Delhi
Asian Champions Trophy 2024: ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 8-1 ਨਾਲ ਹਰਾ ਕੇ ਜਿੱਤ ਦੀ ਬਣਾਈ ਹੈਟ੍ਰਿਕ
ਰਾਜ ਕੁਮਾਰ ਨੇ ਕੀਤੇ 3 ਗੋਲ
New Delhi : IOC ਦੇ ਰਾਸ਼ਟਰੀ ਸਕੱਤਰ ਵਰਿੰਦਰ ਵਸ਼ਿਸ਼ਟ ਨੇ ਦਿੱਤਾ ਅਸਤੀਫਾ
New Delhi : ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪਿਆ
ਗਿਗ ਵਰਕਰਾਂ ਦੇ ਲਈ ਸਮਾਜਿਕ ਸੁਰੱਖਿਆ ਯੋਜਨਾ ਸ਼ੁਰੂ ਕਰੇਗੀ ਸਰਕਾਰ, ਸਰਕਾਰ ਦੀ ਵਿਸ਼ੇਸ਼ ਪਹਿਲ
ਜਾਣੋ ਕਿਹੜੇ ਹੋਣਗੇ ਫਾਇਦੇ
ਅਮਰੀਕਾ 'ਚ ਰਾਹੁਲ ਗਾਂਧੀ ਨੇ ਭਾਰਤ ਵਿਰੋਧੀ ਇਲਹਾਨ ਉਮਰ ਨਾਲ ਕੀਤੀ ਮੁਲਾਕਾਤ, ਬੀਜੇਪੀ ਨੇ ਸਾਧੇ ਨਿਸ਼ਾਨੇ
ਸਾਂਸਦ ਇਲਹਾਨ ਉਮਰ ਨੇ PM ਮੋਦੀ ਦੇ ਭਾਸ਼ਣ ਦਾ ਕੀਤਾ ਸੀ ਬਾਈਕਾਟ
Lunar Eclipse September 2024: ਆ ਰਿਹੈ ਸੁਪਰ ਹਾਰਵੈਸਟ ਚੰਨ ਗ੍ਰਹਿਣ-ਅਨੋਖੀ ਖਗੋਲੀ ਘਟਨਾ ਨੂੰ ਅੱਖੀਂ ਦੇਖਣ ਲਈ ਰਹੋ ਤਿਆਰ
Lunar Eclipse September 2024: ਇਹ ਇਕ ਵਿਸ਼ੇਸ਼ ਖਗੋਲੀ ਘਟਨਾ ਹੋਵੋਗੀ ਜਿਸ ਨੂੰ ਸੁਪਰ ਹਾਰਵੈਸਟ ਮੂਨ (ਚੰਦ) ਗ੍ਰਹਿਣ ਵੀ ਕਿਹਾ ਜਾਂਦਾ
PM Modi : ਪ੍ਰਧਾਨ ਮੰਤਰੀ ਨੇ ਆਟੋ ਉਦਯੋਗ ਨੂੰ ਭਾਰਤ ’ਚ ਵਿਸ਼ਵ ਵਿਆਪੀ ਸਰਵੋਤਮ ਅਭਿਆਸਾਂ ਨੂੰ ਲਿਆਉਣ ਦਾ ਦਿਤਾ ਸੱਦਾ
ਕਿਹਾ ਕਿ ਆਟੋਮੋਟਿਵ ਉਦਯੋਗ ਆਰਥਕ ਵਿਕਾਸ ਨੂੰ ਹੋਰ ਅੱਗੇ ਵਧਾਏਗਾ
ਕਾਂਗਰਸ ਲੰਮੇ ਸਮੇਂ ਤੋਂ ਰਾਖਵਾਂਕਰਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ : ਮਾਇਆਵਤੀ
ਰਾਖਵਾਂਕਰਨ ਖਤਮ ਕਰਨ ਲਈ ਸਾਲਾਂ ਤੋਂ ਸਾਜ਼ਿਸ਼
ਹਰਿਆਣਾ ਵਕਫ਼ ਬੋਰਡ ਦੇ ਗਠਨ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਨੋਟਿਸ ਜਾਰੀ
ਪੰਜ ਨੁਕਤਿਆਂ ਦੇ ਆਧਾਰ ’ਤੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਨ ਦੀ ਕੀਤੀ ਅਪੀਲ
Delhi News : ਅਡਾਨੀ ਦਾ ਵਿਦੇਸ਼ੀ ਨਿਵੇਸ਼ ਭਾਰਤ ਦੀ ਕੌਮੀ ਸੁਰੱਖਿਆ ਲਈ ਨੁਕਸਾਨਦੇਹ : ਕਾਂਗਰਸ
Delhi News : ਨਿਵੇਸ਼ ਨਾਲ ਚੀਨ ਮੁਕਾਬਲੇ ਭਾਰਤ ਨੂੰ ਅਪਣੀ ਕੌਮੀ ਸੁਰੱਖਿਆ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ
ਨਿੱਜੀ ਗੱਡੀਆਂ ਦੇ ਮਾਲਕਾਂ ਨੂੰ ਰਾਹਤ, GNSS ਨਾਲ ਲੈੱਸ ਗੱਡੀਆਂ ਨੂੰ 20 ਕਿਲੋਮੀਟਰ ਤੱਕ ਨਹੀ ਦੇਣਾ ਪਵੇਗਾ ਟੋਲ
GNSS ਨਾਲ ਲੈੱਸ ਗੱਡੀਆਂ ਨੂੰ 20 ਕਿਲੋਮੀਟਰ ਤੱਕ ਨਹੀ ਦੇਣਾ ਪਵੇਗਾ ਟੋਲ