Delhi
ਮੋਦੀ ਸਰਕਾਰ ਖੋਲ੍ਹੇਗੀ ਨਵੀਆਂ ਨੌਕਰੀਆਂ ਦਾ ਰਾਹ
ਸੀਡੀਐਸ ਨੂੰ ਲੈ ਕੇ ਕੀਤਾ ਵੱਡਾ ਐਲਾਨ
ਅੱਜ ਹੋਵੇਗਾ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦਾ ਐਲਾਨ
ਭਾਰਤੀ ਕ੍ਰਿਕੇਟ ਟੀਮ ਦੇ ਨਵੇਂ ਕੋਚ ਦਾ ਐਲਾਨ ਅੱਜ ਸ਼ਾਮ ਨੂੰ ਕੀਤਾ ਜਾਵੇਗਾ।
ਕਸ਼ਮੀਰ ਵਿਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ ਅਤੇ ਕਾਲਜ
ਆਵਾਜਾਈ ਪਾਬੰਦੀਆਂ ’ਤੇ ਢਿੱਲ ਦਿੱਤੀ ਗਈ
ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ‘ਤੇ ਮਮਤਾ ਬੈਨਰਜੀ ਤੇ ਪੀਐਮ ਮੋਦੀ ਨੇ ਦਿੱਤੀ ਵਧਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੂਰੇ 51 ਸਾਲ ਦੇ ਹੋ ਗਏ ਹਨ। ਉਹਨਾਂ ਦੇ ਜਨਮ ਦਿਨ ‘ਤੇ ਅੱਜ ਸਵੇਰ ਤੋਂ ਉਹਨਾਂ ਨੂੰ ਵਧਾਈ ਦੇ ਸੰਦੇਸ਼ ਮਿਲ ਰਹੇ।
ਮਹਿਲਾ ਕਾਰ ਚਾਲਕ ਇਸ ਤਰ੍ਹਾਂ ਕਰੋ ਅਪਣੀ ਸੁਰੱਖਿਆ
ਮਹਿਲਾ ਡਰਾਈਵਰਾਂ ਨੂੰ ਟਾਇਰ ਬਦਲਣ ਲਈ ਆਉਣਾ ਚਾਹੀਦਾ ਹੈ।
ਅਰੁਣ ਜੇਟਲੀ ਦੀ ਹਾਲਤ ਗੰਭੀਰ, ਹਸਪਤਾਲ 'ਚ ਮਿਲਣ ਪਹੁੰਚੇ ਰਾਮ ਨਾਥ ਕੋਵਿੰਦ
ਪਿਛਲੇ ਸੱਤ ਦਿਨਾਂ ਤੋ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਏਮਜ਼ ਦੇ ਆਈਸੀਯੂ ਵਿਚ ਭਰਤੀ ਹਨ।
ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕੀਤੀ ਪੀਐਮ ਮੋਦੀ ਦੀਆਂ ਤਿੰਨ ਗੱਲਾਂ ਦੀ ਤਾਰੀਫ਼਼
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਤਾਰੀਫ਼ ਕੀਤੀ ਹੈ
ਮਹਿਬੂਬਾ ਮੁਫ਼ਤੀ ਦੀ ਬੇਟੀ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਖ਼ਤ, ਪਸ਼ੂਆਂ ਦੀ ਤਰ੍ਹਾਂ ਕੀਤਾ ਕੈਦ
ਮੀਡੀਆ ਨਾਲ ਗੱਲ ਕਰਨ ਤੇ ਨਤੀਜੇ ਭੁਗਤਣ ਦੀ ਦਿੱਤੀ ਧਮਕੀ
ਨਹੀਂ ਰਹੇ ਸਾਬਕਾ ਭਾਰਤੀ ਕ੍ਰਿਕਟਰ ਚੰਦਰਸ਼ੇਖਰ
ਭਾਰਤ ਅਤੇ ਤਾਮਿਲਨਾਡੂ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦਾ ਚੇਨਈ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਬੀਜੇਪੀ ਸੰਸਦ ਮੈਂਬਰ ਰੂਪਾ ਗਾਂਗੁਲੀ ਦਾ ਪੁੱਤਰ ਹਿਰਾਸਤ ਵਿਚ
ਰੂਪਾ ਗਾਂਗੁਲੀ ਨੇ ਪੀਐਮ ਮੋਦੀ ਨੂੰ ਕੀਤਾ ਟਵੀਟ