Delhi
ਸ਼ਖਸ ਨੇ ਪਤਨੀ ਤੇ 3 ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ, ਖ਼ੁਦ ਨੂੰ ਦੱਸਿਆ ਡਿਪ੍ਰੈਸ਼ਨ ਦਾ ਸ਼ਿਕਾਰ
ਦੇਸ਼ ਦੀ ਰਾਜਧਾਨੀ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੇੈ। ਜਿੱਥੇ ਇਕ ਸ਼ਖਸ ਨੇ ਆਪਣੇ 3 ਬੱਚਿਆਂ ਅਤੇ ਪਤਨੀ ਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।
ਭਗੌੜੇ ਮੇਹੁਲ ਚੌਕਸੀ ਦਾ ਭਾਰਤ ਨਾ ਆਉਣ ਦਾ ਬਹਾਨਾ ਹੋਇਆ ਫੇਲ੍ਹ
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਚੌਕਸੀ ਨੇ ਇਕ ਹਲਫ਼ਨਾਮਾ ਪੇਸ਼ ਕੀਤਾ ਸੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤ ਆਉਣ ਲਈ ਅਸਮਰੱਥ ਹਨ।
ਬੀਜੇਪੀ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ ਪੁਲਿਸ ਚੌਕਸ
ਬੀਜੇਪੀ ਹੈੱਡਕੁਆਰਟਰ ਦੇ ਕੰਟਰੋਲ ਰੂਮ ’ਚ ਇਹ ਧਮਕੀ ਭਰਿਆ ਫ਼ੋਨ ਸਵੇਰੇ ਲਗਭੱਗ 11 ਵਜੇ ਆਇਆ
ਵਿਦੇਸ਼ ਮੰਤਰਾਲੇ ਦਾ ਦਾਅਵਾ: 243 ਯਾਤਰੀਆਂ ਸਮੇਤ 5 ਮਹੀਨੇ ਤੋਂ ਲਾਪਤਾ ਕਿਸ਼ਤੀ ਦਾ ਨਹੀਂ ਮਿਲਿਆ ਸੁਰਾਗ
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਕੇਰਲ ਤੋਂ ਚੱਲਿਆ ਇਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਵਿਚ 243 ਯਾਤਰੀ ਸਵਾਰ ਸਨ।
ਚੂੜੀਆਂ ਤੇ ਗਲ਼ 'ਚ ਮੰਗਲਸੂਤਰ ਪਾ ਬਣਾ ਰਿਹਾ ਸੀ ਟਿਕਟੌਕ ਵੀਡੀਓ, ਥੋੜੀ ਦੇਰ ਬਾਅਦ ਮਿਲੀ ਲਾਸ਼
ਟਿਕਟੌਕ ਵੀਡੀਓ ਦਾ ਖਾਸਾ ਅਸਰ ਲੋਕਾਂ 'ਤੇ ਹੈ ਅਤੇ ਇਸਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹਕੇ ਬੋਲ ਰਹੀ ਹੈ
SBI ਦੇ ਇਸ ਖ਼ਾਤੇ ਵਿਚ ਨਹੀਂ ਰੱਖਣ ਹੋਵੇਗਾ ਘੱਟੋ ਘੱਟ ਬਕਾਇਆ
ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਕਈ ਤਰ੍ਹਾਂ ਦੇ ਅਕਾਊਂਟ ਉਪਲਬਧ ਕਰਵਾਉਂਦਾ ਹੈ। ਇਹਨਾਂ ਵਿਚੋਂ ਇਕ ਅਕਾਊਂਟ ਹੈ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ।
ਰਾਹਤ : ਦੇਸ਼ 'ਚ 1032 ਦਵਾਈਆਂ ਹੋਈਆਂ ਸਸਤੀਆਂ- ਸਰਕਾਰ
ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਗਰੀਬ ਤਬਕੇ ਦੇ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਦਿੰਦੇ
'ਜੈ ਸ਼੍ਰੀ ਰਾਮ' ਨਾ ਬੋਲਣ ਤੇ ਨੌਜਵਾਨਾਂ ਨੇ ਮੌਲਵੀ ਨੂੰ ਕਾਰ ਨਾਲ ਮਾਰੀ ਟੱਕਰ
ਮੌਲਵੀ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਦੇ ਰੋਹਿਣੀ ਵਿਚ ਵੀਰਵਾਰ ਨੂੰ ਤਿੰਨ ਲੋਕਾਂ ਦੀ 'ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੀ ਮੰਗ ਮੰਨਣ ਤੋਂ ਇਨਕਾਰ ਕਰਨ
AN-32 ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਕਰੋੜ ਰੁਪਏ ਦੇਵੇਗੀ ਕੇਜਰੀਵਾਲ ਸਰਕਾਰ
ਬੀਤੀ 3 ਜੂਨ ਨੂੰ ਭਾਰਤੀ ਹਵਾਈ ਫ਼ੌਜ ਦਾ ਜਹਾਜ਼ AN-32 ਅਰੁਣਾਚਲ ਪ੍ਰਦੇਸ਼ ਤੋਂ ਉਡਾਨ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ।
ਜੀ.ਐਸ.ਟੀ. ਕਟੌਤੀ ਦਾ ਲਾਭ ਗਾਹਕਾਂ ਨੂੰ ਨਾ ਦੇਣ ਵਾਲੀਆਂ ਕੰਪਨੀਆਂ 'ਤੇ ਲਗੇਗਾ 10 ਫ਼ੀ ਸਦੀ ਜੁਰਮਾਨਾ
ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਕੌਂਸਲ ਨੇ ਕੌਮੀ ਮੁਨਾਫ਼ਾਖੋਰੀ ਰੋਕੂ ਅਥਾਰਟੀ (ਐਨ.ਏ.ਏ.) ਦਾ ਕਾਰਜਕਾਲ ਦੋ ਸਾਲ ਲਈ ਨਵੰਬਰ, 2021 ਤਕ ਵਧਾ ਦਿਤਾ ਹੈ।