Delhi
ਮਨੋਜ ਤਿਵਾਰੀ ਦਾ ਸੀਐਮ ਕੇਜਰੀਵਾਲ ’ਤੇ ਪਲਟਵਾਰ
ਕੇਜਰੀਵਾਲ ਅਪਣੇ ਸ਼ਾਸਨਕਾਲ ਵਿਚ ਦਿੱਲੀ ਵਿਚ ਕੀਤੇ ਕੰਮਾਂ ਬਾਰੇ ਜਨਤਾ ਨੂੰ ਦਸ ਰਹੇ ਸਨ।
ਐਮਾਜ਼ੋਨ ਤੇ ਫਲਿੱਪ ਕਾਰਡ ਨੇ 36 ਘੰਟਿਆਂ ਵਿਚ ਕੀਤੀ ਦੁੱਗਣੀ ਕਮਾਈ!
ਦੋਵਾਂ ਕੰਪਨੀਆਂ ਨੇ ਪਹਿਲੇ ਦਿਨ ਕੁੱਲ ਵਪਾਰ ਦੇ ਸੰਬੰਧ ਵਿਚ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ।
ਪੁਰਾਣੇ ਵਾਹਨਾਂ ਵਿਚ ਸੁਧਾਰ ਕਰਨ ਦੇ ਨਿਯਮ ਹੋ ਸਕਦੇ ਹਨ ਸਖ਼ਤ
ਨਵੀਂ ਗੱਡੀ ਖਰੀਦਣ ’ਤੇ ਡੀਲਰ ਦੇਣਗੇ ਛੋਟ
ਘੁੰਮਣ ਲਈ ਬੈਸਟ ਡੈਸਟੀਨੇਸ਼ਨ ਹੈ ਕੇਰਲ ਦਾ ਪੂਵਾਰ ਆਈਲੈਂਡ
ਸੁਨਹਿਰੀ ਰੇਤ ਕਾਰਨ, ਇਸ ਦੇ ਕੇਂਦਰ ਨੂੰ ਸਥਾਨਕ ਲੋਕ 'ਸਵਰਗ ਦੀ ਖਿੜਕੀ' ਕਹਿੰਦੇ ਹਨ।
ਗਾਂਧੀ ਜੈਯੰਤੀ ਮੌਕੇ ਸੈਂਕੜੇ ਕੈਦੀ ਰਿਹਾਅ ਹੋਣਗੇ
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਹਤਿਆ, ਬਲਾਤਕਾਰ ਅਤੇ ਭ੍ਰਿਸ਼ਟਾਚਾਰ ਦੇ ਅਪਰਾਧਾਂ ਨੂੰ ਛੱਡ ਕੇ ਛੋਟੇ-ਮੋਟੇ ਮਾਮਲਿਆਂ ਦੇ ਸੈਂਕੜੇ ਦੋਸ਼ੀਆਂ ਨੂੰ ਰਿਹਾਅ ਕੀਤਾ ਜਾਵੇ
ਬਿਹਾਰ ਵਿਚ ਮੀਂਹ ਦਾ ਕਹਿਰ; ਘਰ ਤੇ ਹਸਪਤਾਲ ਪਾਣੀ ਨਾਲ ਭਰੇ
ਪਟਨਾ ਦੀਆਂ ਸੜਕਾਂ 'ਤੇ ਚਲੀਆਂ ਕਿਸ਼ਤੀਆਂ
ਨੌਜਵਾਨਾਂ ਨੂੰ ਬਚਾਉਣ ਲਈ ਈ-ਸਿਗਰਟ 'ਤੇ ਲਾਈ ਗਈ ਪਾਬੰਦੀ : ਮੋਦੀ
ਨਵੀਂ ਕਿਸਮ ਦੀ ਸਿਗਰਟ ਸਿਹਤ ਲਈ ਬਹੁਤ ਖ਼ਤਰਨਾਕ
ਅਮਰੀਕੀ ਓਪਨ ਫ਼ਾਈਨਲ ਹਾਰਨ ਵਾਲੇ ਰੂਸੀ ਖਿਡਾਰੀ ਤੋਂ ਪ੍ਰਭਾਵਤ ਹੋਏ ਮੋਦੀ
ਰਾਫੇਲ ਨਡਾਲ ਨੇ ਅਮਰੀਕੀ ਓਪਨ ਫ਼ਾਈਨਲ ਵਿਚ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾਇਆ ਸੀ।
ਵਿਧਾਨ ਸਭਾ ਉਪ ਚੋਣਾਂ : ਭਾਜਪਾ ਨੇ 32 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
ਫਗਵਾੜਾ ਤੋਂ ਰਾਜੇਸ਼ ਬਾਘਾ ਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਪਾਰਟੀ ਉਮੀਦਵਾਰ ਹੋਣਗੇ।
ਕਸ਼ਮੀਰ 'ਚ 41 ਹਜ਼ਾਰ ਲੋਕ ਮਾਰੇ ਗਏ, ਉਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕਿਥੇ ਸਨ? : ਸ਼ਾਹ
ਕਿਹਾ - ਹੁਣ ਸਮਾਂ ਆ ਗਿਆ ਹੈ ਕਿ ਸੱਚਾ ਇਤਿਹਾਸ ਲਿਖਿਆ ਜਾਵੇ ਅਤੇ ਸੱਚੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ।