Delhi
Delhi Metro News : ਦਿੱਲੀ ਮੈਟਰੋ 'ਚ ਚੋਰੀ ਨੇ DMRC 'ਤੇ ਖੜ੍ਹੇ ਹੋਏ ਸਵਾਲ, ਜਾਣੋ ਪੂਰਾ ਮਾਮਲਾ
Delhi Metro News : ਇਹ ਘਟਨਾ ਕੀਰਤੀ ਨਗਰ-ਮੋਤੀ ਨਗਰ ਵਿਚਕਾਰ ਵਾਪਰੀ
100 ਅਰਬ ਡਾਲਰ ਦੇ ਕਲੱਬ ’ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ
ਇਸ ਸਾਲ ਹੁਣ ਤਕ, ਉਸ ਦੀ ਕੁਲ ਜਾਇਦਾਦ 3.84 ਅਰਬ ਡਾਲਰ ਵੱਧ ਗਈ ਹੈ।
Delhi News : ਸਾਂਸਦ ਰਾਘਵ ਚੱਢਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਸੰਸਦ 'ਚ ਰੱਖੀ ਵੱਡੀ ਮੰਗ
Delhi News : ਰਾਘਵ ਚੱਢਾ ਨੇ ਕਿਹਾ - ਸ਼ਹੀਦ ਭਗਤ ਸਿੰਘ ਦਾ ਸਨਮਾਨ ਕਰਨ ਨਾਲ ਭਾਰਤ ਰਤਨ ਦਾ ਵਧੇਗਾ ਮਾਣ
Delhi News : ਨੋਇਡਾ ਜਾ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਪੁਲਿਸ ਨੇ ਯਮੁਨਾ ਐਕਸਪ੍ਰੈਸ ਵੇਅ ਤੋਂ ਤਪਲ ਥਾਣੇ ਲਿਜਾ ਕੇ ਹਿਰਾਸਤ ’ਚ ਲਿਆ
Delhi News : ਟਿਕੈਤ ਨੇ ਕਿਹਾ ਕਿ - ਤੁਸੀਂ ਸਾਨੂੰ ਕਦੋਂ ਤੱਕ ਹਿਰਾਸਤ ’ਚ ਰੱਖੋਗੇ? ਜੇ ਤੁਸੀਂ ਸਾਨੂੰ ਬੰਦ ਰੱਖਿਆ ਤਾਂ ਤੁਸੀਂ ਕਿਸ ਨਾਲ ਗੱਲ ਕਰੋਗੇ ?
Delhi News : ਨਰੇਸ਼ ਬਾਲੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮਕੋਕਾ ਮਾਮਲੇ 'ਚ ਕੀਤਾ ਗ੍ਰਿਫ਼ਤਾਰ
Delhi News : 30 ਨਵੰਬਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਰੇਸ਼ ਬਾਲਿਆਨ ਨੂੰ ਫਿਰੌਤੀ ਮਾਮਲੇ ’ਚ ਕੀਤਾ ਸੀ ਗ੍ਰਿਫ਼ਤਾਰ
ਵਿਸ਼ਵ ਕੱਪ ’ਚ ਤਮਗ਼ਾ ਹਾਸਲ ਕਰਨਾ ਚਾਹੁੰਦਾ ਹਾਂ : ਹਰਮਨਪ੍ਰੀਤ ਸਿੰਘ
ਭਾਰਤ ਨੇ ਵਿਸ਼ਵ ਕੱਪ ’ਚ ਅਜੇ ਤਕ ਤਿੰਨ ਤਮਗ਼ੇ ਜਿੱਤੇ ਹਨ।
Delhi News : ਜੈ ਸ਼ਾਹ ਨੇ ICC ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ, ਪਿਛਲੇ ਪੰਜ ਸਾਲਾਂ ਤੋਂ BCCI ਦੇ ਸਨ ਸਕੱਤਰ
Delhi News : ਵੱਕਾਰੀ ਵਿਸ਼ਵ ਸੰਸਥਾ ਦੇ ਮੁਖੀ ਬਣਨ ਵਾਲੇ ਪੰਜਵੇਂ ਭਾਰਤੀ ਬਣੇ ਜੈ ਸ਼ਾਹ
Delhi News : 8 ਦਸੰਬਰ ਤੋਂ ਦਿੱਲੀ 'ਚ ਸ਼ੁਰੂ ਹੋਵੇਗੀ ਭਾਜਪਾ ਦੀ ਪਰਿਵਰਤਨ ਯਾਤਰਾ, PM ਮੋਦੀ ਦੇ ਵੀ ਆਉਣ ਦੀ ਸੰਭਾਵਨਾ
Delhi News :ਇਸ ਪਰਿਵਰਤਨ ਯਾਤਰਾ ਦੀ ਸ਼ੁਰੂਆਤ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਹੋ ਸਕਦੇ ਹਨ।
Raj Kundra News: ED ਨੇ ਰਾਜ ਕੁੰਦਰਾ ਨੂੰ ਭੇਜਿਆ ਸੰਮਨ, ਹੁਣ ਪੋਰਨੋਗ੍ਰਾਫੀ ਕੇਸ 'ਚ ਮੁੰਬਈ ਦਫ਼ਤਰ 'ਚ ਹੋਵੇਗੀ ਪੁੱਛਗਿੱਛ
ਇਹ ਨਵਾਂ ਖ਼ੁਲਾਸਾ ਰਾਜ ਕੁੰਦਰਾ ਦੇ ਘਰ ਅਤੇ ਦਫ਼ਤਰ 'ਚ ਛਾਪੇਮਾਰੀ ਤੋਂ ਬਾਅਦ ਸਾਹਮਣੇ ਆਇਆ ਹੈ।