Delhi
Delhi News : ਭਾਜਪਾ ਨੇ ਦਿੱਲੀ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਦਿਤਾ ਤੋਹਫ਼ਾ, ਸਾਬਕਾ ਮੁੱਖ ਮੰਤਰੀ ਨੇ ਕੀਤਾ ਦਾਅਵਾ
Delhi News : ਕਿਹਾ, ਭਾਜਪਾ ਦਿੱਲੀ ਨੂੰ ਯੂਪੀ ਵਰਗਾ ਬਣਾ ਰਹੀ ਹੈ
Sports News: RCB ਨੇ ਐਲਾਨਿਆ ਨਵਾਂ ਕਪਤਾਨ, IPL 2025 'ਚ ਇਸ ਖ਼ਿਡਾਰੀ 'ਤੇ ਹੋਵੇਗੀ ਪਹਿਲਾ ਖ਼ਿਤਾਬ ਜਿੱਤਣ ਦੀ ਜ਼ਿੰਮੇਵਾਰੀ
Sports News: IPL ਦਾ 18ਵਾਂ ਸੀਜ਼ਨ ਸਾਲ 2025 ਵਿੱਚ ਖੇਡਿਆ ਜਾਣਾ ਹੈ, ਜੋ ਮਾਰਚ ਦੇ ਤੀਜੇ ਹਫ਼ਤੇ ਸ਼ੁਰੂ ਹੋ ਸਕਦਾ ਹੈ।
Congress News : ਮਨੀਸ਼ ਤਿਵਾੜੀ ਵਲੋਂ ਲੋਕ ਸਭਾ ’ਚ ਮੁਲਤਵੀ ਪ੍ਰਸਤਾਵ ਕੀਤਾ ਪੇਸ਼
Congress News : ਸਰਹੱਦ ਨੇੜੇ ਨਵਿਆਉਣਯੋਗ ਊਰਜਾ ਸਹੂਲਤ ਦੀ ਸਥਾਪਨਾ 'ਤੇ ਚਰਚਾ ਲਈ ਪ੍ਰਸਤਾਵ ਕੀਤਾ ਪੇਸ਼
India's Got Latent Show Controversy: ਇੰਡੀਆਜ਼ ਗੌਟ ਲੇਟੈਂਟ ਸ਼ੋਅ ਕੰਟਰੋਵਰਸੀ 'ਤੇ ਸਮਯ ਰੈਨਾ ਦਾ ਪਹਿਲਾ ਬਿਆਨ
''ਮੈਂ ਸ਼ੋਅ ਦੀਆਂ ਸਾਰੀਆਂ ਵੀਡੀਓਜ਼ ਹਟਾ ਦਿੱਤੀਆਂ, ਮੇਰਾ ਮਕਸਦ ਲੋਕਾਂ ਦਾ ਮਨੋਰੰਜਨ ਕਰਨਾ ਸੀ''
ਅਮਰੀਕਾ ਵਿੱਚ ਲੱਗੇ ਮੋਦੀ-ਮੋਦੀ ਦੇ ਨਾਅਰੇ, ਵਾਸ਼ਿੰਗਟਨ ਵਿੱਚ ਪੀਐਮ ਮੋਦੀ ਦਾ ਹੋਇਆ ਸ਼ਾਨਦਾਰ ਸਵਾਗਤ
ਡੋਨਾਲਡ ਟਰੰਪ ਨਾਲ ਕਰਨਗੇ ਦੋ-ਪੱਖੀ ਬੈਠਕ
PM ਮੋਦੀ ਨੇ ਜੇਡੀ ਵੈਂਸ ਦੀ ਧੀ ਨੂੰ ਦਿੱਤਾ ਲੱਕੜ ਦਾ ਵਰਣਮਾਲਾ ਸੈੱਟ, ਜਾਣੋ ਕੀ ਹੈ ਖ਼ਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਪੱਥਰਾਂ ਦੇ ਜੜੇ ਹੋਏ ਸੰਗੀਤਕਾਰਾਂ ਦੀ ਢੋਕਰਾ ਕਲਾਕ੍ਰਿਤੀ ਕੀਤੀ ਭੇਟ
Supreme Court News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੋ ਜੱਜ ਮਿਲਣ ਦਾ ਰਾਹ ਹੋ ਗਿਆ ਸਾਫ਼
Supreme Court News : ਸੁਪਰੀਮ ਕੋਰਟ ਕਾਲਜੀਅਮ ਦੀ ਸਿਫ਼ਾਰਸ਼ ਤੋਂ 16 ਮਹੀਨਿਆਂ ਬਾਅਦ, ਕੇਂਦਰ ਨੇ 2 ਵਕੀਲਾਂ ਨੂੰ ਜੱਜ ਨਿਯੁਕਤ ਕਰਨ ਲਈ ਨੋਟੀਫਿਕੇਸ਼ਨ ਕੀਤਾ ਜਾਰੀ
ਫ਼ਰਾਂਸ ਯਾਤਰਾ ਮੁਕੰਮਲ ਕਰਨ ਪਿੱਛੋਂ ਮੋਦੀ ਅਮਰੀਕਾ ਲਈ ਰਵਾਨਾ
ਵ੍ਹਾਈਟ ਹਾਊਸ ਦੇ ਸਾਬਕਾ ਅਧਿਕਾਰੀ ਨੇ ਕਿਹਾ, ਟਰੰਪ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਤਰਜੀਹ ਦੇ ਰਿਹਾ ਹੈ।
ਭਾਰਤ ਅਤੇ ਫਰਾਂਸ ਨੇ ਭਾਰਤ-ਪ੍ਰਸ਼ਾਂਤ ਖੇਤਰ ’ਚ ਭਾਈਵਾਲੀ ਵਧਾਉਣ ’ਤੇ ਸਹਿਮਤੀ ਪ੍ਰਗਟਾਈ
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੈਕਰੋਨ ਨੂੰ ਭਾਰਤ ਆਉਣ ਦਾ ਸੱਦਾ ਦਿਤਾ
ਸੁਪਰੀਮ ਕੋਰਟ ਨੇ ਇੰਦਰਾਣੀ ਮੁਖਰਜੀ ਦੀ ਵਿਦੇਸ਼ ਜਾਣ ਦੀ ਅਪੀਲ ਕੀਤੀ ਖਾਰਜ
ਹਾਈ ਕੋਰਟ ਨੇ ਵੀ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿਤੀ ਸੀ