਾਮਲੇ
ਪਿਛਲੇ 24 ਘੰਟਿਆਂ ਵਿਚ ਜਿੰਨੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵਧੇ ਹਨ...
ਰੇਲਵੇ ਨੇ ਤਿਆਰ ਕੀਤੇ 40 ਹਜ਼ਾਰ ਆਈਸੋਲੇਸ਼ਨ ਬੈੱਡ, 2500 ਡੱਬਿਆਂ ਨੂੰ ਬਣਾਇਆ ਅਧੁਨਿਕ ਹਸਪਤਾਲ
ਕੋਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆ ਲਈ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ।