Delhi
Flipkart Big Billion Days Sale 2024: ਸ਼ੁਰੂ ਹੋਣ ਵਾਲੀ ਹੈ Flipkart ਦੀ ਤਿਉਹਾਰੀ ਵਿਕਰੀ, 1 ਲੱਖ ਨੂੰ ਮਿਲਣਗੀਆਂ ਨੌਕਰੀਆਂ
Flipkart Big Billion Days Sale 2024: ਕੰਪਨੀ ਨੇ ਕਿਹਾ ਹੈ ਕਿ ਇਸ ਵੱਡੀ ਵਿਕਰੀ ਦੀ ਤਿਆਰੀ ਲਈ ਉਸ ਨੇ ਦੇਸ਼ ਭਰ ਵਿੱਚ ਕਈ ਨਵੇਂ ਵੇਅਰਹਾਊਸ ਖੋਲ੍ਹੇ ਹਨ।
Paris Paralympics 2024 : ਪੈਰਿਸ ਪੈਰਾਲੰਪਿਕ 2024 ਵਿਚ ਕਿਸਾਨ ਦੇ ਪੁੱਤ ਨੇ ਗੱਡੇ ਝੰਡੇ, ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਜਿੱਤਿਆ ਗੋਲਡ ਮੈਡਲ
Paris Paralympics 2024 : 24ਵਾਂ ਤਮਗਿਆਂ ਨਾਲ ਭਾਰਤ ਹੁਣ 5 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪੂਜਾ ਖੇਡਕਰ ਦਾ 'ਅਪੰਗਤਾ ਸਰਟੀਫਿਕੇਟ' ਫਰਜ਼ੀ, ਦਿੱਲੀ ਪੁਲਿਸ ਨੇ ਹਾਈਕੋਰਟ 'ਚ ਪੇਸ਼ ਕੀਤੀ ਸਟੇਟਸ ਰਿਪੋਰਟ
ਅਪੰਗਤਾ ਸਰਟੀਫਿਕੇਟ ਜਾਅਲੀ
ਰਾਹੁਲ ਗਾਂਧੀ ਨੇ ਵਾਇਨਾਡ 'ਚ ਲੈਂਡ ਸਲਾਈਡ ਦੇ ਪੀੜਤਾਂ ਲਈ ਇੱਕ ਮਹੀਨੇ ਦੀ ਤਨਖਾਹ ਕੀਤੀ ਦਾਨ, ਜਾਣੋ ਕੀ ਕਿਹਾ
ਰਾਹੁਲ ਗਾਂਧੀ ਨੇ ਹੋਰ ਲੋਕਾਂ ਨੂੰ ਕੀਤੀ ਅਪੀਲ
Arvind Kejriwal News : ਸੰਜੇ ਸਿੰਘ ਨੇ ਦਿੱਲੀ ਹਾਈਕੋਰਟ 'ਚ ਪਾਈ ਪਟੀਸ਼ਨ, ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੀ ਹੈ ਉਨ੍ਹਾਂ ਦੀ ਮੰਗ ?
Arvind Kejriwal News: ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਤਿਹਾੜ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਹੈ।
ਦਿੱਲੀ 'ਚ ਕੋਚਿੰਗ ਹਾਦਸੇ ਦੇ 6 ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਰਾਓ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਹੋਈ ਸੀ ਮੌਤ
Rahul Gandhi News: ਵਿਨੇਸ਼ ਫੋਗਾਟ-ਬਜਰੰਗ ਪੁਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਲੜ ਸਕਦੇ ਹਨ ਚੋਣ
Rahul Gandhi News: ਕਾਂਗਰਸ ਨੇ ਟਿਕਟ ਦੀ ਕੀਤੀ ਪੇਸ਼ਕਸ਼
Supreme Court : ਤਲਾਕ ਨੂੰ ਲੈ ਕੇ ਔਰਤ ਦੀ ਤਿੰਨ ਦਹਾਕੇ ਦੀ ਲੜਾਈ 'ਤੇ ਸੁਪਰੀਮ ਕੋਰਟ ਦੀ ਦਸਤਕ
Supreme Court : ਪਤੀ ਨੂੰ 30 ਲੱਖ ਰੁਪਏ ਵਿਆਜ ਸਣੇ ਗੁਜ਼ਾਰਾ ਭੱਤਾ ਦੇਣ ਦੇ ਹੁਕਮ, ਬਿਨਾਂ ਗੁਜ਼ਾਰਾ ਭੱਤੇ ਦੇ ਹੀ ਤਿੰਨ ਵਾਰੀ ਮਨਜ਼ੂਰ ਹੋਇਆ ਸੀ ਤਲਾਕ
ਰਾਜਨਾਥ ਸਿੰਘ ਨੇ ਫੌਜ ਲਈ 1.45 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣਾਂ ਦੀ ਖਰੀਦ ਨੂੰ ਦਿੱਤੀ ਪ੍ਰਵਾਨਗੀ
ਰੱਖਿਆ ਉਪਕਰਣਾਂ ਦੀ ਕੁਲ ਲਾਗਤ ਦਾ 99 ਫ਼ੀ ਸਦੀ ਭਾਰਤੀ ਪੱਧਰ ’ਤੇ ਡਿਜ਼ਾਈਨ, ਵਿਕਸਤ ਅਤੇ ਨਿਰਮਾਣ ਕੀਤਾ ਗਿਆ ਹੈ।
Gold Price: ਸੋਨਾ ਖਰੀਦਣ ਵਾਲਿਆ ਲਈ ਵੱਡੀ ਖ਼ਬਰ, ਸੋਨਾ-ਚਾਂਦੀ ਹੋਇਆ ਸਸਤਾ
ਸੋਨਾ-ਚਾਂਦੀ ਸਸਤੀ ਹੋਣ ਕਾਰਨ ਲੋਕਾਂ ਨੂੰ ਮਿਲੀ ਰਾਹਤ