Delhi
Tanvi Patri: ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿਤਿਆ ਖ਼ਿਤਾਬ
Tanvi Patri: ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤਕ ਚੱਲੇ ਫ਼ਾਈਨਲ ਮੁਕਾਬਲੇ ਵਿਚ ਅਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ।
Supreme Court : ਪੁਲਿਸ ਅਧਿਕਾਰੀਆਂ ਨੂੰ ਧੋਖਾਧੜੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀ ਉਲੰਘਣਾ ’ਚ ਫਰਕ ਦੀ ਸਿਖਲਾਈ ਦਿੱਤੀ ਜਾਵੇ : ਸੁਪਰੀਮ ਕੋਰਟ
Supreme Court News : ਤਾਂ ਜੋ ਉਹ ਧੋਖਾਧੜੀ ਦੇ ਅਪਰਾਧਿਕ ਉਲੰਘਣਾ ਦੇ ਵਿਚਕਾਰ ਸੂਖਮ ਅੰਤਰ ਨੂੰ ਸਮਝ ਸਕਣ
Uttar Pradesh Train Accident News: ਤੇਜ਼ ਰਫ਼ਤਾਰ ਨਾਲ ਚੱਲ ਰਹੀਂ ਟਰੇਨ ਦੇ 8 ਡੱਬੇ ਹੋਏ ਅਲੱਗ
Uttar Pradesh Train Accident News: ਵੱਡੀ ਗਿਣਤੀ 'ਚ ਪ੍ਰੀਖਿਆਰਥੀ ਸਵਾਰ ਸਨ।
Kangana Ranaut: ਕਿਸਾਨ ਅੰਦੋਲਨ ਦੌਰਾਨ ਰੇਪ ਹੋਏ, ਲਾਸ਼ਾਂ ਲਟਕਦੀਆਂ ਰਹੀਆਂ- ਕੰਗਨਾ ਰਣੌੌਤ
Kangana Ranaut: ਕਿਸਾਨ ਕਾਨੂੰਨ ਹੱਥ ਵਿਚ ਲੈਂਦੇ ਹਨ।
ਯੂਨੀਫਾਈਡ ਪੈਨਸ਼ਨ ਸਕੀਮ ਦੇ ਐਲਾਨ ਤੋਂ ਬਾਅਦ PM ਮੋਦੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੀਐਮ ਮੋਦੀ ਨੇ ਇਸ ਨੂੰ ਰਾਸ਼ਟਰੀ ਵਿਕਾਸ ਲਈ ਮਹੱਤਵਪੂਰਨ ਫੈਸਲਾ ਦੱਸਿਆ।
Unified Pension Scheme: ਤਨਖ਼ਾਹ ਦਾ 50 ਫੀਸਦ ਹਿੱਸਾ ਪੈਨਸ਼ਨ, 2024 ਵਿੱਚ ਸੇਵਾਮੁਕਤ ਹੋਏ ਤਾਂ ਵੀ ਮਿਲੇਗਾ ਫਾਇਦਾ
ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਔਸਤ ਮੂਲ ਤਨਖਾਹ ਦਾ 50 ਫੀਸਦੀ ਮਿਲੇਗਾ।
Unified Pension Scheme: ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਦਿੱਤੀ ਮਨਜ਼ੂਰੀ, 23 ਲੱਖ ਕੇਂਦਰੀ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ
1 ਅਪ੍ਰੈਲ 2025 ਤੋਂ ਸਕੀਮ ਹੋਵੇਗੀ ਲਾਗੂ
Economy : ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 40 ਕਰੋੜ ਹੋਰ ਔਰਤਾਂ ਦੀ ਲੋੜ : ਰਿਪੋਰਟ
Economy: ਭਾਰਤ ਨੂੰ ਮਹਿਲਾ ਕਿਰਤ ਸ਼ਕਤੀ ਭਾਗੀਦਾਰੀ ਨੂੰ ਕਾਫੀ ਹੱਦ ਤੱਕ ਵਧਾਉਣ ਦੀ ਲੋੜ
Gurdaspur News: ਭੂਤ ਕੱਢਣ ਦੇ ਨਾਂਅ ਤੇ ਪਾਦਰੀ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਮੁੰਡਾ, ਜਾਣੋ ਪੂਰਾ ਮਾਮਲਾ
ਪੁਲਿਸ ਅਧਿਕਾਰੀਆਂ ਨੇ ਕਬਰ ਵਿੱਚੋਂ ਕੱਢਵਾਈ ਲਾਸ਼
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਦਿੱਤੀ ਵਧਾਈ, ਕਿਹਾ ਇਹ ਵੱਡੀ ਗੱਲ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਸੰਨਿਆਸ ਦੀ ਦਿੱਤੀ ਵਧਾਈ