Delhi
ਬੰਗਲਾਦੇਸ਼ ਅੱਤਵਾਦ ਨੂੰ ਜਾਇਜ਼ ਠਹਿਰਾਉਣਾ ਬੰਦ ਕਰੇ...ਭਾਰਤ ਨੇ ਸਾਰਕ ਸੰਮੇਲਨ ਕਰਵਾਉਣ ਦੀ ਮੰਗ ਨੂੰ ਕੀਤਾ ਰੱਦ
'ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਅੱਤਵਾਦ ਨੂੰ ਉਤਸ਼ਾਹਿਤ ਨਾ ਕਰੇ'
Delhi News : ਪੁਲਿਸ ਦੇ ਸ਼ਿਕੰਜੇ ’ਚ ਆਈ ਦਿੱਲੀ ਦੀ ਲੇਡੀ ਡਾਨ, ਤਿਹਾੜ ਜੇਲ ’ਚ ਬੰਦ ਗੈਂਗਸਟਰ ਹਾਸ਼ਿਮ ਬਾਬਾ ਦੀ ਪਤਨੀ ਨੂੰ ਕੀਤਾ ਗ੍ਰਿਫ਼ਤਾਰ
Delhi News : ਗ੍ਰਿਫ਼ਤਾਰੀ ਸਮੇਂ ਜ਼ੋਇਆ ਖਾਨ ਤੋਂ 270 ਗ੍ਰਾਮ ਹੈਰੋਇਨ ਬਰਾਮਦ
ਬਜਾਜ ਇਲੈਕਟ੍ਰੀਕਲਜ਼ ਨੂੰ ਪੰਜਾਬ ਵਿੱਚ ਜੀਐਸਟੀ ਅਥਾਰਟੀ ਤੋਂ 14.08 ਕਰੋੜ ਰੁਪਏ ਦਾ ਨੋਟਿਸ ਜਾਰੀ
ਅਥਾਰਟੀ ਤੋਂ 14.08 ਕਰੋੜ ਰੁਪਏ ਦਾ ਟੈਕਸ ਡਿਮਾਂਡ ਨੋਟਿਸ
''USA ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ'', FBI ਚੀਫ਼ ਬਣਦੇ ਹੀ ਕਾਸ਼ ਪਟੇਲ ਨੇ ਦਿੱਤੀ ਚੇਤਾਵਨੀ
''ਅਮਰੀਕਾ ਦੇ ਦੁਸ਼ਮਣਾਂ ਨੂੰ ਧਰਤੀ ਦੇ ਹਰ ਕੋਨੇ ਵਿਚੋਂ ਲੱਭ ਕੇ ਲਿਆਵਾਂਗੇ''
Supreme Court News : ਸੁਪਰੀਮ ਕੋਰਟ ਨੇ ਚੰਚਲਾਨੀ ਦੀ ਪਟੀਸ਼ਨ 'ਤੇ ਮਹਾਰਾਸ਼ਟਰ ਅਤੇ ਅਸਾਮ ਸੂਬਿਆਂ ਨੂੰ ਨੋਟਿਸ ਕੀਤਾ ਜਾਰੀ
Supreme Court News : ਪਟੀਸ਼ਨ ਨੂੰ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ਨਾਲ ਜੋੜ ਦਿੱਤਾ
ਸੱਜਣ ਕੁਮਾਰ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਹੁਣ 25 ਫ਼ਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
Sonia Gandhi: ਸੋਨੀਆ ਗਾਂਧੀ ਦੀ ਵਿਗੜੀ ਤਬੀਅਤ, ਸਰ ਗੰਗਾ ਰਾਮ ਹਸਪਤਾਲ 'ਚ ਹਨ ਦਾਖ਼ਲ
ਡਾਕਟਰਾਂ ਦੀ ਟੀਮ ਦੀ ਵਿਸ਼ੇਸ਼ ਨਿਗਰਾਨੀ 'ਚ ਹੇਠ ਹਨ ਕਾਂਗਰਸੀ ਸੰਸਦ ਮੈਂਬਰ
Sourav Ganguly Car Accident: ਸੌਰਵ ਗਾਂਗੁਲੀ ਦੀ ਕਾਰ ਦਾ ਹੋਇਆ ਐਕਸੀਡੈਂਟ, ਜਾਣੋ ਕੀ ਹੈ ਤਾਜ਼ਾ ਜਾਣਕਾਰੀ?
Sourav Ganguly Car Accident ਹਾਦਸੇ 'ਚ ਸੌਰਵ ਅਤੇ ਉਨ੍ਹਾਂ ਦੇ ਕਾਫ਼ਲੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਉਨ੍ਹਾਂ ਨੂੰ ਕਰੀਬ 10 ਮਿੰਟ ਤੱਕ ਸੜਕ 'ਤੇ ਹੀ ਰਹਿਣਾ ਪਿਆ
ਦਿੱਲੀ ਕੈਬਨਿਟ ਨੇ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਨੂੰ ਦਿੱਤੀ ਮਨਜ਼ੂਰੀ
ਪਹਿਲੇ ਵਿਧਾਨ ਸਭਾ ਸੈਸ਼ਨ 'ਚ ਪੇਸ਼ ਹੋਵੇਗਾ CAG ਰਿਪੋਰਟ
Delhi News : ਮੁੱਖ ਮੰਤਰੀ ਰੇਖਾ ਗੁਪਤਾ ਦੇ ਸਹੁੰ ਚੁੱਕਣ ਮਗਰੋਂ ‘ਆਪ’ ਵਿਧਾਇਕ ਆਤਿਸ਼ੀ ਦਾ ਵੱਡਾ ਬਿਆਨ
Delhi News : ਕਿਹਾ - ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਮਹਿਲਾਵਾਂ ਲਈ ਕੀਤਾ ਵਾਅਦਾ ਕਰੇ ਪੂਰਾ