Delhi
Vikas Sethi Death News: ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ
Vikas Sethi Death News: 48 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਜੇਕਰ ਤੁਹਾਡੇ ਘਰ 'ਚ ਲੱਗੇ CCTV ਕੈਮਰੇ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹੋ ਸਕਦਾ ਭਾਰੀ ਨੁਕਸਾਨ
ਸੀਸੀਟੀਵੀ ਕੈਮਰਿਆਂ ਨੂੰ ਲੈ ਕੇ ਵੱਡੀ ਅਹਿਮ ਖਬਰ
Deepika Padukone Baby: ਅਦਾਕਾਰ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਦੀਪਿਕਾ ਪਾਦੂਕੋਣ ਨੇ ਬੇਟੀ ਨੂੰ ਦਿਤਾ ਜਨਮ
Deepika Padukone Baby: ਬੀਤੀ ਰਾਤ ਅਦਾਕਾਰਾ ਨੂੰ ਹਸਪਤਾਲ ਕਰਵਾਇਆ ਸੀ ਦਾਖਲ
Kanahiya Mittal: ਕਨ੍ਹਈਆ ਮਿੱਤਲ ਕਾਂਗਰਸ 'ਚ ਹੋਣਗੇ ਸ਼ਾਮਿਲ, ਲਾਈਵ ਹੋ ਕੇ ਕਹੀ ਇਹ ਵੱਡੀ ਗੱਲ
"ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਕੇ ਕਰਨਾ ਚਾਹੁੰਦਾ ਸੇਵਾ"
Deepika Padukone Hospitalised: ਜਲਦ ਆਉਣ ਵਾਲਾ ਛੋਟਾ ਮਹਿਮਾਨ, ਅਦਾਕਾਰਾ ਦੀਪਿਕਾ ਹਸਪਤਾਲ 'ਚ ਦਾਖਲ
Deepika Padukone Hospitalised: ਵਿਆਹ ਦੇ 6 ਸਾਲ ਬਾਅਦ ਹੋਵੇਗਾ ਬੱਚਾ
Delhi News : ਦਿੱਲੀ ਦੇ ਬੱਕਰਵਾਲਾ ’ਚ ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ
Delhi News : ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ
Whatsapp News: ਵਟਸਐਪ 'ਤੇ ਆਵੇਗਾ ਨਵਾਂ ਫੀਚਰ, ਤੁਸੀਂ ਹੋਰ ਐਪਸ 'ਤੇ ਵੀ ਕਰ ਸਕੋਗੇ ਮੈਸੇਜ ਤੇ ਕਾਲ
Whatsapp News: ਵਟਸਐਪ ਰਾਹੀਂ, ਉਪਭੋਗਤਾ ਟੈਲੀਗ੍ਰਾਮ, ਸਿਗਨਲ ਅਤੇ ਗੂਗਲ ਮੈਸੇਜ ਵਰਗੀਆਂ ਥਰਡ ਪਾਰਟੀ ਐਪਸ 'ਤੇ ਮੈਸੇਜਿੰਗ ਅਤੇ ਕਾਲ ਕਰਨ ਦੇ ਯੋਗ ਹੋਣਗੇ
Arun Goyal : ਅਰੁਣ ਗੋਇਲ ਹੋਣਗੇ ਕ੍ਰੋਏਸ਼ੀਆ ’ਚ ਭਾਰਤ ਦੇ ਅਗਲੇ ਰਾਜਦੂਤ
Arun Goyal : ਸੇਵਾਮੁਕਤ ਅਫ਼ਸਰਸ਼ਾਹ ਇਸ ਤੋਂ ਪਹਿਲਾਂ ਭਾਰਤ ਦੇ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਅ ਚੁੱਕੇ ਹਨ
Kamal Haasan Study : 69 ਸਾਲ ਦੀ ਉਮਰ 'ਚ ਇਸ ਅਦਾਕਾਰ ਨੇ ਅਮਰੀਕਾ ਦੇ ਕਾਲਜ 'ਚ ਲਿਆ ਦਾਖਲਾ, AI ਨਾਲ ਜੁੜੀ ਪੜ੍ਹਾਈ ਕਰਨਗੇ
Kamal Haasan Study : ਮੈਨੂੰ ਨਵੀਂ ਤਕਨੀਕ 'ਚ ਬਹੁਤ ਦਿਲਚਸਪੀ ਹੈ ਅਤੇ ਤੁਸੀਂ ਅਕਸਰ ਮੇਰੀਆਂ ਫਿਲਮਾਂ 'ਚ ਨਵੀਂ ਤਕਨੀਕ ਦਾ ਇਸਤੇਮਾਲ ਦੇਖ ਸਕਦੇ ਹੋ- ਹਾਸਨ
pet owners : ਪਾਲਤੂ ਜਾਨਵਰ ਮਾਨਸਿਕ ਸਿਹਤ ਲਈ ਓਨੇ ਚੰਗੇ ਨਹੀਂ ਹਨ, ਜਿੰਨਾ ਮੰਨੇ ਜਾਂਦੇ ਹਨ: ਅਧਿਐਨ
ਖੋਜਕਰਤਾਵਾਂ ਨੇ 12 ਮਹੀਨਿਆਂ ਤਕ 6,000 ਤੋਂ ਵੱਧ ਲੋਕਾਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਪਾਲਤੂ ਜਾਨਵਰਾਂ ਦੇ ਮਾਲਕ ਲੋਕਾਂ ਦੀ ਮਾਨਸਿਕ ਸਿਹਤ ਉਨ੍ਹਾਂ ਲੋਕਾਂ ਨਾਲੋਂ ਥੋੜ੍ਹੀ ਬਦਤਰ ਸੀ