Delhi
ਜੇਕਰ SBI ਵਿਚ ਹੈ ਤੁਹਾਡਾ ਖਾਤਾ ਤਾਂ ਜਾਣ ਲਓ ਇਹ ਨਵੇਂ ਨਿਯਮ
ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗ੍ਰਾਹਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬੇਹੱਦ ਜਰੂਰੀ ਹੈ
ਦਿੱਲੀ ਵਿਚ ਆਸਾਨ ਹੋਵੇਗਾ ਰੈਸਟੋਰੈਂਟ ਅਤੇ ਗੈਸਟਹਾਊਸ ਖੋਲ੍ਹਣਾ
ਸਰਕਾਰ ਨੇ ਇਸ ਵਿਵਸਥਾ ਨੂੰ ਈਜ਼ ਆਫ ਡੂਇੰਗ ਬਿਜ਼ਨੈਸ ਨੀਤੀ ਤਹਿਤ ਡੈਵਲਪ ਕੀਤਾ ਹੈ।
ਰਾਮ ਨਾਥ ਕੋਵਿੰਦ ਦੇ ਜਨਮ ਦਿਨ ‘ਤੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
‘ਜੈਸ਼ੰਕਰ ਜੀ, ਪੀਐਮ ਮੋਦੀ ਨੂੰ ਕੂਟਨੀਤੀ ਬਾਰੇ ਥੋੜ੍ਹਾ ਦੱਸੋ’- ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜੈਸ਼ਕਰ ਨੂੰ ਪ੍ਰਧਾਨ ਮੰਤਰੀ ਨੂੰ ਕੂਟਨੀਤੀ ਬਾਰੇ ਥੋੜ੍ਹੀ ਜਾਣਕਾਰੀ ਦੇਣੀ ਚਾਹੀਦੀ ਹੈ।
ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਣ ਵਾਲਿਆਂ ਲਈ ਇਹ ਥਾਵਾਂ ਹਨ ਬੇਹੱਦ ਖ਼ਾਸ
ਇਹ 150 ਸਾਲ ਪੁਰਾਣੀ ਜਗ੍ਹਾ ਕਿਤਾਬ ਪ੍ਰੇਮੀਆਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ
ਘਰ, ਗੱਡੀ ਅਤੇ ਪੈਟਰੋਲ-ਡੀਜ਼ਲ ਨੂੰ ਲੈ ਕੇ ਅੱਜ ਤੋਂ ਹੋ ਰਹੇ ਹਨ ਇਹ ਵੱਡੇ ਬਦਲਾਅ
ਲੋਕ ਸਸਤੀਆਂ ਦਰਾਂ 'ਤੇ ਘਰ ਅਤੇ ਆਟੋ ਲੋਨ ਪ੍ਰਾਪਤ ਕਰਨਗੇ।
8 ਬੁਨਿਆਦੀ ਉਦਯੋਗਾਂ ਦਾ ਉਤਪਾਦਨ ਅਗੱਸਤ ਵਿਚ 0.5 ਫ਼ੀ ਸਦੀ ਡਿਗਿਆ
ਚਾਲੂ ਵਿੱਤ ਵਰ੍ਹੇ ਚਿ 2.4 ਫ਼ੀ ਸਦੀ, ਪਿਛਲੇ ਸਾਲ 5.7 ਫ਼ੀ ਸਦੀ ਸੀ
ਪੰਜਾਬ 'ਚ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਅਤੇ ਸਕਿੱਲ ਯੂਨੀਵਰਸਟੀ ਸਥਾਪਤ ਕਰੇ ਕੇਂਦਰ ਸਰਕਾਰ : ਚੰਨੀ
ਤਕਨੀਕੀ ਸਿਖਿਆ ਮੰਤਰੀ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਹੁਨਰ ਵਿਕਾਸ ਸੰਮੇਲਨ 'ਚ ਕੀਤੀ ਸ਼ਿਰਕਤ
INX ਮੀਡੀਆ ਮਾਮਲੇ 'ਚ ਪੀ. ਚਿਦੰਬਰਮ ਨੂੰ ਨਹੀਂ ਮਿਲੀ ਜ਼ਮਾਨਤ
ਕਿਹਾ - ਗਵਾਹਾਂ ਨੂੰ ਪ੍ਰਭਾਵਤ ਕਰ ਸਕਦੇ ਹਨ
ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਤੁਹਾਡੇ 'ਤੇ ਪਏਗਾ ਕਿੰਨਾ ਅਸਰ?
ਸ਼ਹਿਰੀ ਇਲਾਕਿਆਂ ਦੀ ਐੱਸਬੀਆਈ ਬੈਂਕ ਬ੍ਰਾਂਚਾਂ 'ਚ ਵੀ ਇਹ ਨਿਯਮ ਲਾਗੂ ਹੋਵੇਗਾ।