Delhi
ਸ਼ੇਅਰ ਬਾਜ਼ਾਰ ’ਚ ਲਗਾਤਾਰ ਦੂਜੇ ਦਿਨ ਗਿਰਾਵਟ, ਸੈਂਸੈਕਸ 319 ਅੰਕ ਫਿਸਲਿਆ
ਨਿਫਟੀ 25,000 ਅੰਕ ਡਿੱਗਿਆ
ਕੈਨੇਡਾ ਪੁਲਿਸ ਦੇ ਉੱਚ ਅਧਿਕਾਰੀ ਨੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ ’ਚ ਸਹਿਯੋਗ ਕਰਨ ਦੀ ਕੀਤੀ ਅਪੀਲ
ਭਾਰਤ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ, ਪੰਜਾਬ ਤੇ ਹਰਿਆਣਾ ਨੂੰ ਲਗਾਈ ਫਟਕਾਰ
ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ, ਹਾੜੀ ਦੀਆਂ ਫਸਲਾਂ ਦੇ MSP 'ਚ ਹੋਇਆ ਵਾਧਾ, ਜਾਣੋ ਨਵੇਂ ਰੇਟ
ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2025-26 ਲਈ ਹਾੜੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਦਿੱਤੀ ਪ੍ਰਵਾਨਗੀ
'ਨਤੀਜੇ ਤੁਹਾਡੀ ਪਸੰਦ ਦੇ ਨਹੀਂ ਆਏ ਤਾਂ ਤੁਸੀਂ ਕੁਝ ਵੀ ਬੋਲ ਦੇਵੋਗੇ' ਚੋਣ ਕਮਿਸ਼ਨ ਨੇ ਕਾਂਗਰਸ ਦੇ ਦਾਅਵੇ ਨੂੰ ਕੀਤਾ ਖਾਰਜ
'ਈਵੀਐਮਜ਼ ਹਿਜ਼ਬੁੱਲਾ ਦੇ ਪੇਜਰਾਂ ਨਾਲੋਂ ਮਜ਼ਬੂਤ'
Delhi News : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦਾ ਵੱਡਾ ਐਲਾਨ, ਐਮਪੀ ਬੈਜਯੰਤ "ਜੈ" ਪਾਂਡਾ ਨੂੰ ਚੋਣ ਇੰਚਾਰਜ ਲਗਾਇਆ
Delhi News : ਐਮਪੀ ਬੈਜਯੰਤ "ਜੈ" ਪਾਂਡਾ ਨੂੰ ਚੋਣ ਇੰਚਾਰਜ ਅਤੇ ਅਤੁਲ ਗਰਗ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ
Election Commission of India: ਚੋਣ ਕਮਿਸ਼ਨ ਵਲੋਂ ਮਹਾਰਾਸ਼ਟਰ ਅਤੇ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾ ਦਾ ਐਲਾਨ
Election Commission of India: ਮਹਾਰਾਸ਼ਟਰ ’ਚ 20 ਨਵੰਬਰ ਨੂੰ, ਝਾਰਖੰਡ ’ਚ 13 ਅਤੇ 20 ਨਵੰਬਰ ਨੂੰ ਵੋਟਾਂ ਪੈਣਗੀਆਂ
Diljit Dosanjh Delhi Show : ਦਿਲਜੀਤ ਦੀ 'ਦਿਲ-ਲੁਮੀਨਾਟੀ' 'ਚ ਟਿਕਟਾਂ ਦੀ ਕਾਲਾਬਾਜ਼ਾਰੀ, ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Diljit Dosanjh Delhi Show : ਦਿੱਲੀ ਪੁਲਿਸ ਨੇ ਟਿਕਟਾਂ ਦੀ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਨੂੰ ਫੜਿਆ
Atul Parchure Death : ਮਸ਼ਹੂਰ ਅਦਾਕਾਰ ਅਤੁਲ ਪਰਚੂਰੇ ਦੀ 57 ਸਾਲ ਦੀ ਉਮਰ ’ਚ ਹੋਈ ਮੌਤ
Atul Parchure Death :ਪਿਛਲੇ ਇੱਕ ਸਾਲ ਤੋਂ ਕੈਂਸਰ ਤੋਂ ਪੀੜਤ ਸਨ ਅਤੇ ਦਿ ਕਪਿਲ ਸ਼ਰਮਾ ਸ਼ੋਅ ਲਈ ਜਾਣੇ ਜਾਂਦੇ ਸਨ
Delhi News : ਪੰਜਾਬ ’ਚ ਆ ਰਹੇ ਖੇਤੀ ਸੰਕਟ ਵਿਰੁੱਧ ਕਾਂਗਰਸ ਦੀ ਚੇਤਾਵਨੀ, 185 ਲੱਖ ਮੀਟਰਕ ਟਨ ਝੋਨੇ ਦੇ ਭੰਡਾਰਨ ਲਈ ਥਾਂ ਦੀ ਘਾਟ
ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ 'ਆਪ' ਅਤੇ ਭਾਜਪਾ 'ਤੇ 'ਸੋਚੀ ਸਾਜ਼ਿਸ਼' ਦੇ ਦੋਸ਼