Delhi
ਸਰਕਾਰ ਨੇ ਚੌਲ ਦਾ ਸਮਰਥਨ ਮੁੱਲ 3.7 ਫ਼ੀ ਸਦੀ ਵਧਾ ਕੇ 1,815 ਰੁਪਏ ਪ੍ਰਤੀ ਕੁਇੰਟਲ ਕੀਤਾ
ਚੌਲਾਂ ਦੇ ਐਮਐਸਪੀ ਵਿਚ 65 ਰੁਪਏ ਪ੍ਰਤੀ ਕੁਇੰਟਲ, ਜਵਾਰ 'ਚ 120 ਰੁਪਏ ਅਤੇ ਰਾਗੀ ਦੇ ਐਮਐਸਪੀ 'ਚ 253 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ
ਇਜਰਾਇਲ ਦੀ ਸ਼ਰਾਬ ਕੰਪਨੀ ਨੇ ਬੋਤਲਾਂ 'ਤੇ ਛਾਪੀ ਬਾਪੂ ਦੀ ਤਸਵੀਰ
ਖੜ੍ਹਾ ਹੋਇਆ ਵੱਡਾ ਵਿਵਾਦ
ਸੋਨੀਆ ਗਾਂਧੀ ਦੇ ਆਰੋਪ 'ਤੇ ਪੀਯੂਸ਼ ਗੋਇਲ ਦਾ ਪਲਟਵਾਰ
ਲੋਕ ਸਭਾ ਵਿਚ ਸਵਾਲਾ ਦੌਰਾਨ ਦਿੱਤੇ ਇਹ ਜਵਾਬ
ਪੀਐਮ ਨੇ ਓਬੀਸੀ ਸੰਸਦ ਮੈਂਬਰਾਂ ਨੂੰ ਸਰਕਾਰ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿੱਤੀਆਂ ਇਹ ਹਦਾਇਤਾਂ
ਓਬੀਸੀ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ
ਚਾਂਦਨੀ ਚੌਕ ਮਾਮਲੇ 'ਤੇ ਗ੍ਰਹਿ ਮੰਤਰੀ ਨੇ ਦਿੱਲੀ ਪੁਲਿਸ ਨੂੰ ਕੀਤਾ ਤਲਬ
ਬੀਤੇ ਐਤਵਾਰ ਨੂੰ ਪਾਰਕਿੰਗ ਦੌਰਾਨ ਹੋਈ ਸੀ ਲੜਾਈ
ਰਾਹੁਲ ਗਾਂਧੀ ਦੇ ਅਸਤੀਫ਼ੇ 'ਤੇ ਆਗੂਆਂ ਦੇ ਅਜਿਹੇ ਹਨ ਰਿਐਕਸ਼ਨ
ਟਵੀਟ 'ਤੇ ਸ਼ੇਅਰ ਕੀਤਾ ਟਵੀਟ
ਰਾਹੁਲ ਦਾ ਕਾਂਗਰਸ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ
ਨਵਾਂ ਪ੍ਰਧਾਨ ਚੁਣੇ ਜਾਣ ਤੱਕ ਮੋਤੀਲਾਲ ਵੋਰਾ ਰਹਿਣਗੇ ਕਾਰਜਕਾਰੀ ਪ੍ਰਧਾਨ
ਭੀੜ ਦੀ ਮਾਨਸਿਕਤਾ: ਜਦੋਂ ਵਿਅਕਤੀ ਦੀ ਸੋਚ ‘ਤੇ ਸਮੂਹ ਹਾਵੀ ਹੋ ਜਾਂਦਾ ਹੈ
ਕਾਨੂੰਨ ਨੂੰ ਹੱਥਾਂ ਵਿਚ ਲੈਣਾ ਇਕ ਗੰਭੀਰ ਸਥਿਤੀ ਹੈ ਪਰ ਇਸ ਤਰ੍ਹਾਂ ਸਮੂਹ ਨਾਲ ਪ੍ਰਭਾਵਿਤ ਸੁਭਾਅ ਦੇ ਬਹੁਤ ਹੀ ਸਾਦੇ ਉਦਾਹਰਣ ਵੀ ਹਨ।
ਸਸਤਾ ਲੋਨ ਮਿਲੇਗਾ ਉਦੋਂ ਹੋਵੇਗਾ ਐਮਐਸਐਮਈ ਸੈਕਟਰ ਦਾ ਬੇੜਾ ਪਾਰ
ਕਾਰੋਬਾਰੀਆਂ, ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਹੈ ਦਿੱਕਤਾਂ ਦਾ ਸਾਹਮਣਾ
ਐਚਸੀ, ਐਸਸੀ ਵਿਚ ਜਾਤੀਵਾਦ
ਪਰਵਾਰ ਦੇ ਆਧਾਰ ਤੇ ਹੋ ਰਹੀਆਂ ਹਨ ਭਰਤੀਆਂ: ਜਸਟਿਸ ਰੰਗਨਾਥ